ਵੇਰਕਾ ਆਊਟਸੌਰਸ ਮੁਲਾਜ਼ਮ ਯੂਨੀਅਨ ਜਲੰਧਰ

  • Home
  • India
  • Jalandhar
  • ਵੇਰਕਾ ਆਊਟਸੌਰਸ ਮੁਲਾਜ਼ਮ ਯੂਨੀਅਨ ਜਲੰਧਰ

ਵੇਰਕਾ ਆਊਟਸੌਰਸ ਮੁਲਾਜ਼ਮ ਯੂਨੀਅਨ ਜਲੰਧਰ Contact information, map and directions, contact form, opening hours, services, ratings, photos, videos and announcements from ਵੇਰਕਾ ਆਊਟਸੌਰਸ ਮੁਲਾਜ਼ਮ ਯੂਨੀਅਨ ਜਲੰਧਰ, Labor Union, Jalandhar.

06/06/2026

MP ਸ ਮਲਵਿੰਦਰ ਸਿੰਘ ਕੰਗ ਜੀ ਨਾਲ ਮੀਟਿੰਗ ਕੀਤੀ ਗਈ ਤੇ cm saab ਨਾਲ ਗੱਲ ਕਰਕੇ ਮੰਗ ਮਸਲਿਆ ਦਾ ਹਲ ਕਰਵਾਉਣ ਦਾ ਭਰੋਸਾ ਦਵਾਇਆ ਤੇ ਚੇਅਰਮੈਨ ਮਿਲ...
05/06/2026

MP ਸ ਮਲਵਿੰਦਰ ਸਿੰਘ ਕੰਗ ਜੀ ਨਾਲ ਮੀਟਿੰਗ ਕੀਤੀ ਗਈ ਤੇ cm saab ਨਾਲ ਗੱਲ ਕਰਕੇ ਮੰਗ ਮਸਲਿਆ ਦਾ ਹਲ ਕਰਵਾਉਣ ਦਾ ਭਰੋਸਾ ਦਵਾਇਆ ਤੇ ਚੇਅਰਮੈਨ ਮਿਲਕਫੈੱਡ ਪੰਜਾਬ ਨਾਲ ਫ਼ੋਨ ਤੇ ਗੱਲ ਕਰਕੇ ਹੋ ਰਹੇ ਟੈਂਡਰਾ ਬਾਰੇ ਵੀ ਦਸਿਆ ਗਿਆ ਪਰ ਮਿਲਕਫੈੱਡ ਚੇਅਰਮੈਨ ਵਲੋਂ ਸਾਫ਼ ਮਨਾ ਕੀਤਾ ਗਿਆ ਕਿ ਸਾਡੇ ਵਲ਼ੋ ਕੋਈ ਵੀ ਆਊਟਸੋਰਸ ਵਰਕਰਾ ਦੇ ਰੁਜਗਾਰ ਦੇ ਖ਼ਿਲਾਫ਼ ਕੋਈ ਵੀ ਟੈਂਡਰ ਨਹੀਂ ਕੀਤਾ ਗਿਆ । ਤੇ 15-06-26 ਨੂੰ ਮੀਟਿੰਗ ਕਰ ਮੰਗਾਂ ਦਾ ਹਲ ਕਰਨ ਦਾ ਵੀ ਭਰੋਸਾ ਦਿੱਤਾ ।

04/06/2026

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਸੂਬਾਈ ਆਗੂ ਸਬ-ਕਮੇਟੀ ਪੰਜਾਬ ਸਰਕਾਰ ਨਾਲ਼ ਹੋਈ ਮੀਟਿੰਗ ਸੰਬੰਧੀ ਜਾਣਕਾਰੀ ਦਿੰਦੇ ਹੋਏ !

04/06/2026
ਸਾਰੀਆਂ ਸ਼ਰਤਾ ਹੱਟਾ ਕੇ, ਪੰਜਾਬ ਸਰਕਾਰ ਵਿੱਚ ਕੰਮ ਕਰਦੇ ਸਾਰੇ ਮਹਿਕਮਿਆਂ, ਡਿਪਾਰਟਮੈਂਟਾਂ, ਕਾਰਪੋਰੇਸ਼ਨਾਂ , ਬੋਰਡਾਂ, ਦਫਤਰਾਂ, ਏਜੰਸੀਆਂ, ਗੁਦਾ...
03/06/2026

ਸਾਰੀਆਂ ਸ਼ਰਤਾ ਹੱਟਾ ਕੇ, ਪੰਜਾਬ ਸਰਕਾਰ ਵਿੱਚ ਕੰਮ ਕਰਦੇ ਸਾਰੇ ਮਹਿਕਮਿਆਂ, ਡਿਪਾਰਟਮੈਂਟਾਂ, ਕਾਰਪੋਰੇਸ਼ਨਾਂ , ਬੋਰਡਾਂ, ਦਫਤਰਾਂ, ਏਜੰਸੀਆਂ, ਗੁਦਾਮਾਂ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ, ਮਾਰਕੀਟ ਕਮੇਟੀਆਂ, ਫਰਦ ਕੇਂਦਰਾਂ, ਸੇਵਾ ਕੇਂਦਰਾਂ, ਪੁਲਿਸ ਡਿਪਾਰਟਮੈਂਟਾਂ, ਟੈਕਸ ਵਿਭਾਗਾਂ, ਸਾਰੇ ਸਹਿਕਾਰੀ ਬੈਂਕਾਂ, ਸਾਰੇ ਸਕੂਲਾਂ, ਸਾਰੇ ਕਾਲਜਾਂ, ਸਾਰੀਆਂ ਯੂਨੀਵਰਸਿਟੀਆਂ, ਖੇਤੀਵਾੜੀ ਵਿਭਾਗ ਦੇ ਸਕਾਊਟਾਂ, ਸਰਕਾਰੀ ITI ਦੇ ਮੁਲਾਜਮਾਂ, ਮੈਰੀਟੋਰੀਅਲ ਸਕੂਲਾਂ ਦੇ ਅਧਿਆਪਕਾਂ, NSQF ਅਧਿਆਪਕਾਂ, ਹੋਰ ਸਾਰੇ ਕੱਚੇ ਅਧਿਆਪਕਾਂ, ਵੇਅਰਹਾਊਸਾਂ, ਪੰਜਾਬ ਮੰਡੀ ਬੋਰਡ ਦੇ ਮੁਲਾਜ਼ਮਾਂ, ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜਮਾਂ, ਆਬਕਾਰੀ ਅਤੇ ਕਰ ਵਿਭਾਗਾਂ, ਸੁਗਰ ਮਿਲਾਂ, ਆਂਗਨਵਾੜੀ, ਫਾਰਮਾਸਿਸਟ, ਹਸਪਤਾਲਾਂ, ਸਰਕਾਰੀ ਕਲੀਨਿਕਾਂ, ਡੈਂਟਲ ਹਸਪਤਾਲਾਂ, ਤਹਿਸੀਲਾਂ, ਸਵ ਤਹਿਸੀਲਾਂ, ਡੀ.ਸੀ ਦਫਤਰਾਂ, ਮਾਲ ਵਿਭਾਗ, ਪੰਜਾਬ ਪਲਿਉਸ਼ਨ ਕੰਟਰੋਲ ਬੋਰਡ ਦੇ ਮੁਲਾਜ਼ਮਾਂ, ਸਰਕਾਰੀ ਕਾਲਜਾਂ, ਲੈਬੋਰੇਟਰੀਆਂ, 108 ਐਮਬੂਲੈਂਸ ਵਾਲੇ, ਥਰਮਲ ਪਲਾਟਾਂ, ਵੇਰਕਾ ਮਿਲਕ ਪਲਾਂਟਾਂ, ਬਿਜਲੀ ਵਿਭਾਗਾਂ, ਪੰਜਾਬ ਰੋਡਵੇਜ਼, ਐਜੂਕੇਸ਼ਨ ਵਿਭਾਗਾਂ, ਸਾਰੇ ਜਿਲ੍ਹਾ ਦਫਤਰਾਂ, ਹੈਲਥ ਡਿਪਾਰਟਮੈਂਟਾਂ, ਨੈਸਨਲ ਰੁਲਰ ਹੈਲਥ ਮਿਸ਼ਨ (NRHM) ਦੇ ਵਰਕਰਾਂ, ਪਸ਼ੂ ਪਾਲਣ ਵਿਭਾਗਾਂ, ਮਿਨੀ ਸਕੱਤਰੇਤਾਂ, ਸਾਇਵਰ ਸੈਂਲਾ, ਟੈ੍ਫਿਕ ਪੁਲਿਸ, ਵਿੰਜੀਲੈਂਸਾਂ, ਆਮ ਆਦਮੀ ਕਲੀਨਿਕਾਂ, ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਦੇ ਮੁਲਾਜਮਾਂ, ਪਬਲਿਕ ਰਿਲੇਸ਼ਨ ਵਿਭਾਗਾਂ, ਪਨਸਪ, ਪਨਬਸ, ਪੈਪਸੂ, ਪਨਗਰੇਨ, ਮਾਰਕਫੈਡ, ਵੇਅਰਹਾਊਸ, ਇਲੈਕਸ਼ਨ ਕਮਿਸ਼ਨ, ਪੰਜਾਬ ਪੁਲਿਸ ਚੋਕੀਆਂ ਅਤੇ ਦਫਤਰਾਂ, ਰੀਹੈਵਲੀਟਸ਼ਨ ਸੈਂਟਰਾਂ, ਗਨਮੈਨ ਯੂਨੀਅਨਾਂ, ਮਿੰਡ-ਡੇ-ਮੀਲ ਵਰਕਰਾਂ, ਆਂਗਨਵਾੜੀ ਵਰਕਰਾਂ, ਕੰਪਿਊਟਰ ਅਸਿਸਟੈਂਟਾਂ, ITI ਇਸਟਰਕਟਰਾਂ, ਕਲਰਕਾਂ, ਡਾਟਾ ਐਟਰੀ ਓਪਰੇਟਰ, ਸਾਕਿਉਰਟੀ ਗਾਰਡਾ, ADHOC ਮੁਲਾਜ਼ਮਾਂ, ਆਸਾ ਵਰਕਰਾਂ, ਸਾਰੇ ਕੱਚੇ ਚੌਕੀਦਾਰਾਂ, ਪਿੰਡਾਂ ਦੇ ਕੱਚੇ ਚੌਕੀਦਾਰਾ, ਬੇਲਦਾਰਾਂ, ਕੱਚੇ ਸੇਵਾਦਾਰਾਂ, ਮੀਟਰ ਰੀਡਰਾਂ, ਬਰੀਡ ਚੈਂਕਰਾ, ਪੰਪ ਓਪਰੇਟਰਾਂ, ਮੀਟਰ ਰੀਡਰਾਂ, ਸਕਿਓਰਿਟੀ ਗਾਰਡਾ, ਡਰਾਇਵਰਾਂ, ਕਲੀਨਰਾਂ, ਕੱਚੇ ਪ੍ਰੋਫੈਸਰਾਂ, ਸਫਾਈ ਸੇਵਕਾਂ, ਨਗਰ ਨਿਗਮ ਵਰਕਰਾਂ, ਪਟਵਾਰੀਆਂ, ਕੰਨੁਗੋਆ, ਗਨਮੈਨਾਂ, ਹੋਮ ਗਾਰਡਾਂ, ਪਰਸਨਲ ਗਾਰਡਾਂ, ਸੀ.ਆਈ.ਏ ਸਟਾਫ਼ਾਂ, ਪੁਲਿਸ ਚੌਕੀਆਂ, ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ, ਪੁਡਾ ਵਰਕਰਾਂ, ਲਾਇਨਮੈਨਾਂ, ਸਟੇਟ ਇੰਟੈਲੀਜੈਂਸ ਦਾ ਸਟਾਫ ਅਤੇ ਹੋਰ ਕਿਸੇ ਵੀ ਤਰਾਂ ਦੇ ਸਰਕਾਰੀ ਜਾਂ ਅਰਧ ਸਰਕਾਰੀ ਅਦਾਰਿਆਂ ਅਤੇ ਦਫਤਰਾਂ ਜਾਂ ਫੀਲਡ ਵਿੱਚ ਕੰਮ ਕਰਨ ਵਾਲੇ ਸਾਰੇ ਆਊਟਸੋਰਸ ਮੁਲਾਜ਼ਮਾਂ, ਠੇਕਾ ਮੁਲਾਜ਼ਮਾਂ, ਕੱਚੇ ਮੁਲਾਜ਼ਮਾਂ, ਕੰਟਰੈਕਟ ਵਰਕਰਾਂ, ਦਿਹਾੜੀਦਾਰਾਂ ਅਤੇ ਡੇਲੀ ਵੇਜ ਵਰਕਰਾਂ (ਚਾਹੇ ਕਿਸੇ ਨੂੰ ਨੌਕਰੀ ਲੱਗੇ 240 ਦਿਨ ਹੋਏ ਹਨ, ਚਾਹੇ 2 ਸਾਲ, ਚਾਹੇ 4 ਸਾਲ, ਚਾਹੇ 20 ਸਾਲ ) ਨੂੰ ਨਿਗਮ/ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਤਨਖਾਹ 40,000/- ਰੁ ਤੋਂ ਸ਼ੁਰੂ ਕੀਤੀ ਜਾਵੇ ਅਤੇ ਪਿੱਛਲਾ ਏਰੀਅਰ ਦਿੱਤਾ ਜਾਵੇ ਜਦੋਂ ਤੋਂ ਮੁਲਾਜ਼ਮ ਕੱਚੀ ਨੋਕਰੀ ਤੇ ਲੱਗਿਆ ਹੈ, ਅਤੇ ਸਾਰੇ ਕੱਚੇ/ਆਉਟਸੋਰਸ ਮੁਲਾਜ਼ਮਾਂ ਇੱਕੋ ਵਾਰ ਪੱਕੇ ਕਰਕੇ ਇਸ ਠੇਕਾ ਸਿਸਟਮ ਤੇ ਆਉਟਸੋਰਸ ਪ੍ਰਥਾ ਨੂੰ ਬੰਦ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਇਸ ਗੁਲਾਮੀ ਤੋਂ ਬਚਾਇਆ ਜਾ ਸਕੇ। #ਆਉਟਸੋਰਸਮੁਲਾਜਮ #ਠੇਕਾਮੁਲਾਜ਼ਮ #ਸੇਵਾਕੇਂਦਰ #ਹੈਲਥਵਿਭਾਗ #ਜਲਸਪਲਾਈ #ਬਿਜਲੀਵਿਭਾਗ #ਐਬੂਲੈਂਸਡਕਾਈਵਰ #ਕੱਚੇਕਾਮੇ #ਠੇਕਾਮੁਲਾਜਮਸੰਘਰਸ਼ਮੋਰਚਾ #ਸਕਾਊਟਖੇਤੀਵਾੜੀਵਿਭਾਗ #ਚੋਕੀਦਾਰ #ਪਨਬਸ #ਫੂਡਸਪਸਲਾਈਠੇਕਾਮੁਲਾਜਮ #ਪੰਜਾਬਰੋਡਵੇਜ #ਪਨਸਪ #ਕੱਚੇਅਧਿਆਪਕ
#ਫਰਦਕੇਂਦਰ

#ਸਿਖਿਆਵਿਭਾਗ
#ਮਿੰਡਡੇਮੀਲਵਰਕਰ
#ਡਾਟਾਐਂਟਰੀਓਪਰੇਟਰ
#ਕੰਪਿਉਟਰਅਸਿਸਟੈਂਟ
#ਸਫਾਈਸੇਵਕ
#ਆਗਣਵਾੜੀਵਰਕਰ
#ਜਾਗੋਆਉਟਸੋਰਸਮੁਲਾਜਮ

ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਸਾਰੇ ਕੱਚੇ, ਆਉਟਸੋਰਸ, ਕੰਟਰੈਕਟ ਅਤੇ ਠੇਕਾ ਮੁਲਾਜਮਾਂ (ਚਾਹੇ ਕਿਸੇ ਨੂੰ ਨੌਕਰੀ ਲੱਗੇ 240 ਦ...
03/06/2026

ਪੰਜਾਬ ਦੇ ਸਾਰੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਸਾਰੇ ਕੱਚੇ, ਆਉਟਸੋਰਸ, ਕੰਟਰੈਕਟ ਅਤੇ ਠੇਕਾ ਮੁਲਾਜਮਾਂ (ਚਾਹੇ ਕਿਸੇ ਨੂੰ ਨੌਕਰੀ ਲੱਗੇ 240 ਦਿਨ ਹੋਏ ਹਨ, ਚਾਹੇ 2 ਸਾਲ, ਚਾਹੇ 4 ਸਾਲ, ਚਾਹੇ 20 ਸਾਲ ) ਨੂੰ ਨਿਗਮ/ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ ਅਤੇ ਤਨਖਾਹ 40,000/- ਰੁ ਤੋਂ ਸ਼ੁਰੂ ਕੀਤੀ ਜਾਵੇ ਅਤੇ ਪਿੱਛਲਾ ਏਰੀਅਰ ਦਿੱਤਾ ਜਾਵੇ ਜਦੋਂ ਤੋਂ ਮੁਲਾਜ਼ਮ ਕੱਚੀ ਨੋਕਰੀ ਤੇ ਲੱਗਿਆ ਹੈ, ਅਤੇ ਸਾਰੇ ਕੱਚੇ/ਆਉਟਸੋਰਸ ਮੁਲਾਜ਼ਮਾਂ ਇੱਕੋ ਵਾਰ ਪੱਕੇ ਕਰਕੇ ਇਸ ਠੇਕਾ ਸਿਸਟਮ ਤੇ ਆਉਟਸੋਰਸ ਪ੍ਰਥਾ ਨੂੰ ਬੰਦ ਕੀਤਾ ਜਾਵੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਇਸ ਗੁਲਾਮੀ ਤੋਂ ਬਚਾਇਆ ਜਾ ਸਕੇ।









#ਜਾਗੋਆਉਟਸੋਰਸਮੁਲਾਜਮ
#ਮਿੰਡਡੇਮੀਲਵਰਕਰ



01/06/2026

ਦਿੜਬਾ ਧਰਨਾ 01/06/2026

30/05/2026

ਵੇਰਕਾ ਮਿਲਕ ਅਤੇ ਕੈਟਲਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਪਵਨਦੀਪ ਸਿੰਘ ਜੀ ਲਿਵਿੰਗ ਇੰਡੀਆ ਨਿਊਜ਼ ਤੇ ਡਿਬੇਟ ਕਰਦੇ ਹੋਏ ।

15/02/2026

ਸੂਬਾ ਕਮੇਟੀ ਪੰਜਾਬ ਵੱਲੋਂ ਸਮੂਹ ਪੰਜਾਬ ਦੇ ਜੁਝਾਰੂ ਵਰਕਰ ਸਾਥੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਮਹਾ ਸ਼ਿਵਰਾਤਰੀ ਦਾ ਇਹ ਪਾਵਨ ਦਿਹਾੜਾ ਸਾਨੂੰ ਸੱਚ, ਸਬਰ, ਤਿਆਗ ਅਤੇ ਅਟੱਲ ਸੰਘਰਸ਼ ਦੀ ਪ੍ਰੇਰਣਾ ਦਿੰਦਾ ਹੈ। ਭਗਵਾਨ ਸ਼ਿਵ ਜੀ ਦੀ ਕਿਰਪਾ ਨਾਲ ਆਪ ਸਭ ਦੀ ਜ਼ਿੰਦਗੀ ਵਿੱਚ ਸਿਹਤ, ਇਜ਼ਤ, ਰੋਜ਼ਗਾਰ ਦੀ ਸੁਰੱਖਿਆ ਅਤੇ ਖੁਸ਼ਹਾਲੀ ਆਵੇ, ਅਤੇ ਅਨਿਆਇ ਦੇ ਖ਼ਿਲਾਫ਼ ਲੜਨ ਦਾ ਹੌਸਲਾ ਹੋਰ ਮਜ਼ਬੂਤ ਹੋਵੇ।

ਆਓ, ਇਸ ਪਵਿੱਤਰ ਮੌਕੇ ’ਤੇ ਏਕਤਾ ਦੀ ਲੜੀ ਹੋਰ ਮਜ਼ਬੂਤ ਕਰੀਏ ਅਤੇ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਡਟ ਕੇ ਅੱਗੇ ਵਧੀਏ।

ਵਰਕਰ ਏਕਤਾ ਜ਼ਿੰਦਾਬਾਦ ✊
ਸੰਘਰਸ਼ ਜਾਰੀ ਰਹੇ 🚩

— ਸੂਬਾ ਕਮੇਟੀ, ਪੰਜਾਬ

Address

Jalandhar
144008

Website

Alerts

Be the first to know and let us send you an email when ਵੇਰਕਾ ਆਊਟਸੌਰਸ ਮੁਲਾਜ਼ਮ ਯੂਨੀਅਨ ਜਲੰਧਰ posts news and promotions. Your email address will not be used for any other purpose, and you can unsubscribe at any time.

Share

Category