Sarv Sewa Welfare Society

Call Directions

Sarv Sewa Welfare Society जरूरतमंद बच्चों को फ्री शिक्षा,जरूरत?

27/08/2026

सर्व सेवा वेलफेयर सोसाइटी की और से दो बहने ( Age 1 से 16 साल तक )आपस में राखी बांधने या कोई एक लड़की जो अपनी मां बाप की इकलौती बेटी है वह अपने पिता या माता को राखी बांधने की तस्वीर सर्व सेवा वेलफेयर सोसाइटी के फेसबुक पेज की पोस्ट पर नाम,मोबाइल नंबर ,पता लिखकर कमेंट बॉक्स में भेजेगी उनको सर्व सेवा वेलफेयर सोसाइटी की ओर से गिफ्ट देकर सम्मानित किया जाएगा।

https://www.facebook.com/share/1CzZiYTEoJ/
इस पोस्ट पर जाकर फोटो अपलोड करे

🎀 सर्व सेवा वेलफेयर सोसाइटी विशेष रक्षाबंधन प्रतियोगिता:अनोखे रिश्तों का अनूठा उत्सव! अपनी तस्वीरें नीचे कमेंट बॉक्स में...
27/08/2026

🎀 सर्व सेवा वेलफेयर सोसाइटी विशेष रक्षाबंधन प्रतियोगिता:अनोखे रिश्तों का अनूठा उत्सव!

अपनी तस्वीरें नीचे कमेंट बॉक्स में भेजेंt!

fans Sarv Seva Welfare Ravinder Kumar MP Sharma Ganga Orthocare Lovely Sharma

15/08/2026

सभी #देशवासियों को 80वें #स्वतंत्रता_दिवस की हार्दिक #शुभकामनाएं 🇮🇳🇮🇳


🇮🇳

MP Sharma Ganga Orthocare Mohinder Bhagat Sheetal Angural Shiv Bhagat Shammi Bhagat Mohinder Paul Raju Roshan Lal Madaan Mukesh Bhardwaj Vasu Rinku Arun Chaudhary Raman Mahendru Mahendru Lovely Sharma Sushil Rinku Sarv Seva Welfare Monu Kashyap Ram Pal Bhagat Sunil Kumar DrHarvinder Singh

ਚਿੱਟੇ ਦੇ ਨਸ਼ੇ ਨੂੰ ਛੱਡੋ,ਜਿੰਦਗੀ ਨੂੰ ਜੋੜੋਨਸ਼ਾ ਛੱਡਣਾ ਮੁਸ਼ਕਿਲ ਜਰੂਰ ਹੁੰਦਾ ਪਰ ਨਾਮੁਮਕਿਨ ਨਹੀਂ ਕਈ ਵਾਰੀ ਲੋਕਾਂ ਦੇ ਘਰਾਂ ਅੱਗ ਲਾਉਣ ਵਾਲਿ...
01/08/2026

ਚਿੱਟੇ ਦੇ ਨਸ਼ੇ ਨੂੰ ਛੱਡੋ,ਜਿੰਦਗੀ ਨੂੰ ਜੋੜੋ
ਨਸ਼ਾ ਛੱਡਣਾ ਮੁਸ਼ਕਿਲ ਜਰੂਰ ਹੁੰਦਾ ਪਰ ਨਾਮੁਮਕਿਨ ਨਹੀਂ
ਕਈ ਵਾਰੀ ਲੋਕਾਂ ਦੇ ਘਰਾਂ ਅੱਗ ਲਾਉਣ ਵਾਲਿਆਂ ਦੇ ਆਪਣੇ ਘਰ ਨੂੰ ਵੀ ਅੱਗ ਪੈ ਜਾਂਦੀ ਹੈ ਕਾਰਨ ਭਾਵੇਂ ਕੋਈ ਹੋਵੇ।

#ਨਸ਼ਾਮੁਕਤਪੰਜਾਬ
ੇਵਾ_ਵੈੱਲਫੇਅਰ_ਸੋਸਾਇਟੀ

19 अप्रैल सन 1919 को जलियांवाला बाग अमृतसर में हुए नरसंहार का 21 साल बाद लंदन में जाकर बदला लेने वाले शहीद ए आजम सरदार उ...
31/07/2026

19 अप्रैल सन 1919 को जलियांवाला बाग अमृतसर में हुए नरसंहार का 21 साल बाद लंदन में जाकर बदला लेने वाले शहीद ए आजम सरदार उधम सिंह जी के बलिदान दिवस पर #सर्व_सेवा_वेलफेयर_सोसाइटी उनको शत-शत नमन करती है।

Mohinder Bhagat Gopal Bhagat Shammi Bhagat Sheetal Angural Rinku Arun Chaudhary MP Sharma Ganga Orthocare Sarv Seva Welfare Mohinder Paul Sushil Rinku Raju Roshan Lal Madaan Raman Mahendru Mahendru Shiv Bhagat Sunil Kumar Shammi Bhagat Mukesh Bhardwaj Vasu Sarv Sewa Welfare Society Following

29/07/2026

#सर्व_सेवा_वेलफेयर_सोसाइटी की और से आप सभी को #गुरुपूर्णिमा की हार्दिक शुभकामनाएं।


#गुरुपूजा fans MP Sharma Ganga Orthocare Sarv Seva Welfare

 #सर्व_सेवा_वेलफेयर_सोसाइटी पंजाब बंद का पूर्ण रूप से समर्थन करती है।  Following        Gopal Bhagat Mohinder Bhagat MP ...
27/07/2026

#सर्व_सेवा_वेलफेयर_सोसाइटी पंजाब बंद का पूर्ण रूप से समर्थन करती है।

Following

Gopal Bhagat Mohinder Bhagat MP Sharma Ganga Orthocare Sarv Seva Welfare Mukesh Bhardwaj Vasu Shammi Bhagat Rinku Arun Chaudhary Sheetal Angural Sushil Rinku Raju Roshan Lal Madaan Goutam Bhagat Shammi Bhagat Sunil Kumar Shiv Bhagat

ਕੂਲ ਲਿਪ — ਸਾਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਹੋਵੇਗਾ ਜਿਸਨੇ ਇਹ ਨਾਮ ਨਹੀਂ ਸੁਣਿਆ ਹੋਵੇਗਾ।ਇਹ ਇੱਕ ਅਜਿਹਾ ਨਸ਼ਾ ਹੈ ਜੋ ਅੱਜ-ਕੱਲ੍ਹ ਸਕੂਲਾਂ,ਕਾ...
21/07/2026

ਕੂਲ ਲਿਪ — ਸਾਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਹੋਵੇਗਾ ਜਿਸਨੇ ਇਹ ਨਾਮ ਨਹੀਂ ਸੁਣਿਆ ਹੋਵੇਗਾ।ਇਹ ਇੱਕ ਅਜਿਹਾ ਨਸ਼ਾ ਹੈ ਜੋ ਅੱਜ-ਕੱਲ੍ਹ ਸਕੂਲਾਂ,ਕਾਲਜਾਂ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ ਜਾਂ ਕਹਿ ਲਓ ਪਸਾਰ ਚੁੱਕਾ ਹੈ। ਇਹ ਬਿਨਾਂ ਧੂੰਏਂ ਵਾਲਾ ਤੰਬਾਕੂ (Smokeless To***co) ਦਾ ਬ੍ਰਾਂਡ ਹੈ,ਜਿਸ ਨੂੰ ਅਧਿਕਾਰਤ ਤੌਰ 'ਤੇ ਫਿਲਟਰ ਤੰਬਾਕੂ (Filter To***co) ਕਿਹਾ ਜਾਂਦਾ ਹੈ।ਇਹ ਇੱਕ ਨਰਮ,ਚਿੱਟੇ ਰੰਗ ਦੇ ਛੋਟੇ ਪਾਊਚ (ਥੈਲੀ) ਵਿੱਚ ਆਉਂਦਾ ਹੈ।
ਮੁੰਡੇ ਅਕਸਰ ਇਸਨੂੰ ਸਿਗਰਟ ਜਾਂ ਬੀੜੀ ਦੇ ਬਦਲ ਵਜੋਂ ਵਰਤਦੇ ਹਨ।ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਸਿਰਫ਼ ਇੱਕ ਮਾਊਥ ਫ੍ਰੈਸ਼ਨਰ (ਗੁਟਖਾ ਨਹੀਂ) ਹੈ, ਪਰ ਇਹ ਬਿਲਕੁਲ ਗਲਤ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਤੰਬਾਕੂ/ਨਿਕੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਤੰਬਾਕੂ ਦੇ ਅਸਰ ਨੂੰ ਤੇਜ਼ ਕਰਨ ਲਈ ਇਸ ਵਿੱਚ ਚੂਨਾ (Slaked Lime / Calcium Hydroxide), ਮੂੰਹ ਵਿੱਚ ਠੰਢਕ ਅਤੇ ਤਾਜ਼ਗੀ ਦਾ ਅਹਿਸਾਸ ਦੇਣ ਲਈ ਮੇਨਥੌਲ (Menthol) ਅਤੇ ਤੰਬਾਕੂ ਦੀ ਕੌੜੀ ਅਤੇ ਤੇਜ਼ ਗੰਧ ਨੂੰ ਛੁਪਾਉਣ ਲਈ ਮਿੱਠੇ ਅਤੇ ਸੁਗੰਧਿਤ ਪਦਾਰਥ ਮਿਲਾਏ ਜਾਂਦੇ ਹਨ।
ਕੂਲ ਲਿਪ ਦੇ ਕੰਮ ਕਰਨ ਦਾ ਤਰੀਕਾ ਆਮ ਗੁਟਖੇ, ਬੀੜੀ ਜਾਂ ਸਿਗਰਟ ਨਾਲੋਂ ਥੋੜ੍ਹਾ ਵੱਖਰਾ ਹੈ, ਜਿਸ ਕਰਕੇ ਇਸਦੀ ਵਰਤੋਂ ਹੋਰ ਵੀ ਜ਼ਿਆਦਾ ਖ਼ਤਰਨਾਕ ਬਣ ਜਾਂਦੀ ਹੈ।
ਜਦੋਂ ਇਸਦੇ ਪਾਊਚ ਨੂੰ ਹੇਠਲੇ ਜਾਂ ਉੱਪਰਲੇ ਬੁੱਲ੍ਹ ਦੇ ਪਿੱਛੇ ਮਸੂੜੇ ਨਾਲ ਲਗਾ ਕੇ ਰੱਖਿਆ ਜਾਂਦਾ ਹੈ ਤਾਂ ਇਸ ਵਿੱਚ ਮੌਜੂਦ ਚੂਨਾ ਮੂੰਹ ਦੀ ਅੰਦਰਲੀ ਨਰਮ ਚਮੜੀ (Mucosa) ਵਿੱਚ ਬਰੀਕ ਕੱਟ ਜਾਂ ਖੁਰਚ ਪੈਦਾ ਕਰਦਾ ਹੈ।ਇਹਨਾਂ ਬਰੀਕ ਕੱਟਾਂ ਰਾਹੀਂ ਪਾਊਚ ਵਿੱਚੋਂ ਨਿਕਲਣ ਵਾਲੀ ਨਿਕੋਟੀਨ ਸਿੱਧੀ ਖੂਨ ਦੀਆਂ ਨਾੜੀਆਂ ਵਿੱਚ ਘੁਲ਼ (absorb) ਕੇ ਕੁਝ ਹੀ ਸੈਕੰਡਾਂ ਵਿੱਚ ਦਿਮਾਗ ਤੱਕ ਪਹੁੰਚ ਜਾਂਦੀ ਹੈ।ਇਸ ਨਾਲ ਤੁਰੰਤ ‘ਕਿੱਕ’ ਜਾਂ ਹਲਕਾ ਸਰੂਰ ਮਿਲਦਾ ਹੈ।ਦਿਮਾਗ ਵਿੱਚ ਡੋਪਾਮਾਈਨ (ਖੁਸ਼ੀ ਦੇਣ ਵਾਲਾ ਕੈਮੀਕਲ) ਰਿਲੀਜ਼ ਹੁੰਦਾ ਹੈ।ਜਦੋਂ ਇਸਦਾ ਅਸਰ ਖ਼ਤਮ ਹੁੰਦਾ ਹੈ ਤਾਂ ਦਿਮਾਗ ਦੁਬਾਰਾ ਇਸਦੀ ਮੰਗ ਕਰਦਾ ਹੈ, ਜਿਸ ਨੂੰ 'ਕ੍ਰੇਵਿੰਗ' (Craving) ਕਹਿੰਦੇ ਹਨ ਅਤੇ ਇਸਨੂੰ ਦੁਬਾਰਾ ਲਗਾ ਲਿਆ ਜਾਂਦਾ ਹੈ ਤੇ ਇਹ ਲਗਾਉਣਾ ਨਿਰੰਤਰ ਜਾਰੀ ਰਹਿੰਦਾ ਹੈ ਕਿਉਂਕਿ ਇਹ 'ਕ੍ਰੇਵਿੰਗ’ ਕਦੇ ਮੱਠੀ ਨਹੀਂ ਪੈਂਦੀ।
ਇੱਥੇ ਇਹ ਗੱਲ ਸੋਚਣ ਤੇ ਸਮਝਣ ਵਾਲੀ ਹੈ ਕਿ ਨੌਜਵਾਨਾਂ ਵਿੱਚ ਇਸਦਾ ਵਧੇਰੇ ਪ੍ਰਚਲਣ ਕਿਉਂ ਹੈ?
ਅੱਜ-ਕੱਲ੍ਹ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਵਿੱਚ ਵੀ ਕੂਲ ਲਿਪ ਦਾ ਰੁਝਾਨ ਬਹੁਤ ਵਧ ਗਿਆ ਹੈ, ਜਿਸਦੇ ਮੋਟੇ-ਮੋਟੇ ਕਾਰਨ ਜੋ ਸਾਨੂੰ ਸਮਝ ਆਏ ਹਨ ਉਹ ਇਹ ਹਨ ਕਿ ਇਸ ਨੂੰ ਖਾ ਕੇ ਥੁੱਕਣ ਦੀ ਲੋੜ ਨਹੀਂ ਪੈਂਦੀ।ਬੱਚੇ ਇਸਨੂੰ ਮੂੰਹ ਵਿੱਚ ਰੱਖ ਕੇ ਆਰਾਮ ਨਾਲ ਕਲਾਸਰੂਮ ਵਿੱਚ ਬੈਠ ਜਾਂਦੇ ਹਨ ਜਾਂ ਘਰ ਵਿੱਚ ਮਾਪਿਆਂ ਦੇ ਸਾਹਮਣੇ ਘੁੰਮਦੇ ਰਹਿੰਦੇ ਹਨ ਅਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ।ਆਮ ਗੁਟਖੇ ਜਾਂ ਸਿਗਰਟ ਵਾਂਗ ਇਸ ਵਿੱਚੋਂ ਤੰਬਾਕੂ ਦੀ ਬਦਬੂ ਨਹੀਂ ਆਉਂਦੀ ਬਲਕਿ ਮੇਨਥੌਲ ਕਰਕੇ ਮੂੰਹ ਵਿੱਚੋਂ ਇਲਾਇਚੀ ਜਾਂ ਪੁਦੀਨੇ ਵਰਗੀ ਖੁਸ਼ਬੂ ਆਉਂਦੀ ਹੈ।ਮਾਪਿਆਂ ਜਾਂ ਅਧਿਆਪਕਾਂ ਨੂੰ ਲੱਗਦਾ ਹੈ ਕਿ ਬੱਚੇ ਨੇ ਕੋਈ ਟੌਫੀ ਜਾਂ ਚਿਊਇੰਗਮ ਖਾਧੀ ਹੈ ਉੱਪਰੋਂ ਇਹ ​ਸਸਤੀ ਅਤੇ ਆਸਾਨੀ ਨਾਲ ਉਪਲਬਧ ਸ਼ੈਅ ਹੈ।ਇਹ ਬਹੁਤ ਘੱਟ ਕੀਮਤ ਤੇ ਕਿਸੇ ਵੀ ਆਮ ਪਾਨ ਦੀ ਦੁਕਾਨ ਜਾਂ ਕਰਿਆਨੇ ਸਟੋਰ ਤੋਂ ਮਿਲ ਜਾਂਦੀ ਹੈ।
ਇਸ ਤੇ ਕੋਈ ਸਖ਼ਤੀ ਜਾਂ ਪਾਬੰਦੀ ਨਹੀਂ ਹੈ ਤਾਂ ਕਿ ਇਹ ਖ਼ਤਰਨਾਕ ਨਹੀਂ ਹੈ?ਹੁਣ ਗੱਲ ਕਰੀਏ ਤਾਂ ਇਹ ਥੋੜ੍ਹੀ ਬਹੁਤ ਖ਼ਤਰਨਾਕ ਨਹੀਂ ਬਲਕਿ ਸਰੀਰ ਨੂੰ ਅੰਦਰੋਂ ਬਿਲਕੁਲ ਖੋਖਲਾ ਕਰ ਦੇਣ ਵਾਲੀ ਚੀਜ਼ ਹੈ।ਪਾਊਚ ਨੂੰ ਲਗਾਤਾਰ ਇੱਕੋ ਜਗ੍ਹਾ ਤੇ ਰੱਖਣ ਨਾਲ ਉੱਥੋਂ ਦੇ ਸੈੱਲ ਖ਼ਰਾਬ (mutate) ਹੋ ਜਾਂਦੇ ਹਨ, ਜੋ ਬਾਅਦ ਵਿੱਚ ਮੂੰਹ ਦੇ ਕੈਂਸਰ ਦਾ ਰੂਪ ਧਾਰਨ ਕਰ ਲੈਂਦੇ ਹਨ।
ਇਸ ਵਿੱਚ ਮੌਜੂਦ ਕੈਮੀਕਲ ਮੂੰਹ ਦੇ ਅੰਦਰਲੇ ਮਾਸ ਨੂੰ ਸਖ਼ਤ ਕਰ ਦਿੰਦੇ ਹਨ। ਇਨਸਾਨ ਦਾ ਮੂੰਹ ਪੂਰਾ ਖੁੱਲ੍ਹਣਾ ਬੰਦ ਹੋ ਜਾਂਦਾ ਹੈ, ਇਹ ਹਾਲਤ ਇੰਨੀ ਗੰਭੀਰ ਹੁੰਦੀ ਹੈ ਕਿ ਉਹ ਦੋ ਉਂਗਲਾਂ ਜਿੰਨਾ ਮੂੰਹ ਵੀ ਨਹੀਂ ਖੋਲ੍ਹ ਪਾਉਂਦਾ। ਤਿੱਖਾ ਜਾਂ ਮਸਾਲੇਦਾਰ ਖਾਣਾ ਖਾ ਸਕਣਾ ਤਾਂ ਉਸ ਲਈ ਅਸੰਭਵ ਹੋ ਜਾਂਦਾ ਹੈ, ਇਸ ਬਿਮਾਰੀ ਨੂੰ OSMF (Oral Submucous Fibrosis) ਕਹਿੰਦੇ ਹਨ।
ਚੂਨੇ ਅਤੇ ਤੰਬਾਕੂ ਦੇ ਲਗਾਤਾਰ ਸੰਪਰਕ ਕਾਰਨ ਮਸੂੜੇ ਆਪਣੀ ਜਗ੍ਹਾ ਛੱਡ ਦਿੰਦੇ ਹਨ, ਜਿਸ ਨਾਲ ਦੰਦਾਂ ਦੀਆਂ ਜੜ੍ਹਾਂ ਨੰਗੀਆਂ ਹੋ ਜਾਂਦੀਆਂ ਹਨ ਅਤੇ ਦੰਦ ਸਮੇਂ ਤੋਂ ਪਹਿਲਾਂ ਟੁੱਟ ਜਾਂਦੇ ਹਨ।
ਨਿਕੋਟੀਨ ਕਰਕੇ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਦਿਲ 'ਤੇ ਦਬਾਅ ਪੈਂਦਾ ਹੈ। ਇਸ ਨਾਲ ਛੋਟੀ ਉਮਰ ਵਿੱਚ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।
ਜਦੋਂ ਕੂਲ ਲਿਪ ਨਾ ਮਿਲੇ, ਤਾਂ ਵਿਅਕਤੀ ਨੂੰ ਗੁੱਸਾ ਆਉਣਾ, ਸਿਰਦਰਦ ਹੋਣਾ, ਅਤੇ ਇਕਾਗਰਤਾ (concentration) ਦੀ ਕਮੀ ਵਰਗੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਾਪਿਆਂ ਨੂੰ ਅਪੀਲ ਹੈ ਕਿ ਆਪਣੇ ਬੱਚਿਆਂ ਦੇ ਬਦਲਦੇ ਸੁਭਾਅ, ਚਿੜਚਿੜੇਪਨ ਅਤੇ ਉਹਨਾਂ ਦੇ ਮੂੰਹ ਵਿੱਚੋਂ ਆਉਣ ਵਾਲੀ ਅਜੀਬ ਪੁਦੀਨੇ ਵਰਗੀ ਖੁਸ਼ਬੂ 'ਤੇ ਨਜ਼ਰ ਰੱਖੋ।ਜੇਕਰ ਉਹਨਾਂ ਕੋਲੋਂ ਕੋਈ ਛੋਟਾ ਚਿੱਟਾ ਪਾਊਚ ਮਿਲੇ ਤਾਂ ਤੁਰੰਤ ਸੁਚੇਤ ਹੋ ਜਾਓ!
ਇਹ ‘ਕੂਲ’ ਕਹਾਉਣ ਵਾਲੀ ਚੀਜ਼ ਤੁਹਾਡੇ ਬੱਚਿਆਂ ਨੂੰ ‘Fool’ (ਮੂਰਖ) ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਹੀ ਹੈ ਹੋ ਸਕੇ ਤਾਂ ਉਨ੍ਹਾਂ ਨੂੰ ਇਸ ਤੋਂ ਬਚਾ ਲਵੋ।

ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਮਾਤਾ-ਪਿਤਾ ਅਤੇ ਨੌਜਵਾਨ ਤੱਕ ਇਹ ਜਾਣਕਾਰੀ ਪਹੁੰਚ ਸਕੇ।

​ ***co #ਨਸ਼ਾਮੁਕਤ MP Sharma Ganga Orthocare Sarv Seva Welfare Gopal Bhagat Mohinder Bhagat Sunil Kumar Shammi Bhagat Shammi Bhagat Mohinder Paul Shiv Bhagat ੇਵਾ_ਵੈਲਫੇਅਰ_ਸੋਸਾਇਟੀ Sheetal Angural

Address

Street No. 5
Jalandhar
144001

Telephone

9592660786

Website

Alerts

Be the first to know and let us send you an email when Sarv Sewa Welfare Society posts news and promotions. Your email address will not be used for any other purpose, and you can unsubscribe at any time.

Shortcuts

Share