ਭਾਈ ਘਨਈਆ ਜੀ ਸੇਵਕ ਦਲ ਜਲੰਧਰ ਸ਼ਹਿਰ

  • Home
  • India
  • Jalandhar
  • ਭਾਈ ਘਨਈਆ ਜੀ ਸੇਵਕ ਦਲ ਜਲੰਧਰ ਸ਼ਹਿਰ

ਭਾਈ ਘਨਈਆ ਜੀ ਸੇਵਕ ਦਲ ਜਲੰਧਰ ਸ਼ਹਿਰ Contact information, map and directions, contact form, opening hours, services, ratings, photos, videos and announcements from ਭਾਈ ਘਨਈਆ ਜੀ ਸੇਵਕ ਦਲ ਜਲੰਧਰ ਸ਼ਹਿਰ, Non-Governmental Organization (NGO), 17 CANNAUGHT CIRCUST, Jalandhar.

ਭਾਈ ਘਨੱਈਆ ਜੀ ਸੇਵਕ ਦਲ ( ਰਜਿ.) ਜਲੰਧਰ ਵੱਲੋ1 ਮਈ ਭਾਈ ਘਨੱਈਆ ਜੀ ਦਿਵਸ (ਲੇਬਰ ਡੇ) ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮਮਿਤੀ 1 ਮਈ 2026 ਦਿਨ ਸ...
10/04/2026

ਭਾਈ ਘਨੱਈਆ ਜੀ ਸੇਵਕ ਦਲ ( ਰਜਿ.) ਜਲੰਧਰ ਵੱਲੋ

1 ਮਈ ਭਾਈ ਘਨੱਈਆ ਜੀ ਦਿਵਸ (ਲੇਬਰ ਡੇ) ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ

ਮਿਤੀ 1 ਮਈ 2026 ਦਿਨ ਸ਼ੁਕਰਵਾਰ ਨੂੰ ਸ਼ਾਮ 7:00 ਤੋਂ 10:00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਮਿਸ਼ਨ ਹਸਪਤਾਲ ਚੌਕ ਲਾਜਪਤ ਨਗਰ, ਜਲੰਧਰ ਵਿਖੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਸਹਿਤ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਭਾਈ ਦਵਿੰਦਰ ਸਿੰਘ ਜੀ ਖਾਲਸਾ ਸੁਹਾਣੇ ਵਾਲੇ, ਮਹੰਤ ਕਾਹਨ ਸਿੰਘ ਜੀ ਗੋਨੀਆਨਾ ਮੰਡੀ ਵਾਲੇ ਅਤੇ ਭਾਈ ਹਰਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਕੀਰਤਨ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।

ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਸਮਾਗਮ ਵਿੱਚ ਹਾਜ਼ਰੀ ਭਰਕੇ ਲਾਹਾ ਪ੍ਰਾਪਤ ਕਰੋ ਜੀ 🙏

ਬੇਨਤੀ ਕਰਤਾ:-
ਸ੍ਰ ਸਤਪਾਲ ਸਿੰਘ ਜੀ ਸਿਦਕੀ
ਸ੍ਰ ਗੁਰਮੇਲ ਸਿੰਘ ਜੀ

06/04/2026

ਕੱਲ੍ਹ 7 ਅਪ੍ਰੈਲ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਜੀ
ਵਾਹਿਗੁਰੂ ਬੋਲਕੇ ਸਭ ਸੰਗਤ ਨਾਲ ਸ਼ੇਅਰ ਕਰੋ ਜੀ 🙏

29/03/2026

ਵੱਧ ਤੋ ਵੱਧ ਸ਼ੇਅਰ ਕਰਨਾ ਸੰਗਤ ਜੀ
ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੋ ਅੰਮ੍ਰਿਤ ਵੇਲਾ ਨਗਰ ਕੀਰਤਨ 11 ਅਪ੍ਰੈਲ ਨੂੰ ਸਜੇਗਾ ਜੀ ਜੋ ਸ਼ਹਿਰ ਦੇ ਪੁਰਾਤਨ ਰੂਟ ਤੇ ਹੁੰਦਿਆ ਕਰੀਬ 3 ਘੰਟਿਆ ਬਾਅਦ ਠੀਕ 8 ਵਜੇ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਵੇਗਾ ਜੀ ਜਿਸ ਵਿੱਚ ਸੰਗਤਾਂ ਨੂੰ ਪੂਰੇ ਰਸਤੇ ਭਾਈ ਕੁਲਵਿੰਦਰ ਸਿੰਘ ਖਰੜ ਵਾਲੇ ਗੁਰਬਾਣੀ ਕੀਰਤਨ ਰਾਹੀ ਨਿਹਾਲ ਕਰਨਗੇ ਜੀ ..

12/02/2026
ਅੱਜ 12 ਫ਼ਰਵਰੀ ਨੂੰ ਭਾਈ ਘਨਈਆ ਜੀ ਸੇਵਕ ਦਲ ਵਲੋਂ ਨਿਸ਼ਕਾਮ ਸੇਵਾ ਕਰਦੇ ਹੋਏ ਪੂਰੇ 46 ਸਾਲ ਹੋ ਗਏ ਹਨ। ਸਮੂਹ ਸੇਵਾਦਰਾ ਨੂੰ ਬਹੁਤ ਬਹੁਤ ਮੁਬਾਰਕ...
12/02/2026

ਅੱਜ 12 ਫ਼ਰਵਰੀ ਨੂੰ ਭਾਈ ਘਨਈਆ ਜੀ ਸੇਵਕ ਦਲ ਵਲੋਂ ਨਿਸ਼ਕਾਮ ਸੇਵਾ ਕਰਦੇ ਹੋਏ ਪੂਰੇ 46 ਸਾਲ ਹੋ ਗਏ ਹਨ। ਸਮੂਹ ਸੇਵਾਦਰਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।

ਨਗਰ ਕੀਰਤਨ ਦੌਰਾਨ ਜਲ ਸੇਵਾ ਕਰਦੇ ਹੋਏ ਭਾਈ ਘਨਈਆ ਜੀ ਸੇਵਕ ਦਲ ਦੇ ਸੇਵਾਦਾਰ।
02/01/2026

ਨਗਰ ਕੀਰਤਨ ਦੌਰਾਨ ਜਲ ਸੇਵਾ ਕਰਦੇ ਹੋਏ ਭਾਈ ਘਨਈਆ ਜੀ ਸੇਵਕ ਦਲ ਦੇ ਸੇਵਾਦਾਰ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿਸਰਬੰਸਦਾਨੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦ...
02/01/2026

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

ਸਰਬੰਸਦਾਨੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸ਼ਹਿਰ ਵਿਚ 2 ਜਨਵਰੀ 2026 ਦਿਨ ਸ਼ੁਕਰਵਾਰ ਨੂੰ ਨਿਕਲ ਰਹੇ ਨਗਰ ਕੀਰਤਨ ਵਿੱਚ ਸੰਗਤਾਂ ਵਾਸਤੇ ਜਲ ਦੀ ਸੇਵਾ ਭਾਈ ਘਨਈਆ ਜੀ ਸੇਵਕ ਦਲ ਵਲੋਂ ਦੁਪਿਹਰ 12 ਵਜੇ ਤੋਂ ਮਿਲਾਪ ਚੌਂਕ ਤੋਂ ਸ਼ੁਰੂ ਹੋਵੇਗੀ ਜੀ। ਸਾਰੇ ਸੇਵਾਦਾਰ ਸਮੇਂ ਸਿਰ ਸੋਸਾਇਟੀ ਦੀ ਜੈਕਟ ਪਾਂ ਕੇ ਸੇਵਾ ਲਈ ਪਹੁੰਚ ਜਾਣ ਜੀ।

ਪਾਣੀ ਵਾਲੀ ਰੇਹੜ੍ਹੀ ਨਾਲ ਨਾਲ ਚੱਲੇਗੀ ਜੀ।

ਬੇਨਤੀ ਕਰਤਾ:-
ਸ੍ਰ ਸਤਪਾਲ ਸਿੰਘ ਜੀ ਸਿਦਕੀ
ਸ੍ਰ ਗੁਰਮੇਲ ਸਿੰਘ ਜੀ
ਸ੍ਰ ਜਸਵਿੰਦਰ ਸਿੰਘ ਰਾਜੂ ਵੀਰ ਜੀ (98556-62365)

ਭਾਈ ਘਨਈਆ ਜੀ ਸੇਵਕ ਦਲ ਦੇ ਸੇਵਾਦਾਰ ਸ੍ਰ ਹਰਪ੍ਰੀਤ ਸਿੰਘ ਜੀ, ਸ੍ਰ ਬਲਮੀਤ ਸਿੰਘ ਜੀ ਦੇ ਪਿਤਾ ਜੀ ਅਤੇ ਸ੍ਰ ਪ੍ਰਭਸ਼ਰਨ ਸਿੰਘ ਜੀ ਦੇ ਦਾਦਾ ਜੀ ਪਿਛ...
07/11/2025

ਭਾਈ ਘਨਈਆ ਜੀ ਸੇਵਕ ਦਲ ਦੇ ਸੇਵਾਦਾਰ ਸ੍ਰ ਹਰਪ੍ਰੀਤ ਸਿੰਘ ਜੀ, ਸ੍ਰ ਬਲਮੀਤ ਸਿੰਘ ਜੀ ਦੇ ਪਿਤਾ ਜੀ ਅਤੇ ਸ੍ਰ ਪ੍ਰਭਸ਼ਰਨ ਸਿੰਘ ਜੀ ਦੇ ਦਾਦਾ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨਮਿਤ ਅੰਤਿਮ ਅਰਦਾਸ ਮਿਤੀ 7 ਨਵੰਬਰ ਦਿਨ ਸ਼ੁਕਰਵਾਰ ਦੁਪਹਿਰ 12:00 ਤੋਂ 1:30 ਵਜੇ ਤਕ ਗੂਰੁਦਵਾਰਾ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਸੈਂਟਰਲ ਟਾਊਨ ਵਿਖੇ ਹੋਵੇਗੀ। ਸਮੂਹ ਸੇਵਦਾਰਾ ਨੂੰ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ
05/11/2025

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ

Address

17 CANNAUGHT CIRCUST
Jalandhar
144001

Website

Alerts

Be the first to know and let us send you an email when ਭਾਈ ਘਨਈਆ ਜੀ ਸੇਵਕ ਦਲ ਜਲੰਧਰ ਸ਼ਹਿਰ posts news and promotions. Your email address will not be used for any other purpose, and you can unsubscribe at any time.

Share