NCC Employee Union Punjab

NCC Employee Union Punjab Contact information, map and directions, contact form, opening hours, services, ratings, photos, videos and announcements from NCC Employee Union Punjab, Labor Union, Jalandhar.

12/01/2026
12/01/2026

ਮੁੱਖ ਮੰਤਰੀ ਪੰਜਾਬ ਦੀ ਜਲੰਧਰ ਫੇਰੀ ਦੌਰਾਨ ਮੁਲਾਜਮ ਆਗੂਆਂ ਵੱਲੋਂ ਕਾਲੇ ਝੰਡੇ ਵਿਖਾਉਣ ਦੇ ਐਕਸ਼ਨ ਕਰਕੇ ਸ. ਸੁਖਜੀਤ ਸਿੰਘ ਪ੍ਰਧਾਨ CPFEU ਅਤੇ ਸ. ਵਸਨਦੀਪ ਸਿੰਘ ਜਿਲਾ ਆਗੂ ਕਪੂਰਥਲਾ ਦੇ ਘਰ ਨੂੰ ਪੁਲਿਸ ਵੱਲੋਂ ਘੇਰ ਕੇ ਨਜਰਬੰਦ ਕਰਨ ਅਤੇ ਸ੍ਰੀ ਸੰਗਤ ਰਾਮ, ਦਵਿੰਦਰ ਭੱਟੀ ਦੀ ਅਗਵਾਈ ਵਿੱਚ ਰੋਸ ਦਰਜ ਕਰਾਉਣ ਪਹੁੰਚੇ ਆਗੂਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।

ਸਾਲ 2025 ਵੀ ਸਿਰੇ ਚੜ੍ਹ ਗਿਆ,ਕਰਮਚਾਰੀ ਸਰਕਾਰ ਦਾ ਮੂੰਹ ਤੱਕਦੇ ਰਹਿ ਗਏ
31/12/2025

ਸਾਲ 2025 ਵੀ ਸਿਰੇ ਚੜ੍ਹ ਗਿਆ,
ਕਰਮਚਾਰੀ ਸਰਕਾਰ ਦਾ ਮੂੰਹ ਤੱਕਦੇ ਰਹਿ ਗਏ

Address

Jalandhar

Website

Alerts

Be the first to know and let us send you an email when NCC Employee Union Punjab posts news and promotions. Your email address will not be used for any other purpose, and you can unsubscribe at any time.

Share

Category