Gurudwara Dashmesh Darbar Sahib, Halifax

Call Directions Website Contact the organization

Gurudwara Dashmesh Darbar Sahib, Halifax Gurudwara Dashmesh Darbar Sahib,Halifax, Canada

10/27/2026

ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਅਤੇ ਸੰਗਤ ਦੀਆਂ ਅਸੀਸਾਂ ਸਦਕਾ
ਬੰਦੀ ਛੋੜ ਦਿਵਸ, Diwali 2026 ਦੀਆਂ ਸੇਵਾਵਾਂ ਸੰਪੂਰਨ ਹੋ ਰਹੀਆ ਹਨ🙏🏻
ਸਮੂਹ ਸੰਗਤ ਦਾ ਕੋਟਾਂਨ ਕੋਟ ਧੰਨਵਾਦ
ਸਮਾਗਮ November 7 &8 ਨੂੰ ਚੱਲਣਗੇ 🙏🏻





10/09/2026

ਗੁਰੂ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਭਾਰਤੀ ਹਮਲੇ ਦਾ ਬਦਲਾ ਲਿਆ ਤੇ ਭਾਰਤੀ ਫੌਜ ਦੇ general Arun Kumar Vaidya ਦੀ ਨਰਕਾ ਦੀ ਟਿਕਟ ਕੱਟੀl

ਉਹਨਾਂ ਦੀ ਮਹਾਨ ਸ਼ਹੀਦੀ ਨੂੰ ਯਾਦ ਕਰਦਿਆਂ ਸੁਖਮਨੀ ਸਾਹਿਬ ਜੀ ਦੇ ਪਾਠ Oct 9 ਅਤੇ 10 ਨੂੰ ਹੋਣਗੇ, ਸਾਨੂੰ ਅਪਣੇ ਸ਼ਹੀਦਾਂ ਦੇ ਪੂਰਨਿਆਂ ਦੇ ਚੱਲਣ ਦੀ ਲੋੜ ਹੈ ਤੇ ਸਾਡੇ ਸ਼ਹੀਦਾਂ ਦਾ ਏਹੀ ਹੋਕਾ ਹੈ ਤੇ ਏਹੀ ਓਨਾ ਨੂੰ ਅਸਲੀ ਸਰਧਾਂਜਲੀ ਹੈ🙏🏻

ਗੁਰੂ ਕੇ ਲੰਗਰ ਅਤੁੱਟ ਵਰਤਣਗੇ, ਸੇਵਾ ਵੱਲੋਂ ਗੁਰਮੁੱਖ ਪਰਿਵਾਰ🙏🏻

ਭਾਈ ਹਰਜਿੰਦਰ ਸਿੰਘ ਜਿੰਦਾ ਜ਼ਿੰਦਾਬਾਦ
ਭਾਈ ਸੁਖਦੇਵ ਸਿੰਘ ਸੁੱਖਾ ਜ਼ਿੰਦਾਬਾਦ
ਖਾਲਿਸਤਾਨ ਜ਼ਿੰਦਾਬਾਦ

07/23/2026

ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ🙏🏻
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻

ਖਾਲਸਾ ਤਿਆਰ ਬਰ ਤਿਆਰ 🙏🏻

Canadian Citizens Lives Are Not Bargaining Chips. Trade Cannot Replace Justice. Sikh Lives Matter.
07/13/2026

Canadian Citizens Lives Are Not Bargaining Chips. Trade Cannot Replace Justice. Sikh Lives Matter.

06/05/2026

ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ
ਧੰਨ ਧੰਨ ਭਾਈ ਅਮਰੀਕ ਸਿੰਘ ਜੀ
ਧੰਨ ਧੰਨ ਭਾਈ ਸੁਬੇਗ ਸਿੰਘ ਜੀ

ਸਮੂਹ june 1984 ਦੇ ਸ਼ਹੀਦਾਂ ਦੀ ਯਾਦ ਵਿੱਚ
June6 ਅਤੇ 7 ਨੂੰ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ
ਸਮੂਹ ਸੰਗਤ ਨੇ ਹਾਜ਼ਰੀ ਲਾਉਣੀ ਜੀ🙏🏻

In memory of all the martyrs of June 1984,
On June 6 and 7, recitations of Sukhmani Sahib Ji will take place.
The entire Sangat is respectfully requested to attend. 🙏🏻


05/09/2026

ਅਰਥ: ਹੁਣ ਮੇਰਾ ਮਨ (ਵਿਕਾਰਾਂ ਵੱਲੋਂ) ਪਰਤ ਕੇ ਆਪਣੇ ਮੂਲ ਰੂਪ (ਪਵਿੱਤਰਤਾ/ਪ੍ਰਭੂ) ਵਿੱਚ ਆ ਗਿਆ ਹੈ

ਵਿਸਥਾਰਪੂਰਵਕ ਅਰਥ:

ਅਬ: ਹੁਣ

ਮਨੁ ਉਲਟਿ: ਮਨ ਉਲਟ ਕੇ (ਵਿਕਾਰਾਂ ਵਾਲੇ ਪਾਸੇ ਤੋਂ ਹਟ ਕੇ)

ਸਨਾਤਨੁ ਹੂਆ: ਅਸਲ ਪੁਰਾਣੀ ਹਾਲਤ (ਪਵਿੱਤਰਤਾ) ਵਿੱਚ ਆ ਗਿਆ ਹੈ, ਅਕਾਲ ਪੁਰਖ ਨਾਲ ਜੁੜ ਗਿਆ ਹੈ।

03/16/2026

ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਸਮੂਹ ਸੰਗਤ ਨੂੰ ਬੇਨਤੀ ਹੈ ਖਾਲਸਾ ਸਾਜਨਾ ਦਿਵਸ, ਵੈਸਾਖੀ ਦਾ ਦਿਹਾੜਾ ਗੁਰੂਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ Monday April 13th ਨੂੰ ਖੁਸ਼ੀਆਂ ਨਾਲ ਮਨਾਇਆ ਜਾਵੇਗਾ। ਸਮੂਹ ਸੰਗਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਾਜ਼ਰੀ ਲਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ🙏🏻
ਸਮੂਹ ਸੇਵਾਦਾਰਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਸੇਵਾਵਾ ਵਿੱਚ ਹਾਜ਼ਰੀ ਲਵਾਉਣੀ🙏🏻
ਵੈਸਾਖੀ ਦੀ ਤਿਆਰੀ ਲਈ April 11 & 12 ਨੂੰ ਵੀ ਸਮੂਹ ਸੇਵਾਦਾਰਾਂ ਨੇ ਹਾਜ਼ਰੀ ਲਵਾਉਣੀ ਜੀ🙏🏻




03/16/2026

ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ਸਮੂਹ ਸੰਗਤ ਨੂੰ ਬੇਨਤੀ ਹੈ ਖਾਲਸਾ ਸਾਜਨਾ ਦਿਵਸ, ਵੈਸਾਖੀ ਦਾ ਦਿਹਾੜਾ ਗੁਰੂਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ Monday April 13th ਨੂੰ ਖੁਸ਼ੀਆਂ ਨਾਲ ਮਨਾਇਆ ਜਾਵੇਗਾ। ਸਮੂਹ ਸੰਗਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇਪਾਤਸ਼ਾਹ ਜੀ ਦੇ ਚਰਨਾਂ ਵਿਚ ਹਾਜ਼ਰੀ ਲਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ🙏🏻
ਸਮੂਹ ਸੇਵਾਦਾਰਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਸੇਵਾਵਾ ਵਿੱਚ ਹਾਜ਼ਰੀ ਲਵਾਉਣੀ🙏🏻




Address

44 Dashmesh Avenue
Elmsdale, NS
B2S3G3

Alerts

Be the first to know and let us send you an email when Gurudwara Dashmesh Darbar Sahib, Halifax posts news and promotions. Your email address will not be used for any other purpose, and you can unsubscribe at any time.

Contact The Organization

Send a message to Gurudwara Dashmesh Darbar Sahib, Halifax:

Share

Nearby non profit organizations