Arvind Nagar Residential Welfare Society Reg. Kotkapura

Directions

Arvind Nagar Residential Welfare Society Reg. Kotkapura "Arvind Nagar Residential Welfare Society (Reg.) Kotkapura — working together for a cleaner, safer, and more progressive community.

Our aim is to uplift residential facilities, support social welfare activities, and build a harmonious neighbourhood.

ਮੀਡੀਆ ਕਵਰੇਜ by ਦੇਸ਼ ਸੇਵਕ
11/09/2026

ਮੀਡੀਆ ਕਵਰੇਜ by ਦੇਸ਼ ਸੇਵਕ

ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ ਰਜਿਸਟਰਡ ਕੋਟਕਪੂਰਾ ਵੱਲੋਂ ਪਿਛਲੇ ਦਿਨੀ ਕਰਵਾਈ ਗਈ ਪਰਿਵਾਰਿਕ ਮਿਲਣੀ ਦੀ ਮੀਡੀਆ ਕਵਰੇਜ।
09/09/2026

ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ ਰਜਿਸਟਰਡ ਕੋਟਕਪੂਰਾ ਵੱਲੋਂ ਪਿਛਲੇ ਦਿਨੀ ਕਰਵਾਈ ਗਈ ਪਰਿਵਾਰਿਕ ਮਿਲਣੀ ਦੀ ਮੀਡੀਆ ਕਵਰੇਜ।

07/09/2026

ਸਰਦਾਰ ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ, ਨੇ ਅਰਵਿੰਦ ਨਗਰ ਕੋਟਕਪੂਰਾ ਦੀਆਂ ਸਮੱਸਿਆਵਾਂ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਆਪਣੇ ਅਖਤਿਆਰੀ ਫੰਡ ਵਿੱਚੋਂ ਅਰਵਿੰਦ ਨਗਰ ਵਿਖੇ ਬਣਾਈ ਜਾਣ ਵਾਲੀ ਲਾਇਬਰੇਰੀ ਲਈ 5 ਲੱਖ ਰੁਪਏ ਭੇਟ ਕੀਤੇ ਜਾਣ ਦਾ ਵਾਅਦਾ ਕੀਤਾ।

ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ (ਰਜਿਸਟਰਡ) ਕੋਟਕਪੂਰਾ ਦੀ ਅੱਜ ਦੀ ਮੀਟਿੰਗ ਲਈ ਪਹੁੰਚੇ ਹੋਏ ਸਤਿਕਾਰਯੋਗ ਕੋਰ ਕਮੇਟੀ ਦੇ ਮੈਂਬਰ ਸ...
06/09/2026

ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ (ਰਜਿਸਟਰਡ) ਕੋਟਕਪੂਰਾ ਦੀ ਅੱਜ ਦੀ ਮੀਟਿੰਗ ਲਈ ਪਹੁੰਚੇ ਹੋਏ ਸਤਿਕਾਰਯੋਗ ਕੋਰ ਕਮੇਟੀ ਦੇ ਮੈਂਬਰ ਸਾਹਿਬਾਨ।

ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ ਰਜਿਸਟਰਡ ਕੋਟਕਪੂਰਾ ਦੇ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਗਰਗ, ਮੀਤ ਪ੍ਰਧਾਨ ਸ੍ਰੀ ਕੁਲਜੀਤ ਕੁਮਾਰ ਜੀ ...
25/05/2026

ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ ਰਜਿਸਟਰਡ ਕੋਟਕਪੂਰਾ ਦੇ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਗਰਗ, ਮੀਤ ਪ੍ਰਧਾਨ ਸ੍ਰੀ ਕੁਲਜੀਤ ਕੁਮਾਰ ਜੀ ਖੁਸ਼ਦੀਪ ਸਿੰਘ ਮੱਤਾ ਦੀ ਅਗਵਾਈ ਵਿੱਚ ਅਰਵਿੰਦ ਨਗਰ ਦੇ ਸੀਵਰੇਜ ਰਿਪੇਅਰ ਦਾ ਕੰਮ ਮੁਕੰਮਲ ਕਰਵਾਉਂਦੇ ਹੋਏ।

ਅਰਵਿੰਦ ਨਗਰ ਵਿਖੇ ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਸਲਾਨਾ ਫੰਕਸ਼ਨ ਦੀ ਮੀਡੀਆ ਕਵਰੇਜ।
04/01/2026

ਅਰਵਿੰਦ ਨਗਰ ਵਿਖੇ ਅਰਵਿੰਦ ਨਗਰ ਰੈਜੀਡੈਂਸ਼ੀਅਲ ਵੈਲਫੇਅਰ ਸੋਸਾਇਟੀ ਵੱਲੋਂ ਕਰਵਾਏ ਗਏ ਸਲਾਨਾ ਫੰਕਸ਼ਨ ਦੀ ਮੀਡੀਆ ਕਵਰੇਜ।

03/01/2026
ਪਰਿਵਾਰਿਕ ਮਿਲਣੀ ਸਮਾਰੋਹ ਦੀਆਂ ਝਲਕੀਆਂ।
01/01/2026

ਪਰਿਵਾਰਿਕ ਮਿਲਣੀ ਸਮਾਰੋਹ ਦੀਆਂ ਝਲਕੀਆਂ।

31/12/2025

ਸ਼ਾਮ ਦੇ ਪਰਿਵਾਰਿਕ ਮਿਲਣੀ ਅਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ

31/12/2025

During Morning Prayers!

Address

Kotkapura
Kot Kapura
151204

Website

Alerts

Be the first to know and let us send you an email when Arvind Nagar Residential Welfare Society Reg. Kotkapura posts news and promotions. Your email address will not be used for any other purpose, and you can unsubscribe at any time.

Shortcuts

Share