ਵਾਤਾਵਰਨ ਸੁਧਾਰ ਮੁਹਿੰਮ - ਪਿੰਡ ਡੋਡ

  • Home
  • India
  • Jaitu
  • ਵਾਤਾਵਰਨ ਸੁਧਾਰ ਮੁਹਿੰਮ - ਪਿੰਡ ਡੋਡ
Directions

ਵਾਤਾਵਰਨ ਸੁਧਾਰ ਮੁਹਿੰਮ - ਪਿੰਡ ਡੋਡ Contact information, map and directions, contact form, opening hours, services, ratings, photos, videos and announcements from ਵਾਤਾਵਰਨ ਸੁਧਾਰ ਮੁਹਿੰਮ - ਪਿੰਡ ਡੋਡ, Community Organization, Jaitu.

29/08/2026
14/08/2026

ਪਿੰਡ ਡੋਡ ਟਾਵਰ ਵਾਲੇ ਛੱਪੜ ਕਨਾਰੇ ਬੂਟੇ ਲਾਏ ਗਏ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਮੈਬਰਾ ਵੱਲੋ ਤੇ ਪਿੰਡ ਦੇ ਸਰਪੰਚ ਕੁਲਦੀਪ ਸਿੰਘ 🙏🙏🙏🙏🙏

ਅੱਜ ਮਿਤੀ 9/8/2026 ਨੂੰ ਪਿੰਡ ਡੋਡ ਦੇ ਛੱਪੜ ਕਿਨਾਰੇ ਜੋ ਟਾਵਰ ਵਾਲਾ ਹੈ ਉਸ ਉਪਰ ਅੱਜ ਬੂਟੇ ਲਾਏ ਗਏ ਜਿਨਾਂ ਵਿਚ ਖਜੂਰ, ਸੱਤ ਪੱਤੀ, ਬੋਤਲ ਬੁਰਸ...
08/08/2026

ਅੱਜ ਮਿਤੀ 9/8/2026 ਨੂੰ ਪਿੰਡ ਡੋਡ ਦੇ ਛੱਪੜ ਕਿਨਾਰੇ ਜੋ ਟਾਵਰ ਵਾਲਾ ਹੈ ਉਸ ਉਪਰ ਅੱਜ ਬੂਟੇ ਲਾਏ ਗਏ ਜਿਨਾਂ ਵਿਚ ਖਜੂਰ, ਸੱਤ ਪੱਤੀ, ਬੋਤਲ ਬੁਰਸ਼, ਤੇ ਫੁੱਲਾਂ ਦੇ ਬੂਟੇ ਲਾਏ ਦੋਸਤੋ ਇਹ ਸੇਵਾ ਪ੍ਰਮਾਤਮਾ ਵੱਲੋ ਦਿੱਤੀ ਆ ਕਿਉ ਕਿ ਮੇਰੀ ਸੋਚ ਹੈਕਿ ਪਿੰਡ ਡੋਡ ਨੂੰ ਹਰਿਆਲੀ ਨਾਲ ਸੁੰਦਰ ਬਣਾਇਆ ਜਾਵੇ!

ਅੱਜ ਮਿਤੀ 7/8/2026 ਨੂੰ ਪਿੰਡ ਢਿੱਲਵਾਂ ਕਲਾਂ ਸਰਕਾਰੀ ਨਰਸਰੀ ਵਿੱਚੋ ਪਿੰਡ ਦੇ ਵਿਚ ਤੇ ਹਾਈ ਸਕੂਲ,ਵਾਟਰਬਕਸ, ਛੱਪੜ ਟਾਵਰ ਵਾਲੇ ਵਾਸਤੇ ਬੂਟਿਆ ਦ...
07/08/2026

ਅੱਜ ਮਿਤੀ 7/8/2026 ਨੂੰ ਪਿੰਡ ਢਿੱਲਵਾਂ ਕਲਾਂ ਸਰਕਾਰੀ ਨਰਸਰੀ ਵਿੱਚੋ ਪਿੰਡ ਦੇ ਵਿਚ ਤੇ ਹਾਈ ਸਕੂਲ,ਵਾਟਰਬਕਸ, ਛੱਪੜ ਟਾਵਰ ਵਾਲੇ ਵਾਸਤੇ ਬੂਟਿਆ ਦੀ ਗੱਡੀ ਭਰ ਕੇ ਲੈ ਕੇ ਆਏ ਹਾ ਜਿਸ ਦੇ ਵਿਚ ਸਹਿਯੋਗ ਸਰਪੰਚ ਕੁਲਦੀਪ ਸਿੰਘ, ਡਾਕਟਰ ਅਬੰਦੇਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਤੇ ਉਸ ਦੇ ਸਾਥੀ ਨਾਲ ਸਮੇਤ ਹਨ ਮਿੱਤਰੋ ਜਿਨ੍ਹਾਂ ਚਿਰ ਪਰਮਾਤਮਾ ਪਾਸੋ ਸਾਹ ਵੱਗਦੇ ਰਹੇ ਤਾ ਇਹ ਸੇਵਾ ਨਿਭੁਦੇ ਰਹਾਂਗੇ!

ਆਉ ਰਲ਼ ਮਿਲ਼ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਵੱਧ ਤੋਂ ਵੱਧ ਬੂਟੇ ਲਾਈਏ।
15/07/2025

ਆਉ ਰਲ਼ ਮਿਲ਼ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਵੱਧ ਤੋਂ ਵੱਧ ਬੂਟੇ ਲਾਈਏ।

ਅੱਜ ਮਿਤੀ 9/7/25 ਨੂੰ ਪਿੰਡ ਡੋਡ ਡਾਕਖਾਨੇ ਦੇ ਮੂਹਰੇ ਬੂਟਾ ਲਾਇਆ ਗਿਆ।
09/07/2025

ਅੱਜ ਮਿਤੀ 9/7/25 ਨੂੰ ਪਿੰਡ ਡੋਡ ਡਾਕਖਾਨੇ ਦੇ ਮੂਹਰੇ ਬੂਟਾ ਲਾਇਆ ਗਿਆ।

24/09/2024

ਵਾਤਾਵਰਨ ਬਚਾਉਣ ਦੇ ਲਈ ਟੀਮ ਵੱਲੋਂ ਬੂਟੇ ਲਗਾਏ ਗਏ ਤੇ ਉਹਨਾਂ ਨੂੰ ਪਾਣੀ ਦੀ ਸੇਵਾ ਕਰ ਰਹੇ।

Address

Jaitu
151202

Website

Alerts

Be the first to know and let us send you an email when ਵਾਤਾਵਰਨ ਸੁਧਾਰ ਮੁਹਿੰਮ - ਪਿੰਡ ਡੋਡ posts news and promotions. Your email address will not be used for any other purpose, and you can unsubscribe at any time.

Shortcuts

Share