ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ

  • Home
  • India
  • Jalandhar
  • ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ

ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ Contact information, map and directions, contact form, opening hours, services, ratings, photos, videos and announcements from ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ, Non-Governmental Organization (NGO), Jalandhar.

12/01/2026

ਧੁੰਦ ਸਬੰਧੀ ਬੇਨਤੀ

12/01/2026
ਜਨਵਰੀ ਮਹੀਨੇ ਰਾਸ਼ਨ ਦੀ ਸੇਵਾ ਮਨਿੰਦਰ ਸਿੰਘ ਅਸਟ੍ਰੇਲੀਆ ਵੱਲੋਂ ਨਵੇਂ ਸਾਲ ਦੀ ਸੁੱਖ ਸਾਂਤੀ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ। ਆਕਾਲ ਪੁਰਖ ਸਦਾ ...
07/01/2026

ਜਨਵਰੀ ਮਹੀਨੇ ਰਾਸ਼ਨ ਦੀ ਸੇਵਾ ਮਨਿੰਦਰ ਸਿੰਘ ਅਸਟ੍ਰੇਲੀਆ ਵੱਲੋਂ ਨਵੇਂ ਸਾਲ ਦੀ ਸੁੱਖ ਸਾਂਤੀ ਅਤੇ ਸਰਬੱਤ ਦੇ ਭਲੇ ਲਈ ਕੀਤੀ ਗਈ। ਆਕਾਲ ਪੁਰਖ ਸਦਾ ਚੜਦੀ ਕਲਾ ਬਖਸ਼ੇ🙏

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ
05/01/2026

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

03/01/2026

ਆਹ ਵੀਡੀਓ ਦੇਖ ਕੇ ਇਦਾਂ ਲੱਗਦਾ ਕੀ ਸਾਡੇ ਉੱਤੇ ਬਣੀਆਂ ਹੋਵੇ ਜਦੋਂ ਕੁਛ ਲੋਕ ਸਾਡੇ ਵੱਲ ਦੇਖ ਕੇ ਹੱਸਦੇ ਆ ਇਹਨਾਂ ਨੂੰ ਬਾਅਦ ਚ ਪਤਾ ਲੱਗਣਾ ਬੂਟਿਆਂ ਦਰੱਖਤ ਦੀ ਕੀਮਤ ਕੀ ਆ

31/12/2025

ਆਪ ਅਤੇ ਆਪ ਜੀ ਦੇ ਪਰਿਵਾਰ ਨੂੰ ਬੀ ਜੇ ਡੀ ਸੰਸਥਾਂ ਵੱਲੋਂ ਨਵੇਂ ਵਰ੍ਹੇ 2026 ਦੀਆਂ ਲੱਖ-ਲੱਖ ਮੁਬਾਰਕਾਂ।
ਗੁਰੂ ਸਾਹਿਬ ਮਿਹਰ ਕਰਨ ਤੇ ਸਾਲ 2026 ਸਾਰਿਆਂ ਲਈ ਚੰਗੀ ਸਿਹਤ, ਸ਼ਾਂਤੀ ਅਤੇ ਖੁਸ਼ਖਬਰੀ ਦੀਆਂ ਬਖਸ਼ਿਸ਼ਾਂ ਲੈ ਕੇ ਆਵੇ।

Address

Jalandhar

Telephone

+919876010012

Website

Alerts

Be the first to know and let us send you an email when ਬੀ ਜੇ ਡੀ ਸਰਬੱਤ ਦਾ ਭਲਾ ਟਰੱਸਟ posts news and promotions. Your email address will not be used for any other purpose, and you can unsubscribe at any time.

Share