Dal Baba Bidhi Chand Ji Khalsa Shaouni, Plumpton Melbourne

Dal Baba Bidhi Chand Ji Khalsa Shaouni, Plumpton Melbourne Gurdwara Dal Baba Bidhi Chand Ji Khalsa Shaouni, Plumpton, Melbourne, Australia

26/06/2026

ਸੰਧਿਆ ਦੀਵਾਨ

ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥
26/06/2026

ਸੁ ਕਹੁ ਟਲ ਗੁਰੁ ਸੇਵੀਐ
ਅਹਿਨਿਸਿ ਸਹਜਿ ਸੁਭਾਇ ॥
ਦਰਸਨਿ ਪਰਸਿਐ ਗੁਰੂ ਕੈ
ਜਨਮ ਮਰਣ ਦੁਖੁ ਜਾਇ ॥

23/06/2026
ਸਨਿਮਰ ਬੇਨਤੀਸਮੂਹ ਸੰਗਤਾਂ ਨੂੰ ਬੇਨਤੀ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਅਜੋਕੇ ਤਕਨੀਕੀ ਯੁੱਗ ਨੂੰ ਧਿਆਨ ਵਿੱਚ ਰੱਖਦਿਆਂ Dal Baba Bidhi Chan...
21/06/2026

ਸਨਿਮਰ ਬੇਨਤੀ
ਸਮੂਹ ਸੰਗਤਾਂ ਨੂੰ ਬੇਨਤੀ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਅਜੋਕੇ ਤਕਨੀਕੀ ਯੁੱਗ ਨੂੰ ਧਿਆਨ ਵਿੱਚ ਰੱਖਦਿਆਂ Dal Baba Bidhi Chand Ji Khalsa Shaouni Plumpton ਗੁਰਦੁਆਰਾ ਸਾਹਿਬ ਵਿਖੇ ਹਜੂਰੀ ਕੀਰਤਨੀ ਜਥਿਆਂ ਨੂੰ ਗੁਰਬਾਣੀ ਸਤਿਕਾਰ ਭੇਟਾ ਅਰਪਣ ਕਰਨ ਲਈ ਇੱਕ ਨਵੀਂ ਡਿਜ਼ਿਟਲ ਮਸ਼ੀਨ ਸਥਾਪਿਤ ਕੀਤੀ ਗਈ ਹੈ।

ਇਸ ਮਸ਼ੀਨ ਰਾਹੀਂ ਅਸਾਨੀ ਨਾਲ ਹਜੂਰੀ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕਥਾ-ਕੀਰਤਨ ਰਾਂਹੀ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਨ ਪ੍ਰਤੀ ਆਪਣੀ ਵਿੱਤ ਅਨੁਸਾਰ ਸਤਿਕਾਰ ਭੇਟਾ ਕੀਤਾ ਜਾ ਸਕਦਾ ਹੈ ।

ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਮੂਹ ਸੰਗਤਾਂ ਦੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਬਖ਼ਸ਼ਣ ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ॥

Address

1288-1364 Melton Highway
Plumpton, VIC
3335

Opening Hours

Monday 6am - 8pm
Tuesday 6am - 8pm
Wednesday 6am - 8pm
Thursday 6am - 8pm
Friday 6am - 8pm
Saturday 6am - 8pm
Sunday 6am - 8pm

Alerts

Be the first to know and let us send you an email when Dal Baba Bidhi Chand Ji Khalsa Shaouni, Plumpton Melbourne posts news and promotions. Your email address will not be used for any other purpose, and you can unsubscribe at any time.

Contact The Organization

Send a message to Dal Baba Bidhi Chand Ji Khalsa Shaouni, Plumpton Melbourne:

Share