Team Humanity Servants

Team Humanity Servants ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ��

06/16/2026

06/12/2026

Stay humble

ਲੱਖ ਦੀ ਲਾਹਨਤ ਥੋਡੇ ਤੇ  ਇਹਨਾਂ ਲੋਕਾਂ ਨੂੰ ਤੁਸੀ ਸੋਸ਼ਲ ਮੀਡੀਆ ਤੇ ਫਾਲੋ ਕਰਦੇ ਹੋ ।ਆਵਦੇ ਸੋਹਣੇ ਹਸਦੇ ਵਸਦੇ ਘਰ ਪਟਦੇ ਹੋ ਇਹਨਾਂ ਲੋਕਾਂ ਮਗਰ ਲ...
03/14/2026

ਲੱਖ ਦੀ ਲਾਹਨਤ ਥੋਡੇ ਤੇ ਇਹਨਾਂ ਲੋਕਾਂ ਨੂੰ ਤੁਸੀ ਸੋਸ਼ਲ ਮੀਡੀਆ ਤੇ ਫਾਲੋ ਕਰਦੇ ਹੋ ।
ਆਵਦੇ ਸੋਹਣੇ ਹਸਦੇ ਵਸਦੇ ਘਰ ਪਟਦੇ ਹੋ ਇਹਨਾਂ ਲੋਕਾਂ ਮਗਰ ਲੱਗ ਕੇ ।
ਬਾਕੀ ਤੁਸੀ ਆਪ ਸਿਆਣੇ ਹੋ 🙏🙏

12/29/2025

2014 ਦੀ ਗੱਲ ਹੈ ਅਸੀਂ ਸਰਹਿੰਦ ਇਹ ਦਿਨਾਂ ਵਿੱਚ ਗਏ ਸੀ ਸਾਡੇ ਨਾਲ ਪਿੰਡੋਂ ਬਾਣੀਏ ਦਾ ਮੁੰਡਾ ਗਿਆ ਸੀ ਸਾਡੇ ਨਾਲ ਤਾਂ ਉਹ ਪੱਗ ਬੰਨ ਕੇ ਗਿਆ ਸੀ ਉ...
12/29/2025

2014 ਦੀ ਗੱਲ ਹੈ ਅਸੀਂ ਸਰਹਿੰਦ ਇਹ ਦਿਨਾਂ ਵਿੱਚ ਗਏ ਸੀ ਸਾਡੇ ਨਾਲ ਪਿੰਡੋਂ ਬਾਣੀਏ ਦਾ ਮੁੰਡਾ ਗਿਆ ਸੀ ਸਾਡੇ ਨਾਲ ਤਾਂ ਉਹ ਪੱਗ ਬੰਨ ਕੇ ਗਿਆ ਸੀ ਉਸ ਵਿੱਚ ਬਹੁਤ ਸ਼ਰਧਾ ਸੀ ਸੇਵਾ ਬਹੁਤ ਕੀਤੀ ਸੀ ਵਿਚਾਰੇ ਨੇ ਕਦੇ ਪੱਗ ਨਹੀਂ ਬੰਨੀ ਸੀ ਉਸ ਕਰਕੇ ਉਸ ਦੇ ਕੰਨ ਤੇ ਦਰਦ ਹੋਣ ਲੱਗ ਗਿਆ ਉਸ ਨੇ ਟੋਪੀ ਲੈ ਲਈ।ਇਸ ਤਰ੍ਹਾਂ ਦੇ ਬੰਦੇ ਨੇ ਟੋਪੀ ਲਾਕੇ ਉਸ ਵਿਚਾਰੇ ਦੇ ਥੱਪੜ ਮਾਰਿਆ ਉਹ ਕਹਿੰਦਾ ਬਾਬਾ ਜੀ ਗ਼ਲਤੀ ਹੋ ਗਈ ਪਹਿਲਾਂ ਕਹਿੰਦਾ ਸੀ ਮੈਂ ਹਰ ਸਾਲ ਸੇਵਾ ਕਰਨ ਲਈ ਆਇਆ ਕਰੂ ਪਰ ਉਸ ਤੋਂ ਬਾਅਦ ਉਹ ਕਦੇ ਨਹੀਂ ਗਿਆ।

12/04/2025

Address

Toronto, ON

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when Team Humanity Servants posts news and promotions. Your email address will not be used for any other purpose, and you can unsubscribe at any time.

Contact The Organization

Send a message to Team Humanity Servants:

Shortcuts

Share