Life Care Foundation Lab

Life Care Foundation Lab Contact information, map and directions, contact form, opening hours, services, ratings, photos, videos and announcements from Life Care Foundation Lab, Nonprofit Organization, Life Care Foundation Processing Centre, Near Paras Hotel, Derabassi, Mohali.
(1)

Charitable Diagnostic lab
High Quality & Most Affordable
Lab on Wheels
Kisan Majdoor Ekta Hospital
Dental | Pathology
230+ collection centers in Punjab, Chandigarh, Haryana, Himachal Pradesh and Jammu

15/08/2026
15/08/2026

ਕੀ ਤੁਹਾਨੂੰ Prediabetes ਹੈ? ਕੀ ਤੁਸੀਂ ਇਸਦੇ Risk ਵਿੱਚ ਹੋ?

Helpline : 8567-8567-35

ਪਾਣੀ ਪੀਣਾ ਇੱਕ ਛੋਟੀ ਆਦਤ ਹੈ, ਪਰ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।
15/08/2026

ਪਾਣੀ ਪੀਣਾ ਇੱਕ ਛੋਟੀ ਆਦਤ ਹੈ, ਪਰ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।

14/08/2026

75% ਰਿਆਇਤ ਨਾਲ ਲੋਕਾਂ ਦਾ ਹੋ ਰਿਹਾ ਫਾਇਦਾ,
ਰੇਟ ਵੀ ਘੱਟ, ਟੈਸਟ ਵੀ ਸਟੀਕ

Helpline : 8567-8567-35

Diabetes ਬਾਰੇ ਅਫ਼ਵਾਹਾਂ ਤੋਂ ਬਚੋ ਅਤੇ ਸਹੀ ਜਾਣਕਾਰੀ ਅਪਣਾਓ!
14/08/2026

Diabetes ਬਾਰੇ ਅਫ਼ਵਾਹਾਂ ਤੋਂ ਬਚੋ ਅਤੇ ਸਹੀ ਜਾਣਕਾਰੀ ਅਪਣਾਓ!

ਹਰ ਇੱਕ ਤੱਕ ਵਧੀਆ ਅਤੇ ਸੁਖਾਲੀਆਂ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ, ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਪਿੰਡ ਮਿਲਖ, ਮੋਹਾਲੀ ਵਿਖੇ ਇੱਕ ਬਲ...
14/08/2026

ਹਰ ਇੱਕ ਤੱਕ ਵਧੀਆ ਅਤੇ ਸੁਖਾਲੀਆਂ ਸਿਹਤ ਸਹੂਲਤਾਂ ਪਹੁੰਚਾਉਣ ਦੇ ਉਦੇਸ਼ ਨਾਲ, ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਪਿੰਡ ਮਿਲਖ, ਮੋਹਾਲੀ ਵਿਖੇ ਇੱਕ ਬਲੱਡ ਟੈਸਟ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ।
ਚੰਗੀ ਸਿਹਤ ਲਈ ਸਮੇਂ-ਸਮੇਂ 'ਤੇ ਖ਼ੂਨ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸੇ ਤਹਿਤ ਸਾਡੀ ਮਾਹਿਰ ਲੈਬ ਟੀਮ ਵੱਲੋਂ ਇਲਾਕਾ ਨਿਵਾਸੀਆਂ ਦੇ ਲੋੜੀਂਦੇ ਬਲੱਡ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ ਅਤੇ ਉਹਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ।
ਅਸੀਂ ਸਮੁੱਚੀ ਟੀਮ ਅਤੇ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ।

14/08/2026

ਚੁੰਨੀ ਕਲਾਂ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ,
Life Care Foundation ਦੇ ਨਵੇਂ ਕਲੈਕਸ਼ਨ ਸੈਂਟਰ ਦਾ ਹੋਇਆ ਉਦਘਾਟਨ

Helpline : 8567-8567-35

13/08/2026

ਕੀ ਤੁਹਾਨੂੰ ਵੀ ਮੌਸਮ ਬਦਲਦੇ ਹੀ ਬੁਖਾਰ, ਜੁਕਾਮ, ਖੰਘ ਜਾਂ ਸਰੀਰ ਵਿੱਚ ਦਰਦ ਹੋਣ ਲੱਗਦਾ ਹੈ?

Helpline : +91 8567-8567-35

ਚੁੰਨੀ ਕਲਾਂ ਦੇ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਆਪ ਸਭ ਦੀ ਸਿਹਤ ਸੰਭਾਲ ਨੂੰ ਸਮਰਪਿਤ 'ਲਾਈਫ ਕੇਅਰ ...
13/08/2026

ਚੁੰਨੀ ਕਲਾਂ ਦੇ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਆਪ ਸਭ ਦੀ ਸਿਹਤ ਸੰਭਾਲ ਨੂੰ ਸਮਰਪਿਤ 'ਲਾਈਫ ਕੇਅਰ ਫਾਊਂਡੇਸ਼ਨ' ਵੱਲੋਂ ਭਗਤਪੁਰਾ ਰੋਡ, ਬੱਸ ਸਟੈਂਡ ਦੇ ਨੇੜੇ, ਚੁੰਨੀ ਕਲਾਂ (ਫਤਿਹਗੜ੍ਹ ਸਾਹਿਬ) ਵਿਖੇ ਇੱਕ ਨਵੇਂ ਅਤਿ-ਆਧੁਨਿਕ ਬਲੱਡ ਕਲੈਕਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਸ਼ੁਭ ਉਦਘਾਟਨ ਦੀਆਂ ਕੁਝ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।
ਹੁਣ ਇਲਾਕਾ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਲੈਬ ਟੈਸਟ ਕਰਵਾਉਣ ਲਈ ਦੂਰ-ਦੁਰਾਡੇ ਦੀਆਂ ਮਹਿੰਗੀਆਂ ਲੈਬਾਂ ਜਾਂ ਹਸਪਤਾਲਾਂ ਦੇ ਚੱਕਰ ਕੱਟਣ ਦੀ ਬਿਲਕੁਲ ਲੋੜ ਨਹੀਂ ਹੈ, ਕਿਉਂਕਿ ਇਹ ਸੈਂਟਰ ਵਿਸ਼ਵ-ਪੱਧਰੀ ਆਟੋਮੈਟਿਕ ਮਸ਼ੀਨਰੀ ਨਾਲ ਲੈਸ ਹੈ। ਸਾਡੀ ਇਹ ਲੈਬ ਰਾਸ਼ਟਰੀ ਪੱਧਰ 'ਤੇ NABL ਵੱਲੋਂ ਪ੍ਰਮਾਣਿਤ ਹੈ, ਜਿਸ ਦੀਆਂ ਰਿਪੋਰਟਾਂ ਦੀ ਸ਼ੁੱਧਤਾ ਅਤੇ ਨਿਰਪੱਖਤਾ ਕਾਰਨ ਚੰਡੀਗੜ੍ਹ PGI ਵਰਗੇ ਦੇਸ਼ ਦੇ ਪ੍ਰਮੁੱਖ ਹਸਪਤਾਲ ਵੀ ਇਹਨਾਂ ਰਿਪੋਰਟਾਂ ਨੂੰ ਪੂਰੀ ਮਾਨਤਾ ਦਿੰਦੇ ਹਨ।
ਗੁਰੂ ਘਰ ਦੀ ਓਟ ਅਤੇ ਨਿਸ਼ਕਾਮ ਸੇਵਾ ਭਾਵਨਾ ਨੂੰ ਸਮਰਪਿਤ ਹੁੰਦਿਆਂ, ਇਹ ਸਾਰੀਆਂ ਵਿਸ਼ਵ-ਪੱਧਰੀ ਸੇਵਾਵਾਂ ਆਮ ਬਾਜ਼ਾਰ ਨਾਲੋਂ ਪੂਰੇ 75% ਘੱਟ ਰੇਟਾਂ 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਹਰ ਵਰਗ ਤੱਕ ਸਸਤੀਆਂ ਤੇ ਵਧੀਆ ਸਿਹਤ ਸਹੂਲਤਾਂ ਪਹੁੰਚ ਸਕਣ। ਅਸੀਂ ਸਮੂਹ ਸੰਗਤਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੇ ਇਸ ਵੱਡੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਉਠਾਓ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਦਾ ਖਿਆਲ ਰੱਖੋ।

Address

Life Care Foundation Processing Centre, Near Paras Hotel, Derabassi
Mohali
140507

Opening Hours

Monday 7am - 7pm
Tuesday 7am - 7pm
Wednesday 7am - 7pm
Thursday 7am - 7pm
Friday 7am - 7pm
Saturday 7am - 7pm
Sunday 7am - 7pm

Telephone

+919915220016

Alerts

Be the first to know and let us send you an email when Life Care Foundation Lab posts news and promotions. Your email address will not be used for any other purpose, and you can unsubscribe at any time.

Contact The Organization

Send a message to Life Care Foundation Lab:

Shortcuts

Share