All is One

All is One All Is One ਏਕੋ ਹੈ ਭਾਈ ਏਕੋ ਹੈ
There is only One, O brother, there is only One.

All Is One is a registered charity based in Canada, dedicated to spreading the timeless wisdom of Guru Granth Sahib Ji and serving humanity with love, compassion, and humility.

05/26/2026

ਚੀਨ ਵਿੱਚ ਗੁਰਬਾਣੀ ਦਾ ਲੰਗਰ!!! 🙏

All is One Foundation ਦੀ ਟੀਮ ਵੱਲੋਂ ਚੀਨੀ ਸੋਸ਼ਲ ਮੀਡੀਆ ਤੇ ਗੁਰਬਾਣੀ ਦਾ ਲੰਗਰ ਹੁਣ ਚੀਨੀ ਭਾਸ਼ਾ ਵਿੱਚ ਵੀ ਚੱਲ ਰਿਹਾ
ਬਹੁਤ ਜਲਦ “Guru Bani App” ਵੀ ਚੀਨ ਵਿੱਚ HarmonyOS (HongMeng OS) ਅਤੇ Xiaomi HyperOS ਉੱਪਰ ਰਿਲੀਜ਼ ਹੋਣ ਵਾਲੀ ਹੈ।

ਅਸੀਂ All is One Foundation ਵੱਲੋਂ Guru Granth Sahib ਜੀ ਦੇ ਇੱਕਤਾ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਸਮਰਪਿਤ ਹਾਂ, ਕਿਉਂਕਿ ਅਸੀਂ ਮੰਨਦੇ ਹਾਂ ਕਿ ਪੂਰੀ ਮਨੁੱਖਤਾ ਇੱਕ ਹੈ।

All is One Foundation
WhatsApp: +1 780 952 9066

All is One Life 🌍❤️

05/23/2026

ਚੀਨ ਵਿੱਚ ਵੀ ਲੱਗ ਗਿਆ ਹੁਣ ਗੁਰਬਾਣੀ ਦਾ ਲੰਗਰ!!! 🙏

All is One Foundation ਦੀ ਟੀਮ ਵੱਲੋਂ ਚੀਨੀ ਸੋਸ਼ਲ ਮੀਡੀਆ ਤੇ ਗੁਰਬਾਣੀ ਦਾ ਲੰਗਰ ਹੁਣ ਚੀਨੀ ਭਾਸ਼ਾ ਵਿੱਚ ਵੀ ਸ਼ੁਰੂ ਕਰ ਦਿੱਤਾ ਹੈ।

ਅਸੀਂ ਗੁਰਬਾਣੀ ਨੂੰ ਅੰਗਰੇਜ਼ੀ ਵਿੱਚ ਆਪਣੀ ਚੀਨ ਵਾਲੀ ਟੀਮ ਨੂੰ ਦਿੰਦੇ ਹਾਂ, ਤੇ ਉਹ ਆਪਣੀ ਭਾਸ਼ਾ ਅਤੇ ਆਪਣੇ ਸੰਸਕਾਰਕ ਅੰਦਾਜ਼ ਵਿੱਚ ਉਸਦਾ ਅਨੁਵਾਦ ਕਰਕੇ Guru Granth Sahib ਜੀ ਦੀ ਬਾਣੀ ਨੂੰ ਆਪਣੀਆਂ ਕਮਿਊਨਿਟੀਆਂ ਵਿੱਚ ਪਿਆਰ, ਸ਼ਾਂਤੀ ਅਤੇ ਖੁਸ਼ੀ ਫੈਲਾਉਣ ਲਈ ਸਾਂਝਾ ਕਰ ਰਹੇ ਹਨ।

ਬਹੁਤ ਜਲਦ “Guru Bani App” ਵੀ ਚੀਨ ਵਿੱਚ HarmonyOS (HongMeng OS) ਅਤੇ Xiaomi HyperOS ਉੱਪਰ ਰਿਲੀਜ਼ ਹੋਣ ਵਾਲੀ ਹੈ।

ਅਸੀਂ All is One Foundation ਵੱਲੋਂ Guru Granth Sahib ਜੀ ਦੇ ਇੱਕਤਾ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਲਈ ਸਮਰਪਿਤ ਹਾਂ, ਕਿਉਂਕਿ ਅਸੀਂ ਮੰਨਦੇ ਹਾਂ ਕਿ ਪੂਰੀ ਮਨੁੱਖਤਾ ਇੱਕ ਹੈ।

All is One Foundation
WhatsApp: +1 780 952 9066

All is One Life 🌍❤️

This post message
1999年,我结识了一位朋友,他叫杨。那时他刚刚娶了一位年轻美丽的姑娘,她的英文名叫 Rainbow,我一直称呼她“妹妹”。
后来,他们有了两个可爱的孩子——一儿一女。
随着生活日渐忙碌,我们失去了联系,一别便是许多年。时光流转,孩子们也慢慢长大了。
多年后,我再次遇见杨,问起他的妻儿。让我意想不到的是,他告诉我,一家人已经很多年没有说过话了。
我震惊不已。
我邀请我那可爱的妹妹和孩子们来中山一起吃饭,试着和孩子们谈谈心,希望能让这个家重新靠近一些。但伤害已经造成——孩子们就是在那样冷漠的环境里长大的。
这段经历让我明白了一个特别重要的道理:
如果我们自己先能学会,然后教会我们的孩子——我们都来自同一个源头,那么或许家人之间就能多一些爱、多一些尊重、多一些耐心和相互理解。

Guru Bani says:
“ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨ੍ਹ੍ਹਾ ਰੇ ॥�ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥”

正如许多不同的器皿,都由同一块黏土制成;同样,从大象到微小的昆虫,每一个生命之中,都存在着同一个神圣。

我们,本是一体!!!
All is One Life !!!

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!May 16, 2026ਮੈਂ All is One Foundation ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜੋ ਬਹ...
05/17/2026

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!
May 16, 2026

ਮੈਂ All is One Foundation ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜੋ ਬਹੁਤ ਮਿਹਨਤ ਅਤੇ ਸਮਰਪਣ ਨਾਲ ਗੁਰੂ ਬਾਣੀ ਦੀਆਂ ਸਟੀਕਾ ਵੰਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਏਕਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾ ਰਹੀ ਹੈ।

ਪੰਜਾਬ ਅਤੇ ਹਰਿਆਣਾ ਭਰ ਵਿੱਚ ਗੁਰਬਾਣੀ ਦੀਆ ਸਟੀਕਾ ਸੰਗਤਾਂ ਨੂੰ ਮੁਫ਼ਤ ਵੰਡੀਆਂ ਜਾ ਰਹੀਆਂ ਹਨ।

ਧੰਨਵਾਦ ਜੀ 🙏
ਸਤਿਕਾਰ ਸਹਿਤ,
ਮਨਜੀਤ ਸਿੰਘ ਨਰਵਾਲ
All is One Foundation

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!May 13, 2026ਮੈਂ All is One Foundation ਦੀ ਟੀਮ ਦੇ ਮੈਂਬਰ ਵੀਰ Jasvir Singh Dhillon ਜੀ...
05/14/2026

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!
May 13, 2026

ਮੈਂ All is One Foundation ਦੀ ਟੀਮ ਦੇ ਮੈਂਬਰ ਵੀਰ Jasvir Singh Dhillon ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜੋ ਬਹੁਤ ਮਿਹਨਤ ਅਤੇ ਸਮਰਪਣ ਨਾਲ ਗੁਰੂ ਬਾਣੀ ਦੀਆਂ ਸਟੀਕਾਂ ਵੰਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਏਕਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।

ਪੰਜਾਬ ਅਤੇ ਹਰਿਆਣਾ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ ਅਤੇ “ਸਤਿ ਭਾਖੈ ਰਵਿਦਾਸ” ਨਾਮ ਦੀ ਗੁਰੂ ਬਾਣੀ ਦੀ ਸਟੀਕ, ਜਿਸ ਵਿੱਚ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਸ਼ਾਮਲ ਹੈ, ਸੰਗਤਾਂ ਨੂੰ ਮੁਫ਼ਤ ਵੰਡੀਆਂ ਜਾ ਰਹੀਆਂ ਹਨ।

ਧੰਨਵਾਦ ਜੀ 🙏

ਸਤਿਕਾਰ ਸਹਿਤ,
ਮਨਜੀਤ ਸਿੰਘ ਨਰਵਾਲ
All is One Foundation

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!May 10, 2026 ਨਾਭਾ ਮੈਂ All is One Foundation ਦੀ ਟੀਮ ਦੇ ਮੈਂਬਰ ਵੀਰ Parminder Pal Sin...
05/12/2026

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!
May 10, 2026 ਨਾਭਾ

ਮੈਂ All is One Foundation ਦੀ ਟੀਮ ਦੇ ਮੈਂਬਰ ਵੀਰ Parminder Pal Singh ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜੋ ਬਹੁਤ ਮਿਹਨਤ ਅਤੇ ਸਮਰਪਣ ਨਾਲ ਗੁਰੂ ਬਾਣੀ ਦੀਆਂ ਸਟੀਕਾਂ ਵੰਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਏਕਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।

ਪੰਜਾਬ ਅਤੇ ਹਰਿਆਣਾ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ ਅਤੇ “ਸਤਿ ਭਾਖੈ ਰਵਿਦਾਸ” ਨਾਮ ਦੀ ਗੁਰੂ ਬਾਣੀ ਦੀ ਸਟੀਕ, ਜਿਸ ਵਿੱਚ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਸ਼ਾਮਲ ਹੈ, ਸੰਗਤਾਂ ਨੂੰ ਮੁਫ਼ਤ ਵੰਡੀਆਂ ਜਾ ਰਹੀਆਂ ਹਨ।

ਧੰਨਵਾਦ ਜੀ 🙏

ਸਤਿਕਾਰ ਸਹਿਤ,
ਮਨਜੀਤ ਸਿੰਘ ਨਰਵਾਲ
All is One Foundation

05/08/2026

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!
May 7, 2026

ਮੈਂ All is One Foundation ਦੀ ਟੀਮ ਦੇ ਮੈਂਬਰ ਵੀਰ Gurjot Singh Nalvi ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜੋ ਬਹੁਤ ਮਿਹਨਤ ਅਤੇ ਸਮਰਪਣ ਨਾਲ ਗੁਰੂ ਬਾਣੀ ਦੀਆਂ ਸਟੀਕਾਂ ਵੰਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਏਕਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।

ਪੰਜਾਬ ਅਤੇ ਹਰਿਆਣਾ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ ਅਤੇ “ਸਤਿ ਭਾਖੈ ਰਵਿਦਾਸ” ਨਾਮ ਦੀ ਗੁਰੂ ਬਾਣੀ ਦੀ ਸਟੀਕ, ਜਿਸ ਵਿੱਚ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਸ਼ਾਮਲ ਹੈ, ਸੰਗਤਾਂ ਨੂੰ ਮੁਫ਼ਤ ਵੰਡੀਆਂ ਜਾ ਰਹੀਆਂ ਹਨ।

ਧੰਨਵਾਦ ਜੀ 🙏

ਸਤਿਕਾਰ ਸਹਿਤ,
ਮਨਜੀਤ ਸਿੰਘ ਨਰਵਾਲ
All is One Foundation

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!May 4, 2026ਮੈਂ All is One Foundation ਦੀ ਟੀਮ ਦੇ ਮੈਂਬਰ ਵੀਰ Gurjot Singh Nalvi ਜੀ ਦਾ...
05/06/2026

ਪੰਜਾਬ ਤੇ ਹਰਿਆਣਾ ਵਿੱਚ ਗੁਰੂ ਬਾਣੀ ਦਾ ਲੰਗਰ!
May 4, 2026

ਮੈਂ All is One Foundation ਦੀ ਟੀਮ ਦੇ ਮੈਂਬਰ ਵੀਰ Gurjot Singh Nalvi ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜੋ ਬਹੁਤ ਮਿਹਨਤ ਨਾਲ ਗੁਰੂ ਬਾਣੀ ਦੀਆਂ ਸਟੀਕਾਂ ਵੰਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਏਕਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।

ਪੰਜਾਬ ਅਤੇ ਹਰਿਆਣਾ ਭਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ ਅਤੇ “ਸਤਿ ਭਾਖੈ ਰਵਿਦਾਸ” ਨਾਮ ਦੀ ਗੁਰੂ ਬਾਣੀ ਦੀ ਸਟੀਕ, ਜਿਸ ਵਿੱਚ ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਦੀ ਬਾਣੀ ਸ਼ਾਮਲ ਹੈ, ਸੰਗਤਾਂ ਨੂੰ ਮੁਫ਼ਤ ਵੰਡੀਆਂ ਜਾ ਰਹੀਆਂ ਹਨ।

ਧੰਨਵਾਦ ਜੀ 🙏

ਸਤਿਕਾਰ ਸਹਿਤ,
ਮਨਜੀਤ ਸਿੰਘ ਨਰਵਾਲ
All is One Foundation

Everyone is welcome to Celebrate Guru Nanak's Gurpurb & Vaisakhi with us! A vibrant spiritual and cultural gathering📆 Su...
04/19/2026

Everyone is welcome to Celebrate Guru Nanak's Gurpurb & Vaisakhi with us! A vibrant spiritual and cultural gathering

📆 Sunday, April 19
📍 @ The Villa by Nerval
⏰ From 2pm to 6 pm.

Special Guest Speaker: Professor Darshan Singh Ji and Veer Bhupinder Singh

Featured Art Exhibition: ArtofPunjab - Paintings by Kanwar Singh (Artwork available for purchase)

Free tickets: https://www.eventbrite.ca/e/celebrate-guru-nanaks-gurpurb-vaisakhi-spiritual-cultural-gathering-tickets-1983819000032

⏳ 2 DAYS LEFT — have you grabbed your spot yet?Join us THIS Sunday to celebrate Guru Nanak's Gurpurb & Vaisakhi!📆 Sunday...
04/17/2026

⏳ 2 DAYS LEFT — have you grabbed your spot yet?

Join us THIS Sunday to celebrate Guru Nanak's Gurpurb & Vaisakhi!

📆 Sunday, April 19th
🕛 2 PM – 6 PM
🎟️ FREE — but spots are filling up fast

Don't wait until it's full. Reserve your seat NOW:
https://www.eventbrite.ca/e/celebrate-guru-nanaks-gurpurb-vaisakhi-spiritual-cultural-gathering-tickets-1983819000032

Tag someone you'd love to bring along!

Join us in-person for Celebrate Guru Nanak's Gurpurb & Vaisakhi—a vibrant spiritual and cultural gathering!

Address

4954 Roper Road NW
Edmonton, AB
T6B3T7

Opening Hours

9:30am - 1pm

Telephone

+17809529066

Alerts

Be the first to know and let us send you an email when All is One posts news and promotions. Your email address will not be used for any other purpose, and you can unsubscribe at any time.

Contact The Organization

Send a message to All is One:

Share