GRID SAB Station Employess Union Pb.

Call Directions

GRID SAB Station Employess Union Pb. लोग तुम्हारे स्वाभिमान की तब तक प्रवाह नहीं करेंगे जब तक कि तुम खुद साबित करके नही दिखा देते

14/08/2024
14/08/2024

ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੂਬਾ ਕਨਵੀਨਰ ਰਸ਼ਪਾਲ ਜਲਾਲਾਬਾਦ ਨੂੰ ਅੱਜ ਪੁਲਿਸ ਪ੍ਰਸ਼ਾਸਨ ਬੇਗੋਵਾਲ , ਭਲੱਥ ਜ਼ਿਲ੍ਹਾ ਕਪੂਰਥਲਾ ਦੁਆਰਾ ਸਕੂਲ ਵਿੱਚ ਓਨ ਡਿਊਟੀ ਦੌਰਾਨ ਗ੍ਰਿਫਤਾਰ ਕਰ ਲਿਆ ਹੈ।
ਮੰਗਾ ਮਸਲੇ ਹੱਲ ਕਰਨ ਦੀ ਬਜਾਇ ਪੰਜਾਬ ਸਰਕਾਰ ਧੱਕੇਸ਼ਾਹੀ ਤੇ ਉੱਤਰ ਆਈ ਹੈ। ਇਸ ਤੋਂ ਪਤਾ ਲਗਦਾ ਹੈ ਕਿ ਭਗਵੰਤ ਮਾਨ ਦਾ ਹਰਾ ਪੈੱਨ ਮਸਲੇ ਹੱਲ ਕਰਨ ਦੀ ਬਜਾਇ ਜ਼ੁਬਾਨਬੰਦੀ ਤੇ ਉੱਤਰ ਆਇਆ ਹੈ।

ਪੰਜਾਬ ਸਰਕਾਰ ਮੁਰਦਾਬਾਦ
ਭਗਵੰਤ ਮਾਨ ਮੁਰਦਾਬਾਦ
ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਜ਼ਿੰਦਾਬਾਦ

14/08/2024
ਇੱਕ ਪਾਸੇ ਨੌਜਵਾਨ ਸਰਕਾਰਾਂ ਦੀ ਮਾਰੂ ਨੀਤੀ ਕਾਰਨ ਰੁਜ਼ਗਾਰ ਖੁਣੋਂ ਪੰਜਾਬ ਖਾਲੀ ਕਰ ਰਹੇ ਨੇ ਦੂਜੇ ਪਾਸੇ ਨੌਜਵਾਨਾਂ ਨੂੰ ਛੱਡ ਕੇ ਸੇਵਾਮੁਕਤ ਬਜ਼ੁ...
23/07/2024

ਇੱਕ ਪਾਸੇ ਨੌਜਵਾਨ ਸਰਕਾਰਾਂ ਦੀ ਮਾਰੂ ਨੀਤੀ ਕਾਰਨ ਰੁਜ਼ਗਾਰ ਖੁਣੋਂ ਪੰਜਾਬ ਖਾਲੀ ਕਰ ਰਹੇ ਨੇ ਦੂਜੇ ਪਾਸੇ ਨੌਜਵਾਨਾਂ ਨੂੰ ਛੱਡ ਕੇ ਸੇਵਾਮੁਕਤ ਬਜ਼ੁਰਗਾਂ ਨੂੰ ਨੌਕਰੀ ਦੇਣ ਅਜਿਹੇ ਇਸਿਤਿਹਾਰ ਜਾਰੀ ਹੋ ਰਹੇ ਅਜੇ ਕਿੰਨਾਂ ਕੁ ਜੁਲਮ ਕਰਨਾਂ ਪੰਜਾਬ ਦੀ ਜਵਾਨੀ ਤੇ ਪੰਜਾਬੀਆਂ ਨੂੰ ਇੱਕ ਦਿਨ ਗੰਭੀਰ ਹੋਣਾ ਹੀ ਪਵੇਗਾ। ਅੱਜ ਹੋਈਏ ਜਾਂ ਪੰਜਾਬ ਨੂੰ ਉਜਾੜ ਕੇ

ਅੱਜ ਮਿਤੀ 25-6-24 ਕਪੂਰਥਲਾ ਵਿਖ਼ੇ ਗਰਿੱਡ ਸਬ ਸਟੇਸ਼ਨ ਐੱਮਪਲਾਈਜ਼ ਯੂਨੀਅਨ ਪੰਜਾਬ ਰਜਿਸਟਰ 24 ਵੱਲੋਂ ਇੰਜ ਮਾਧਵ ਸ਼ਰਮਾ ਜੋ ਕਿ ਬਤੌਰ ਐਸ ਡੀ ਓ  ਪਿ...
21/07/2024

ਅੱਜ ਮਿਤੀ 25-6-24 ਕਪੂਰਥਲਾ ਵਿਖ਼ੇ ਗਰਿੱਡ ਸਬ ਸਟੇਸ਼ਨ ਐੱਮਪਲਾਈਜ਼ ਯੂਨੀਅਨ ਪੰਜਾਬ ਰਜਿਸਟਰ 24 ਵੱਲੋਂ
ਇੰਜ ਮਾਧਵ ਸ਼ਰਮਾ ਜੋ ਕਿ ਬਤੌਰ ਐਸ ਡੀ ਓ ਪਿਛਲੇ ਸਮੇਂ ਤੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਕਪੂਰਥਲਾ ਵਿਖੇ ਸੇਵਾ ਨਿਭਾ ਰਹੇ ਸੀ ਉਹਨਾਂ ਦੀ ਬਤੌਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਪ੍ਰੋਟੈਕਸ਼ਨ ਮੰਡਲ ਕਪੂਰਥਲਾ ਵਜੋਂ ਤਰੱਕੀ ਹੋਣ ਤੇ ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿਸਟਰ ਨੰ 24 ਵੱਲੋਂ ਇੰਜੀਨੀਅਰ ਮਾਧਵ ਸ਼ਰਮਾ ਦਾ ਨਿੱਘਾ ਸਵਾਗਤ ਫੁੱਲਾਂ ਦੇ ਬੁੱਕੇ ਦੇ ਕੇ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿਸਟਰ 24 ਵੱਲੋਂ ਇੰਜੀਨੀਅਰ ਮਾਧਵ ਸ਼ਰਮਾ ਨਾਲ ਉਹਨਾਂ ਦੇ ਅਧੀਨ ਪੈਂਦੇ ਕਪੂਰਥਲੇ ਦੇ 66 ਕੇ.ਵੀ 43 ਨੰਬਰ ਬਿਜਲੀ ਘਰਾਂ ਦੇ ਮਸਲਿਆਂ ਬਾਰੇ ਵੀ ਪੈਡੀ ਸੀਜਨ ਨੂੰ ਧਿਆਨ ਵਿੱਚ ਰੱਖਦੇ ਵਿਚਾਰ ਚਰਚਾ ਕੀਤੀ ਗਈl ਇੰਜੀਨੀਅਰ ਮਾਧਵ ਸ਼ਰਮਾ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਲਵਾਇਆ ਗਿਆ ਕਿ ਬਿਜਲੀ ਘਰਾ ਦੇ ਕਿਸੀ ਵੀ ਟੈਕਨੀਕਲ ਮਸਲੇ ਦਾ ਨਿਪਟਾਰਾ ਤੁਰੰਤ ਕਰਾਇਆ ਜਾਏਗਾ ਅਤੇ ਬਹੂਮੂਲ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦਿੱਤੀ ਜਾਏਗੀl
ਮੌਕੇ ਤੇ ਮੌਜੂਦ ਅਧਿਕਾਰੀ ਅਤੇ ਕਰਮਚਾਰੀ ਹੇਠ ਲਿਖੇ ਅਨੁਸਾਰ ਹਨ
Grid Substation employees union Reg: 24 ਅਹੁਦੇਦਾਰ ਤੇ ਅਫਸਰਾਂ ਪਹੁੰਚੇ
ਐਸ ਐਸ ਈ ਅਮਨਦੀਪ ਸਿੰਘ
ਸੂਬਾ ਮੀਤ ਸ੍ਰੀ ਚੱਤਰ ਸਿੰਘ, ਪਾਲ ਸਿੰਘ ਸਰਕਲ ਪ੍ਰਧਾਨ ਮਨਜੀਤ ਸਿੰਘ ਜੇ ਈ,ਗੁਰਜੰਟ ਸਿੰਘ ਜੇ ਈ ਸੁੱਖਵਿੰਦਰ ਸਿੰਘ ਤਲਵੰਡੀ ਸਤਬੀਰ ਸਿੰਘ ਟਿੱਬਾ ਰਣਜੀਤ ਸਿੰਘ ਰਾਣਾ, ਅਮਨਦੀਪ ਸਿੰਘ ਜੇ ਈ, ਰਵੀ ਕੁਮਾਰ,ਅਮਰੀਕ ਸਿੰਘ ਸੰਜੀਵ ਕੁਮਾਰ, ਅਮ੍ਰਿਤਪਾਲ ਸਿੰਘ, ਅਮਨਦੀਪ ਕੁਮਾਰ ਜੋਗਾ
ਇੰਜ ਮਧਾਵਾ ਸ਼ਰਮਾ ਵੱਲੋਂ ਸਾਰਿਆਂ ਨੂੰ ਚਾਹ ਕੋਲਡ ਡਰਿੰਕ ਬਰਫੀ ਨਾਲ ਜੀ ਆਇਆਂ ਕਿਹਾ ਤੇ ਵਿਸ਼ਵਾਸ ਦੀਵਾਇਆ ਕੀ ਜੇਕਰ ਕਿਸੇ ਨੂੰ ਬਿਜਲੀ ਘਰ ਵਿੱਚ ਕੋਈ ਨੁਕਸ ਪੈਂਦਾ ਹੈ ਬੇ ਝਿੱਜਕ ਹੋ ਕੇ ਫੋਨ ਤੇ ਪਹਿਲਾਂ ਦੀ ਤਰਾਂ ਗੱਲ ਕਰ ਸਕਦੇ ਹੋ ਤਾਂ ਜਾ ਜੱਲਦੀ ਮਸਲਾ ਹੱਲ ਹੋ ਸਕੇ ਤੇ ਪਬਲਿਕ ਨੂੰ ਨਰਵਿਘਣ ਸਪਲਾਈ ਦਿੱਤੀ ਜਾ ਸਕੇ

ਅੱਜ ਮਿਤੀ 19.07.2024 ਨੂੰ ਗਰਿੱਡ ਸਟਾਫ ਸੰਘਰਸ ਕਮੇਟੀ ਅਤੇ ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ 24) ਦੀ ਅਹਿਮ ਮੀਟਿੰਗ ਲੁਧਿਆਣਾ ਵਿਖੇ ਕਰ...
21/07/2024

ਅੱਜ ਮਿਤੀ 19.07.2024 ਨੂੰ ਗਰਿੱਡ ਸਟਾਫ ਸੰਘਰਸ ਕਮੇਟੀ ਅਤੇ ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ 24) ਦੀ ਅਹਿਮ ਮੀਟਿੰਗ ਲੁਧਿਆਣਾ ਵਿਖੇ ਕਰਮਜੀਤ ਸਿੰਘ ਸਿੱਧੂ ਜੋਨ ਸੈਕਟਰੀ ਇੰਪਲਾਈਜ ਫੈਡਰੇਸਨ ਪਹਿਲਵਾਨ ਅਤੇ ਜਸਵੀਰ ਸਿੰਘ ਆਂਡਲੂ ਸੂਬਾ ਪ੍ਰਧਾਨ ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (24) ਦੀ ਅਗਵਾਈ ਹੇਠ ਕਾਨਫਰੰਸ ਹਾਲ ਵਿੱਚ ਹੋਈ
ਮੀਟਿੰਗ ਵਿੱਚ ਦੋਨਾ ਧਿਰਾਂ ਵੱਲੋ ਸਬ ਸਟੇਸ਼ਨ ਸਟਾਫ ਨਾਲ ਮੈਨੇਜਮੈਂਟਾ ਵੱਲੋਂ ਕੀਤੀ ਜਾ ਰਹੀ ਬੇਇਨਸਾਫੀ ,ਧੱਕੇਸਾਹੀ ਖਿਲਾਫ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ
ਸਬ ਸਟੇਸ਼ਨ ਸਟਾਫ ਦੀਆਂ ਬਕਾਇਆ ਮੰਗਾ ਜਿਨਾਂ ਦੀ ਪੂਰਤੀ ਲਈ ਮੈਨੇਜਮੈਂਟ ਬਿਲਕੁਲ ਗੰਭੀਰ ਨਹੀ ਜਾਪਦੀ ਜਿਸ ਦਾ ਦੋਵੇਂ ਧਿਰਾਂ ਦੇ ਆਗੂਆਂ ਵੱਲੋ ਸਖਤ ਨੋਟਿਸ ਲਿਆ ਗਿਆ ਅਤੇ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਇਕ ਵਾਰ ਬਾਕੀ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕਰਕੇ ਸਬ ਸਟੇਸ਼ਨ ਸਟਾਫ ਦੀਆਂ ਬਕਾਇਆ ਮੰਗਾ ਦੀ ਪੂਰਤੀ ਲਈ ਸਾਝੇਂ ਸੰਘਰਸ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ ਜੇਕਰ ਕੋਈ ਜਥੇਬੰਦੀ ਸਬ ਸਟੇਸ਼ਨ ਸਟਾਫ ਦੇ ਹੱਕ ਵਿੱਚ ਹੋਣ ਵਾਲੇ ਸੰਘਰਸ ਵਿੱਚ ਸਾਮਲ ਨਹੀ ਹੁੰਦੀ ਤਾਂ ਸਮੂਹ ਸਬ ਸਟੇਸ਼ਨ ਸਟਾਫ ਆਪਣੀਆਂ ਹਮਾਇਤੀ ਧਿਰਾਂ ਦੀ ਅਗਵਾਈ ਵਿੱਚ ਸੰਘਰਸ ਦਾ ਵਿਗੁਲ ਬਣਾੳਣ ਲਈ ਮਜਬੂਰ ਹੋਵੇਗਾ
ਦੋਵਾਂ ਧਿਰਾਂ ਵੱਲੋਂ ਅਗਲੀ ਮੀਟਿੰਗ ਆਉਣ ਵਾਲੇ ਦਿਨਾਂ ਵਿੱਚ ਕਰਕੇ ਅੰਤਿਮ ਫੈਸਲਾ ਕਰਨ ਦਾ ਫੈਸਲਾ ਕੀਤਾ ਗਿਆ ਮੀਟਿੰਗ ਵਿੱਚ ਜੋਨ,ਸਰਕਲ,ਡਵੀਜ਼ਨ ਆਗੂਆਂ ਤੋਂ ਇਲਾਵਾ ਗਰਿੱਡ ਸਟਾਫ ਸੰਘਰਸ ਕਮੇਟੀ ਅਤੇ ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ (ਰਜਿ 24) ਦੀ ਸਾਰੇ ਸੂਬਾ ਕਮੇਟੀ ਮੈਂਬਰ ਹਾਜਰ ਸਨ

Address

02
Jalandhar
144002

Telephone

+919646114405

Website

Alerts

Be the first to know and let us send you an email when GRID SAB Station Employess Union Pb. posts news and promotions. Your email address will not be used for any other purpose, and you can unsubscribe at any time.

Shortcuts

Share

Category