Sikh Association of Sunshine Coast

Sikh Association of Sunshine Coast Religious Activities

ਅੱਜ ਦਾ ਹੁਕਮਨਾਮਾ ਸਾਹਿਬ
19/06/2026

ਅੱਜ ਦਾ ਹੁਕਮਨਾਮਾ ਸਾਹਿਬ

ਅੱਜ ਦਾ ਹੁਕਮਨਾਮਾ ਸਾਹਿਬ
15/06/2026

ਅੱਜ ਦਾ ਹੁਕਮਨਾਮਾ ਸਾਹਿਬ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਅੱਜ ਚੜਿਆ ਮਹੀਨਾ ਹਾੜ੍ਹ ਦਾ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਲੱਖ ਲੱਖ...
14/06/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਅੱਜ ਚੜਿਆ ਮਹੀਨਾ ਹਾੜ੍ਹ ਦਾ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਲੱਖ ਲੱਖ ਵਧਾਈਆਂ ਅੰਮਿ੍ਰਤ ਵੇਲੇ ਦਾ ਮੁੱਖਵਾਕ ਸ਼੍ਰਵਣ ਕਰੋ ਅਤੇ ਨਾਲ ਹੀ ਹਾੜ੍ਹ ਮਹੀਨੇ ਦਾ ਪਾਠ ਸ਼੍ਰਵਣ ਕਰੋ 🙏🏻🙏🏻🙏🏻

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ 🙏🏻ਗੁਰ ਪਿਆਰੇਓ ਕੱਲ 15 ਜੂਨ ਨੂੰ ਦੇਸੀ ਮਹੀਨੇ ਦੀ ਸ਼ੁਰੂਆਤ ਹੋਵੇਗੀ ਹਾੜ ਮਹੀ...
13/06/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ 🙏🏻ਗੁਰ ਪਿਆਰੇਓ ਕੱਲ 15 ਜੂਨ ਨੂੰ ਦੇਸੀ ਮਹੀਨੇ ਦੀ ਸ਼ੁਰੂਆਤ ਹੋਵੇਗੀ ਹਾੜ ਮਹੀਨੇ ਦੀ ਸੰਗਰਾਂਦ ਹੈ ਕੱਲ ਸ਼ਾਮਾਂ ਦੇ ਦਿਵਾਣ ਵਿੱਚ ਸਨਸ਼ਾਇਣ ਕੋਸਟ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਲਈ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ ਸਮਾਂ ਮਿਲੇ ਤਾਂ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ 🙏🏻🙏🏻🙏🏻 ਅੱਜ ਦਾ ਮੁੱਖਵਾਕ ਸ਼੍ਰਵਣ ਕਰੋ ਜੀ

Address

183, Burys Road
Beerwah, QLD
4519

Telephone

+61413958927

Website

Alerts

Be the first to know and let us send you an email when Sikh Association of Sunshine Coast posts news and promotions. Your email address will not be used for any other purpose, and you can unsubscribe at any time.

Contact The Organization

Send a message to Sikh Association of Sunshine Coast:

Share