24/04/2026
ਇਨਸਾਨੀਅਤ ਦੀ ਸੇਵਾ—ਜੋ ਵਾਹਿਗੁਰੂ ਦੀ ਮਿਹਰ ਸਦਕਾ ਜਾਰੀ ਹੈ🙏
ਕਰੋਨਾ ਦੇ ਭਿਆਨਕ ਦੌਰ ਵਿੱਚ, ਜਦੋਂ ਆਪਣੇ ਵੀ ਸਾਥ ਛੱਡ ਗਏ ਸਨ, ਆਖ਼ਰੀ ਉਮੀਦ ਵੈਲਫੇਅਰ ਸੋਸਾਇਟੀ ਨੇ 989 ਦੇਹਾਂ ਦਾ ਪੂਰੀ ਮਰਿਆਦਾ ਨਾਲ ਅੰਤਿਮ ਸਸਕਾਰ ਕੀਤਾ ਅਤੇ ਉਹਨਾਂ ਦੇ ਫੁੱਲ (ਅਸਥੀਆਂ) ਤਾਰਨ ਦੀ ਸੇਵਾ ਨਿਭਾਈ।
ਇਹ ਸੇਵਾ ਅੱਜ ਵੀ ਨਿਰੰਤਰ ਜਾਰੀ ਹੈ। ਸਾਡਾ ਮਕਸਦ ਸਿਰਫ਼ ਇੱਕ ਹੀ ਹੈ—ਕੋਈ ਵੀ ਦੇਹ ਲਾਵਾਰਿਸ ਨਾ ਰਹੇ ਅਤੇ ਹਰ ਲੋੜਵੰਦ ਨੂੰ ਸਹਾਰਾ ਮਿਲੇ।
ਸਹਿਯੋਗ ਲਈ ਸੰਪਰਕ ਕਰੋ: 📞 91155-60161