Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ

Directions Website Contact the organization

Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ Waheguru Ji Ka Khalsa Waheguru Ji Ki Fateh.
Welcome, Guru Roop Guru Pyari Sadh Sangat Ji.

04/11/2026
02/11/2026

☬ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ☬

ਸਾਧ ਸੰਗਤ ਜੀਉ, ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਬੰਦੀ ਛੋੜ ਦਿਵਸ ਮਿਤੀ 8 ਨਵੰਬਰ 2026 ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸ਼ੁਭ ਦਿਹਾੜੇ ਦੇ ਦੀਵਾਨ ਹੇਠ ਲਿਖੇ ਅਨੁਸਾਰ ਸਜਾਏ ਜਾ ਰਹੇ ਹਨ ਜੀ।

*ਐਤਵਾਰ – 8 ਨਵੰਬਰ 2026*

ਸਵੇਰ 6:30 ਤੋਂ 9 ਕੀਰਤਨ ਆਸਾ ਦੀ ਵਾਰ ਸੰਗਤੀ ਰੂਪ ਵਿੱਚ।

*ਸਵੇਰ ਦਾ ਦੀਵਾਨ*
ਸਵੇਰੇ 9 ਤੋਂ 10:30 - ਪਾਠ ਸ੍ਰੀ ਸੁਖਮਨੀ ਸਾਹਿਬ ਜੀ।
10:30 ਤੋਂ 11:30 - ਕੀਰਤਨ ਭਾਈ ਅਰਜਨ ਸਿੰਘ ਜੀ।
11:30 ਤੋਂ 12:30 - ਕੀਰਤਨ ਗਿਆਨੀ ਗੁਰਦੇਵ ਸਿੰਘ ਜੀ ਆਸਟ੍ਰੇਲੀਆ।
ਦੁਪਹਿਰ 12:30 ਤੋਂ 1:30 ਵਜੇ ਕੀਰਤਨ ਭਾਈ ਸੁਖਵੰਤਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ।
ਉਪਰੰਤ ਸਮਾਪਤੀ।

*ਦੁਪਹਿਰ 2 ਤੋਂ 4:45 ਵਜੇ ਤੱਕ ਕੈਨਬਰਾ ਦੇ ਬੱਚਿਆਂ ਦੁਆਰਾ ਕੀਰਤਨ ਹੋਵੇਗਾ ਜੀ।*

*ਸ਼ਾਮ ਦਾ ਦੀਵਾਨ*
5 ਤੋਂ 6 - ਕੀਰਤਨ ਭਾਈ ਅਰਜਨ ਸਿੰਘ ਜੀ।
6 ਤੋਂ 6:30- ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ।
6:30 ਤੋਂ 7:45 - ਕੀਰਤਨ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ।
7:45 ਤੋਂ 8:45 - ਕੀਰਤਨ ਭਾਈ ਸੁਖਵੰਤਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ।
8:45 ਤੋਂ 9:30 - ਕੀਰਤਨ ਭਾਈ ਅਰਜਨ ਸਿੰਘ ਜੀ।
ਉਪਰੰਤ ਸਮਾਪਤੀ।

ਧੰਨਵਾਦ ਜੀਉ।

🌸 Sri Guru Ram Das Ji Parkash Gurpurab Celebrations 🌸🙏 Waheguru Ji Ka Khalsa, Waheguru Ji Ki Fateh 🙏Heartfelt congratula...
27/10/2026

🌸 Sri Guru Ram Das Ji Parkash Gurpurab Celebrations 🌸

🙏 Waheguru Ji Ka Khalsa, Waheguru Ji Ki Fateh 🙏

Heartfelt congratulations to our Sadh Sangat and their families on the blessed Parkash Gurpurab of Sri Guru Ram Das Ji.

May Guru Sahib bless everyone with Chardi Kala, good health and happiness, and guide us to live with humility, compassion and a spirit of selfless Seva.

Thank you to all the Sangat and Sewadars who came together at Gurdwara Sahib to celebrate this sacred occasion. Your presence and dedication made today’s celebrations special.

📸 Sharing a few beautiful moments from today’s celebrations.

Gurdwara Sahib Sewadars

22/10/2026

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਗੁਰੂ ਪਿਆਰੀ ਸਾਧ ਸੰਗਤ ਜੀ, ਚੌਥੇ ਪਾਤਸ਼ਾਹ, ਸੇਵਾ ਦੀ ਮੂਰਤ, ਨਿਮਰਤਾ ਦੇ ਸਰੂਪ ਅਤੇ ਸਰਬੱਤ ਦੇ ਭਲੇ ਦੇ ਪ੍ਰੇਰਨਾ ਸਰੋਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੀਵਾਨ ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਮੰਗਲਵਾਰ, 27 ਅਕਤੂਬਰ 2026 ਦੀ ਸ਼ਾਮ ਨੂੰ ਸਜਾਇਆ ਜਾ ਰਿਹਾ ਹੈ।

ਵੇਰਵਾ:-
4:30 PM ਤੋਂ 6:00 PM - ਪਾਠ ਸ੍ਰੀ ਸੁਖਮਨੀ ਸਾਹਿਬ ਜੀ।
5:30 PM - ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ।
6:00 PM - ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ।
6:30 PM ਤੋਂ 7:30PM: ਕੀਰਤਨ ਭਾਈ ਅਰਜਨ ਸਿੰਘ ਜੀ।
7:30 PM ਤੋਂ 8:30 PM : ਕੀਰਤਨ ਭਾਈ ਸੁਖਵੰਤਜੀਤ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ।
ਉਪਰੰਤ ਸਮਾਪਤੀ।

ਦਰਸ਼ਨ ਦੀਦਾਰੇ ਬਖਸ਼ਣਾ ਜੀ।

ਦਾਸਰੇ।

02/10/2026

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ॥

ਸਾਧ ਸੰਗਤ ਜੀ, ​ਗੁਰਦੁਆਰਾ ਸਾਹਿਬ ਕੈਨਬਰਾ ਵਿਖੇ ਇਸ ਅੱਜ ਅਤੇ ਕੱਲ ਦੇ ਕੀਰਤਨ ਦੀਵਾਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਜੀ:

​ *ਸ਼ਨੀਵਾਰ ਸ਼ਾਮ, 3 ਅਕਤੂਬਰ 2026*
4:00 ਤੋਂ 5:30 ਵਜੇ - ਪਾਠ ਸ਼੍ਰੀ ਸੁਖਮਨੀ ਸਾਹਿਬ ਜੀ
5:30 ਤੋਂ 6 ਵਜੇ - ਸ੍ਰੀ ਰਹਰਾਸਿ ਸਾਹਿਬ ਜੀ ਦੇ ਪਾਠ
6 ਤੋਂ 7 ਵਜੇ - ਕੀਰਤਨ ਭਾਈ ਅਰਜਨ ਸਿੰਘ ਜੀ (ਹਜ਼ੂਰੀ ਰਾਗੀ ਦੂਖ ਨਿਵਾਰਨ ਸਾਹਿਬ)
7 ਤੋਂ 8 ਵਜੇ - ਕੀਰਤਨ ਭਾਈ ਸੁਖਵੰਤਜੀਤ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ)
ਉਪਰੰਤ ਸਮਾਪਤੀ

​ *ਐਤਵਾਰ ਸਵੇਰ, 4 ਅਕਤੂਬਰ 2026*
9:30 ਵਜੇ - ਪਾਠ ਸ੍ਰੀ ਸੁਖਮਨੀ ਸਾਹਿਬ ਜੀ
11 ਤੋਂ 12 ਵਜੇ - ਕੀਰਤਨ ਭਾਈ ਅਰਜਨ ਸਿੰਘ ਜੀ (ਹਜ਼ੂਰੀ ਰਾਗੀ ਦੂਖ ਨਿਵਾਰਨ ਸਾਹਿਬ)
12 ਤੋਂ 1 ਵਜੇ - ਕੀਰਤਨ ਭਾਈ ਸੁਖਵੰਤਜੀਤ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ)
ਉਪਰੰਤ ਸਮਾਪਤੀ

​ਦਾਸਰੇ।

30/09/2026

🙏 First Slab Concrete Pour for the New Gurdwara Sahib Canberra Building—Live!

🙏 Waheguru Ji Ka Khalsa, Waheguru Ji Ki Fateh 🙏A special milestone for our new Gurdwara Sahib Canberra building—the firs...
30/09/2026

🙏 Waheguru Ji Ka Khalsa, Waheguru Ji Ki Fateh 🙏

A special milestone for our new Gurdwara Sahib Canberra building—the first slab concrete pour!

With Guru Sahib’s blessings and the continued support of our Sangat, the new building is taking shape. Sharing this video so everyone can be part of the progress.

Heartfelt thanks to all donors, Sewadars, volunteers and the construction team for their contributions and hard work. Every act of seva helps bring this shared vision closer to reality. 🙏

23/09/2026

ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ।

ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਦੇ ਬਖ਼ਸ਼ਿਸ਼ ਭਰੇ ਚਰਨਾਂ ਵਿੱਚ ਜੁੜਦਿਆਂ ਵੀਰਵਾਰ, *ਮਿਤੀ 24 ਸਤੰਬਰ 2026* ਨੂੰ ਸ਼ਾਮ ਦਾ ਦੀਵਾਨ ਚੌਥੇ ਪਾਤਸ਼ਾਹ *ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ* ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਹੋਵੇਗਾ।

ਦੀਵਾਨ ਦਾ ਵੇਰਵਾ:-
ਸ਼ਾਮ 5:30 ਵਜੇ : ਰਹਰਾਸਿ ਸਾਹਿਬ ਜੀ ਦੇ ਪਾਠ।
6:00 ਤੋਂ 6:45 ਤੱਕ: ਕੀਰਤਨ ਭਾਈ ਅਰਜਨ ਸਿੰਘ ਜੀ ।
6:45 ਤੋਂ 7:30 ਤੱਕ: ਕੀਰਤਨ ਭਾਈ ਸੁਖਵੰਤਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ।

ਉਪਰੰਤ ਸਮਾਪਤੀ।

ਸਾਧ ਸੰਗਤ ਜੀਓ ਦਰਸ਼ਨ ਦੀਦਾਰੇ ਬਖਸ਼ਣੇ ਜੀ।

Address

15 Hickey Court
Weston, ACT
2611

Alerts

Be the first to know and let us send you an email when Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ posts news and promotions. Your email address will not be used for any other purpose, and you can unsubscribe at any time.

Contact The Organization

Send a message to Gurdwara Sahib Canberra ਗੁਰਦੁਆਰਾ ਸਾਹਿਬ ਕੈਨਬਰਾ:

Shortcuts

Share

Nearby non profit organizations