19/04/2026
ਬਠਿੰਡਾ ਝੀਲਾਂ ਤੇ ਪੁਲ ਹੇਠ ਬੈਠੇ ਝੁੱਗੀ ਝੋਪੜੀਆਂ ਵਾਲੇ 500 ਪਰਿਵਾਰ ਜੌ ਝੀਲਾਂ ਦੇ ਪਾਣੀ ਚ ਟਾਇਲਟ, ਮਲ ਮੂਤਰ , ਮਾਸ ਆਦਿ ਸੁੱਟ ਗੰਦਾ ਕਰਦੇ ਨੇ, ਓਹਨਾ ਪ੍ਰਵਾਸੀਆਂ ਨੂੰ ਉਥੋਂ ਹਟਾਉਣ ਲਈ ਅਗਲੀ ਰਣਨੀਤੀ ਘੜਨ ਲਈ ਕੱਲ ਸੋਮਵਾਰ 20 ਅਪ੍ਰੈਲ ਨੂੰ ਦੁਪਹਿਰ 2 ਵਜੇ ਟੀਚਰ ਹੋਮ ਚ ਮੀਟਿੰਗ ਰੱਖੀ ਹੈ।
ਇਹ ਝੁੱਗੀਆਂ ਵਾਲੇ ਪਿਛਲੇ ਕਈ ਸਾਲਾਂ ਤੋਂ ਪੁਲ ਹੇਠਾਂ ਬੈਠੇ ਨੇ, ਪਤਾ ਨਹੀਂ ਕਿੱਥੋਂ ਆਏ ਨੇ, ਕੀ ਕਰਦੇ ਨੇ ,, ਪਰ ਦੋਵੇਂ ਝੀਲਾਂ ਚ ਇਹ ਅਪਨੀ ਟਾਇਲਟ, ਪੇਸ਼ਾਬ। ਗੰਦਗੀ, ਮਾਸ ਸੁੱਟਦੇ ਨੇ, ਓਹ ਪਾਣੀ ਨਹਿਰ ਨਾਲ ਜੁੜਿਆ ਤੇ ਆਪਾਂ ਸਭ ਨੂੰ ਸਪਲਾਈ ਹੋਣਾ, ਆਪਾਂ ਨੂੰ ਇਹ ਗੰਦਗੀ ਵਲਾ ਪਾਣੀ, ਕੈਂਸਰ ਅਤੇ ਹੋਰ ਬਿਮਾਰੀਆਂ ਦੇਣਗੇ।
ਆਪ ਸਭ ਨੂੰ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਹੈ। ਰਾਜਨੀਤਿਕ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਆਪਾਂ ਸਭ ਮਿਲਕੇ ਆਪਣੇ ਸ਼ਹਿਰ, ਪਾਣੀ ਦੇ ਸਰੋਤ ਅਤੇ ਆਪਣੇ ਵਾਤਾਵਰਨ ਨੂੰ ਬਚਾਉਣ ਚ ਬਣਦਾ ਹਿੱਸਾ ਪਾਈਏ।
☎️ 9501811001