03/05/2026
Help PCA VIRSA take the national stage ❤️🔥
Our Bhangra team is heading to Dynasty, and we need your support to make it happen. From travel and accommodation to costumes and competition fees, every contribution helps us represent the University of Calgary and showcase Punjabi culture with pride.
If you believe in student led cultural initiatives and want to see our team thrive, please consider donating and sharing our GoFundMe link. Your support directly impacts our dancers and the experiences we are able to create.
Donate here: https://gofund.me/7f6241c90
Let’s bring it home together 🏆
ਸਾਡੀ PCA VIRSA ਭੰਗੜਾ ਟੀਮ Dynasty ਮੁਕਾਬਲੇ ਲਈ ਜਾ ਰਹੀ ਹੈ ❤️🔥
ਅਸੀਂ ਯੂਨੀਵਰਸਿਟੀ ਆਫ਼ ਕੈਲਗਰੀ ਦੀ ਨੁਮਾਇੰਦਗੀ ਕਰਦੇ ਹੋਏ ਰਾਸ਼ਟਰੀ ਮੰਚ ਤੇ ਆਪਣੀ ਪੰਜਾਬੀ ਸੰਸਕ੍ਰਿਤੀ ਨੂੰ ਮਾਣ ਨਾਲ ਪੇਸ਼ ਕਰਨ ਜਾ ਰਹੇ ਹਾਂ। ਯਾਤਰਾ, ਰਹਿਣ ਦੀ ਵਿਆਵਸਥਾ, ਪਹਿਰਾਵੇ ਅਤੇ ਮੁਕਾਬਲੇ ਦੀ ਫੀਸ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ।
ਜੇ ਤੁਸੀਂ ਵਿਦਿਆਰਥੀ ਚਲਿਤ ਸਭਿਆਚਾਰਕ ਉਪਰਾਲਿਆਂ ਨੂੰ ਸਮਰਥਨ ਕਰਦੇ ਹੋ, ਤਾਂ ਕਿਰਪਾ ਕਰਕੇ ਸਾਡੇ GoFundMe ਤੇ ਦਾਨ ਕਰੋ ਅਤੇ ਲਿੰਕ ਸ਼ੇਅਰ ਕਰੋ। ਤੁਹਾਡਾ ਹਰ ਯੋਗਦਾਨ ਸਾਡੀ ਟੀਮ ਲਈ ਬਹੁਤ ਮਾਇਨੇ ਰੱਖਦਾ ਹੈ।
ਇੱਥੇ ਦਾਨ ਕਰੋ: https://gofund.me/7f6241c90
ਆਓ ਇਕੱਠੇ ਹੋ ਕੇ ਇਹ ਜਿੱਤ ਘਰ ਲਿਆਈਏ 🏆
The Punjabi Cultural Association is a student run organization at the University … PCA Calgary needs your support for Support The Punjabi Cultural Association