Punjab Bhawan Surrey Canada

Call Directions Website Contact the organization

Punjab Bhawan Surrey Canada A non-profit organization dedicated to the preservation of the punjabi language and culture.

Punjab Bhawan Surrey Canada is a venue that brings together multiple cultures and the Indo-Canadian community in unprecedented ways. Literature, music, health and wellness are all treated with equal respect within the Bhawan walls. We are proud to be affiliated with associations and non-profit organizations from around the world. We strive to create a legacy that will be carried forward for generations.

ਸੁੱਖੀ ਬਾਠ ਜੀ ਦੁਆਰਾ ਸ਼ੁਰੂ ਕੀਤੇ ਪ੍ਰੋਜੈਕਟ ਨਵੀਆ ਕਲਮਾਂ ਨਵੀਂ ਉਡਾਣ ਤਹਿਤ ਅੱਜ ਫਾਜ਼ਿਲਕਾ ਜ਼ਿਲ੍ਹੇ ਦੀ ਭਾਗ 97 ਲੋਕ ਅਰਪਣ ਕੀਤੀ ਗਈ। ਸਮਾਗਮ ਤੇ ...
10/27/2026

ਸੁੱਖੀ ਬਾਠ ਜੀ ਦੁਆਰਾ ਸ਼ੁਰੂ ਕੀਤੇ ਪ੍ਰੋਜੈਕਟ ਨਵੀਆ ਕਲਮਾਂ ਨਵੀਂ ਉਡਾਣ ਤਹਿਤ ਅੱਜ ਫਾਜ਼ਿਲਕਾ ਜ਼ਿਲ੍ਹੇ ਦੀ ਭਾਗ 97 ਲੋਕ ਅਰਪਣ ਕੀਤੀ ਗਈ।

ਸਮਾਗਮ ਤੇ ਪਹੁੰਚੇ ਸਿੱਖਿਆ ਅਧਿਕਾਰੀ, ਸਾਬਕਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਜੀ, ਖੋਜ ਅਫ਼ਸਰ ਪਰਮਿੰਦਰ ਸਿੰਘ ਜੀ, ਸਕੂਲ ਡਾਇਰੈਕਟਰ ਪਰਮਜੀਤ ਸਿੰਘ, ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਸੀਨੀਅਰ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ, ਆਨਲਾਈਨ ਟ੍ਰੇਨਿੰਗ ਇੰਚਾਰਜ ਭੀਮ ਸਿੰਘ, ਬਲਰਾਜ ਸਿੰਘ ਜ਼ਿਲ੍ਹਾ ਪ੍ਰਧਾਨ ਬਠਿੰਡਾ 1, ਸੋਨੀਆ ਬਜਾਜ ਸਰਪ੍ਰਸਤ ਫਾਜਿਲਕਾ, ਸੁਨੀਤਾ ਕੰਬੋਜ ਜ਼ਿਲ੍ਾ ਪ੍ਰਧਾਨ ਫਾਜ਼ਿਲਕਾ, ਮੁਨੀਸ਼ ਕੁਮਾਰ ਮੁੱਖ ਸੰਪਾਦਕ, ਸਹਿ ਸੰਪਾਦਕ ਪੁਸ਼ਪਾ ਰਾਣੀ,ਨੀਤੂ ਬਾਲਾ, ਤਰਨਜੀਤ ਸਿੰਘ, ਸ਼ਿਮਲਜੀਤ ਸਿੰਘ, ਮੋਨਿਕਾ ਕੰਬੋਜ਼, ਮੈਡਮ ਰੇਨੂੰ, ਵਤਨ ਸੰਧੂ ਅਤੇ ਹੋਰ ਪਹੁੰਚੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਦੀ ਮੌਜੂਦਗੀ ਵਿੱਚ ਕਿਤਾਬ ਲੋਕ ਅਰਪਣ ਕੀਤੀ ਗਈ ਅਤੇ ਤਵੰਨਤਿਆਂ ਵੱਲੋਂ ਬਾਠ ਸਾਹਿਬ ਦੇ ਇਸ ਪ੍ਰੋਜੈਕਟ ਦੀ ਖੂਬ ਸ਼ਲਾਗਾ ਕੀਤੀ ਗਈ ।

​ਨਵੀਂ ਉਡਾਣ ਟੀਮ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। 💐

ਪ੍ਰੋਜੈਕਟ ਦੀ ਝੋਲੀ ਜ਼ਿਲ੍ਹਾ ਬਠਿੰਡਾ ਤੋਂ ਬਾਲ ਸਾਹਿਤ ਦੀ ਗਿਆਰ੍ਹਵੀਂ ਕਿਤਾਬ ਪਾਉਣ ਤੇ ਮੁਬਾਰਕਾਂ ਟੀਮ ਬਠਿੰਡਾ 1 💐
10/20/2026

ਪ੍ਰੋਜੈਕਟ ਦੀ ਝੋਲੀ ਜ਼ਿਲ੍ਹਾ ਬਠਿੰਡਾ ਤੋਂ ਬਾਲ ਸਾਹਿਤ ਦੀ ਗਿਆਰ੍ਹਵੀਂ ਕਿਤਾਬ ਪਾਉਣ ਤੇ ਮੁਬਾਰਕਾਂ ਟੀਮ ਬਠਿੰਡਾ 1 💐

10/02/2026
09/11/2026

🎭 ਨਾਟਕ: ਤੂੰ ਅਗਲਾ ਵਰਕਾ ਫ਼ੋਲ (Tu Agla Varka Phol) 🎭

ਸਰੀ ਨਿਵਾਸੀਆਂ ਲਈ ਇੱਕ ਵਿਸ਼ੇਸ਼ ਪੇਸ਼ਕਾਰੀ! ਪੰਜਾਬ ਭਵਨ ਅਤੇ ਸੁੱਖੀ ਬਾਠ ਮੋਟਰਜ਼ ਵੱਲੋਂ ਕਰਵਾਇਆ ਜਾ ਰਿਹਾ ਇਹ ਖ਼ਾਸ ਨਾਟਕ ਸਭ ਲਈ ਖੁੱਲ੍ਹਾ ਸੱਦਾ ਹੈ।

ਪ੍ਰੋਗਰਾਮ ਦੇ ਵੇਰਵੇ / Event Details:

ਲੇਖਕ, ਨਿਰਦੇਸ਼ਕ ਤੇ ਅਦਾਕਾਰ: ਡਾ. ਸਾਹਿਬ ਸਿੰਘ (Dr. Sahib Singh)

ਗੀਤ: ਦਵਿੰਦਰ ਚਾਂਦ (Davinder Chand)

ਸੰਗੀਤ: ਸ਼ਰਨਜੀਤ ਸ਼ਾਨੂ (Sharanjit Shanu)

ਪੇਸ਼ਕਾਰ: Punjab Bhawan & Sukhi Bath Motors

ਦਾਖ਼ਲਾ / Admission: ਮੁਫ਼ਤ (FREE ENTRY)

📅 ਮਿਤੀ ਤੇ ਸਮਾਂ: 27 ਸਤੰਬਰ 2026, ਦੁਪਹਿਰ 12:00 ਵਜੇ

📍 ਸਥਾਨ: Taj Park Community Centre

8580 132 St, Surrey, BC V3W 4N7, Canada

📞 ਸੰਪਰਕ ਲਈ:

Sukhi Bath: 604-580-1000

Kavinder Chand: 604-761-4504

ਆਪਣੇ ਪਰਿਵਾਰ ਅਤੇ ਦੋਸਤਾਂ ਸਮੇਤ ਜ਼ਰੂਰ ਪਹੁੰਚੋ!

"ਮੈਂ ਸਮੱਸਿਆ ਨੂੰ ਠੀਕ ਨਹੀਂ ਕਰਦਾ, ਮੈਂ ਆਪਣੀ ਸੋਚ ਨੂੰ ਠੀਕ ਕਰਦਾ ਹਾਂ, ਸਮੱਸਿਆ ਆਪਣੇ ਆਪ ਠੀਕ ਹੋ ਜਾਂਦੀ ਹੈ।"​ਆਓ, ਆਪਣੀ ਸੋਚ ਨੂੰ ਹਾਂਪੱਖੀ ...
09/07/2026

"ਮੈਂ ਸਮੱਸਿਆ ਨੂੰ ਠੀਕ ਨਹੀਂ ਕਰਦਾ, ਮੈਂ ਆਪਣੀ ਸੋਚ ਨੂੰ ਠੀਕ ਕਰਦਾ ਹਾਂ, ਸਮੱਸਿਆ ਆਪਣੇ ਆਪ ਠੀਕ ਹੋ ਜਾਂਦੀ ਹੈ।"

​ਆਓ, ਆਪਣੀ ਸੋਚ ਨੂੰ ਹਾਂਪੱਖੀ ਬਣਾ ਕੇ ਰਿਸ਼ਤਿਆਂ ਵਿੱਚ ਪਿਆਰ, ਨਿਮਰਤਾ ਅਤੇ ਸਹਿਣਸ਼ੀਲਤਾ ਨੂੰ ਬਰਕਰਾਰ ਰੱਖੀਏ।

​

ਸਾਰੇ ਸੁਣਿਓ ਕੱਲ ਨਵੀਆਂ ਕਲਮਾਂ ਨਵੀਂ ਉਡਾਣ ਦੇ ਉਭਰਦੇ ਬਾਲ ਲੇਖਕਾਂ ਨੂੰ !ਵਧਾਈ ਦੀ ਪਾਤਰ ਸਮੁੱਚੀ ਟੀਮ 💐ਸੁੱਖੀ ਬਾਠ
07/22/2026

ਸਾਰੇ ਸੁਣਿਓ ਕੱਲ ਨਵੀਆਂ ਕਲਮਾਂ ਨਵੀਂ ਉਡਾਣ ਦੇ ਉਭਰਦੇ ਬਾਲ ਲੇਖਕਾਂ ਨੂੰ !

ਵਧਾਈ ਦੀ ਪਾਤਰ ਸਮੁੱਚੀ ਟੀਮ 💐
ਸੁੱਖੀ ਬਾਠ

Address

15453 Fraser Highway
Surrey, BC
V3R3P6

Alerts

Be the first to know and let us send you an email when Punjab Bhawan Surrey Canada posts news and promotions. Your email address will not be used for any other purpose, and you can unsubscribe at any time.

Contact The Organization

Send a message to Punjab Bhawan Surrey Canada:

Shortcuts

Share