Gobind Dhaam Sahib

Directions Contact the organization

Gobind Dhaam Sahib Official page of Gurudwara Gobind Dhaam Sahib Trust, Jaitewali (Jalandhar)

28/10/2026

ਬੇਅਦਬੀਆਂ ਕਿਉਂ ਹੁੰਦੀਆਂ ਹਨ?



ਬੇਅਦਬੀ ਹੋਣਾ ਸਾਡੇ ਅਵੇਸਲੇ ਹੋਣ ਦੀ ਨਿਸ਼ਾਨੀ ਹੈ... ਕੀ ਅਸੀਂ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹਾਂ?
ਗੁਰੂ ਸਾਹਿਬ ਦੀ ਮਰਯਾਦਾ, ਸਿੱਖੀ ਸਿਧਾਂਤਾਂ ਅਤੇ ਗੁਰੂ ਘਰ ਦੀ ਸੇਵਾ-ਸੰਭਾਲ ਪ੍ਰਤੀ ਸਾਡੀ ਜ਼ਿੰਮੇਵਾਰੀ ਕੀ ਹੈ?

Gurbani Gurmat Katha Vichar by Sant Giani Gurpreet Singh ji Mujassam (Gurudwara Gobind Dhaam Sahib)
ਗੁਰਬਾਣੀ, ਗੁਰਮਤਿ ਕਥਾ ਵਿਚਾਰਾਂ - ਸੰਤ ਗਿਆਨੀ ਗੁਰਪ੍ਰੀਤ ਸਿੰਘ ਜੀ ਮੁਜੱਸਮ (ਗੁਰਦੁਆਰਾ ਗੋਬਿੰਦ ਧਾਮ ਸਾਹਿਬ)

📺 YouTube 📘 Facebook:

26/10/2026

ਅਸੀਂ ਆਪਣੀਆਂ ਰਵਾਇਤਾਂ ਭੁੱਲ ਗਏ, ਤਾਂਹੀ ਬੇਅਦਬੀਆਂ ਹੁੰਦੀਆਂ ਨੇ!



ਜਦੋਂ ਅਸੀਂ ਆਪਣੀਆਂ ਸਿੱਖੀ ਰਵਾਇਤਾਂ, ਮਰਯਾਦਾ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਭੁੱਲ ਜਾਂਦੇ ਹਾਂ, ਤਾਂ ਸਮਾਜ ਵਿੱਚ ਬੇਅਦਬੀਆਂ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ।

Gurbani Gurmat Katha Vichar by Sant Giani Gurpreet Singh ji Mujassam (Gurudwara Gobind Dhaam Sahib)
ਗੁਰਬਾਣੀ, ਗੁਰਮਤਿ ਕਥਾ ਵਿਚਾਰਾਂ - ਸੰਤ ਗਿਆਨੀ ਗੁਰਪ੍ਰੀਤ ਸਿੰਘ ਜੀ ਮੁਜੱਸਮ (ਗੁਰਦੁਆਰਾ ਗੋਬਿੰਦ ਧਾਮ ਸਾਹਿਬ)

📺 YouTube 📘 Facebook:

23/10/2026

ਅੰਮ੍ਰਿਤ ਵੇਲੇ ਦੀ ਮਹੱਤਤਾ...ਅੰਮ੍ਰਿਤ ਵੇਲ਼ਾ ਕਿਸ ਵਾਸਤੇ ਹੈ?

21/10/2026

ਆਪ ਡੁੱਬਦਾ ਦੂਜੇ ਨੂੰ ਕਿਵੇਂ ਤਾਰ ਸਕਦਾ?



ਜਿਹੜਾ ਮਨੁੱਖ ਆਪ ਹੀ ਅਧਿਆਤਮਿਕ ਮਾਰਗ ਤੋਂ ਭਟਕਿਆ ਹੋਵੇ, ਉਹ ਦੂਜਿਆਂ ਨੂੰ ਸਹੀ ਰਸਤਾ ਕਿਵੇਂ ਦਿਖਾ ਸਕਦਾ ਹੈ?

Gurbani Gurmat Katha Vichar by Sant Giani Gurpreet Singh Mujassam (Gurudwara Gobind Dhaam Sahib)
ਗੁਰਬਾਣੀ, ਗੁਰਮਤਿ ਕਥਾ ਵਿਚਾਰਾਂ - ਸੰਤ ਗਿਆਨੀ ਗੁਰਪ੍ਰੀਤ ਸਿੰਘ ਮੁਜੱਸਮ (ਗੁਰਦੁਆਰਾ ਗੋਬਿੰਦ ਧਾਮ ਸਾਹਿਬ)

📺 YouTube 📘 Facebook:

20/10/2026

🤔 ਸਾਡਾ ਅਸਲੀ ਮਿੱਤਰ ਕੌਣ ਹੈ?

ਦੁਨੀਆ ਦੇ ਰਿਸ਼ਤਿਆਂ ਵਿੱਚ ਅਸੀਂ ਅਕਸਰ ਸੱਚੇ ਸਾਥ ਦੀ ਭਾਲ ਕਰਦੇ ਹਾਂ। ਪਰ ਅਸਲੀ ਮਿੱਤਰ ਦੀ ਪਛਾਣ ਕੀ ਹੈ?

🙏 ਸੁਣੋ, ਵਿਚਾਰ ਕਰੋ ਅਤੇ ਗੁਰਮਤਿ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਵਸਾਓ।

❤️ ਜੇ ਇਹ ਵਿਚਾਰ ਤੁਹਾਡੇ ਦਿਲ ਨੂੰ ਛੂਹੇ, ਤਾਂ ਇਸ Reel ਨੂੰ ਸੰਗਤ ਨਾਲ ਸਾਂਝਾ ਕਰੋ।

ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਹਿ।

Gurudwara Gobind Dhaam Sahib

SikhWisdom GobindDhaamSahib

18/10/2026

ਧੰਨ ਸ੍ਰੀ ਗੁਰੂ ਅਰਜਨ ਦੇਵ ਜੀਆਂ ਦੇ ਪਵਿਤੱਰ ਨਾਮ ਦੇ ਚੌਥੇ ਅੱਖਰ ‘ਨ’ ਦੇ ਅਰਥ ਭਾਈ ਨੰਦ ਲਾਲ ਜੀ ਨੇ ਇਸ ਤਰਾਂ ਕੀਤੇ…
Bhai Nand Lal Ji interpreted the meaning of the fourth letter ‘ਨ’ (Na) from the sacred name of Dhan Sri Guru Arjan Dev Ji as follows…

18/10/2026

ਕੀ ਕਿਰਤ ਕਰਨੀ ਬੰਦਗੀ ਤੋਂ ਵੱਧ ਜ਼ਰੂਰੀ ਹੈ?
ਕੀ ਦੁਨਿਆਵੀ ਕੰਮਾਂ ਵਿੱਚ ਰੁੱਝ ਕੇ ਬੰਦਗੀ ਛੱਡ ਦੇਣੀ ਚਾਹੀਦੀ ਹੈ?



Gurbani Gurmat Katha Vichar by Sant Baba Gurpreet Singh Mujassam (Gurudwara Gobind Dhaam Sahib)
ਗੁਰਬਾਣੀ, ਗੁਰਮਤਿ ਕਥਾ ਵਿਚਾਰਾਂ - ਸੰਤ ਬਾਬਾ ਗੁਰਪ੍ਰੀਤ ਸਿੰਘ ਮੁਜੱਸਮ ਜੀ (ਗੁਰਦੁਆਰਾ ਗੋਬਿੰਦ ਧਾਮ ਸਾਹਿਬ)

📺 YouTube 📘 Facebook:

18/10/2026

ਭਗਤੀ ਛੱਡ ਕੇ ਕਿਰਤ ਕਰਨ ਤੇ ਪਰਿਵਾਰ ਪਾਲਣਾ ਵਾਲ਼ੇ ਨੂੰ ਭਗਤ ਕਬੀਰ ਜੀ ਕੀ ਕਹਿੰਦੇ ਹਨ?

ਸਿੱਖਾਂ ਦਾ ਆਗੂ ਦੂਰ ਦ੍ਰਿਸ਼ਟੀ ਵਾਲ਼ਾ ਨਹੀਂ ਦਿਬ ਦ੍ਰਿਸ਼ਟੀ ਵਾਲ਼ਾ ਹੋਣਾ ਚਾਹੀਦਾ। - ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੁਜੱਸਮ
17/10/2026

ਸਿੱਖਾਂ ਦਾ ਆਗੂ ਦੂਰ ਦ੍ਰਿਸ਼ਟੀ ਵਾਲ਼ਾ ਨਹੀਂ ਦਿਬ ਦ੍ਰਿਸ਼ਟੀ ਵਾਲ਼ਾ ਹੋਣਾ ਚਾਹੀਦਾ। - ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮੁਜੱਸਮ

Address

Jalandhar

Website

Alerts

Be the first to know and let us send you an email when Gobind Dhaam Sahib posts news and promotions. Your email address will not be used for any other purpose, and you can unsubscribe at any time.

Contact The Organization

Send a message to Gobind Dhaam Sahib:

Shortcuts

Share

Nearby non profit organizations