Maritime Sikh Society

Maritime Sikh Society Maritime Sikh Society Gurdwara is a place where NS sikh immigrants practice their faith since 1968.

With the blessings of Guru Sahib, Gurdwara Sahib Building, 10 Parkhill Road, Halifax is open for Darshan 5am to 10pm 7 days a week starting August 7 2022.

09/07/2026

Gurudwara Maritime Sikh Society

ਵਾਹਿਗੁਰੂ ਜੀ ਕਾ ਖਾਲਸਾ IIਵਾਹਿਗੁਰੂ ਜੀ ਕੀ ਫਤਿਹ IIਹਫ਼ਤਾਵਾਰੀ ਦੀਵਾਨ 5 ਸਤੰਬਰ ਅਤੇ ਐਤਵਾਰ, 6 ਸਤੰਬਰਸ਼ਨੀਵਾਰ, 5 ਸਤੰਬਰ ਦੀਵਾਨ- ਸੁਖਮਨੀ ਸਾ...
09/05/2026

ਵਾਹਿਗੁਰੂ ਜੀ ਕਾ ਖਾਲਸਾ II
ਵਾਹਿਗੁਰੂ ਜੀ ਕੀ ਫਤਿਹ II

ਹਫ਼ਤਾਵਾਰੀ ਦੀਵਾਨ 5 ਸਤੰਬਰ ਅਤੇ ਐਤਵਾਰ, 6 ਸਤੰਬਰ

ਸ਼ਨੀਵਾਰ, 5 ਸਤੰਬਰ ਦੀਵਾਨ
- ਸੁਖਮਨੀ ਸਾਹਿਬ ਪਾਠ: ਸ਼ਾਮ 5:30 ਵਜੇ ਤੋਂ 7:00 ਵਜੇ ਤੱਕ
- ਰਹਿਰਾਸ ਸਾਹਿਬ ਪਾਠ: ਸ਼ਾਮ 7:00 ਵਜੇ ਤੋਂ 7:30 ਵਜੇ ਤੱਕ
- ਕੀਰਤਨ: ਭਾਈ ਸੁਖਮਨਦੀਪ ਸਿੰਘ ਜੀ (ਹਜ਼ੂਰੀ ਰਾਗੀ ਜਥਾ) ਵੱਲੋਂ — ਸ਼ਾਮ 7:30 ਵਜੇ ਤੋਂ 8:30 ਵਜੇ ਤੱਕ
ਸਮਾਪਤੀ: ਰਾਤ 9:00 ਵਜੇ ਤੱਕ

ਐਤਵਾਰ, 6 ਸਤੰਬਰ ਦੀਵਾਨ
- ਸੁਖਮਨੀ ਸਾਹਿਬ ਪਾਠ: ਸਵੇਰੇ 10:00 ਵਜੇ ਤੋਂ 11:30 ਵਜੇ ਤੱਕ
- ਸੰਗਤ ਕੀਰਤਨ: ਸਵੇਰੇ 11:30 ਵਜੇ ਤੋਂ ਦੁਪਹਿਰ 12:00 ਵਜੇ ਤੱਕ
- ਕੀਰਤਨ: ਭਾਈ ਸੁਖਮਨਦੀਪ ਸਿੰਘ ਜੀ (ਹਜ਼ੂਰੀ ਰਾਗੀ ਜਥਾ) ਵੱਲੋਂ — ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ
ਸਮਾਪਤੀ: ਦੁਪਹਿਰ 1:30 ਵਜੇ

- ਸੁਖਮਨੀ ਸਾਹਿਬ ਪਾਠ: ਸ਼ਾਮ 4:15 ਵਜੇ ਤੋਂ 5:45 ਵਜੇ ਤੱਕ
- ਸੰਗਤ ਕੀਰਤਨ: ਸ਼ਾਮ 5:45 ਵਜੇ ਤੋਂ 6:45 ਵਜੇ ਤੱਕ
- ਰਹਿਰਾਸ ਸਾਹਿਬ ਪਾਠ: ਸ਼ਾਮ 6:45 ਵਜੇ ਤੋਂ 7:15 ਵਜੇ ਤੱਕ
- ਕੀਰਤਨ-ਭਾਈ ਸੁਖਮਨਦੀਪ ਸਿੰਘ ਜੀ (ਹਜ਼ੂਰੀ ਰਾਗੀ ਜਥਾ) ਵੱਲੋਂ : ਸ਼ਾਮ 7:15 ਵਜੇ ਤੋਂ ਰਾਤ 8:15 ਵਜੇ ਤੱਕ
ਸਮਾਪਤੀ: ਰਾਤ 8:45 ਵਜੇ ਤੱਕ

ਗੁਰਦੁਆਰਾ ਮੈਰੀਟਾਇਮ ਸਿੱਖ ਸੋਸਾਇਟੀ

Address

10 Parkhill Road
Halifax, NS
B3P1R3

Alerts

Be the first to know and let us send you an email when Maritime Sikh Society posts news and promotions. Your email address will not be used for any other purpose, and you can unsubscribe at any time.

Shortcuts

Share