Sri Guru Nanak Dev Charitable Society

Sri Guru Nanak Dev Charitable Society Sri Guru Nanak Dev Charitable Society, Jalandhar (Punjab), was founded in 2013 by S. Gurdeep Singh is also being done.

Aim of Shri Guru Nanak Dev Charitable Society is to provide good education services to the needy and bright students and to provide free medical services as per requirement. Presently our society is helping 120 Needy & Bright Girl Students from different Government Schools by providing them the basic needs such as Uniform, Books, Stationary, Bags etc. required for their studies & are trying to mak

e their future bright as per the Govt of India Campaign: “Beti Bachao Beti Padhao” “Save the Girl Child, Educate the Girl.”
We arrange Free Eye & Medical Check-up Camps & provide better Medical Facilities at Dispensaries & Hospital in Villages. Donations of Medicines & Medical Goods (PPE Kits, Face Mask, Gloves etc.) SGNDCS Governing Body & Women Wing always try to give their best to do all such humanitarian acts as are found beneficial for the General Public.

07/01/2026
ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਪਿੰਡ ਨਾਹਲ ਮੇਨ ਚੌਂਕ ਵਿਚ ਅੱਖਾਂ ਦਾ ਚੈੱਕਅਪ ਕੈੰਪ ਲਗਾਇਆ ਗਿਆ ਜਿਸ ਵਿਚ ਡਾਕਟਰ ਜਗਦੀਪ ਸਿੰਘ ...
27/12/2025

ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਪਿੰਡ ਨਾਹਲ ਮੇਨ ਚੌਂਕ ਵਿਚ ਅੱਖਾਂ ਦਾ ਚੈੱਕਅਪ ਕੈੰਪ ਲਗਾਇਆ ਗਿਆ ਜਿਸ ਵਿਚ ਡਾਕਟਰ ਜਗਦੀਪ ਸਿੰਘ ਅੱਖਾਂ ਦੇ ਮਾਹਿਰ ਡਾਕਟਰ ਵਲੋ 112 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਇਆ ਵੀ ਦਿਤੀਆਂ ਗਈਆ | ਇਸ ਕੈੰਪ ਵਿਚ ਡੇਰਾ ਬਾਬਾ ਝੰਡਾ ਸਾਹਿਬ ਦੇ ਮੁੱਖੀ ਸੰਤ ਬਾਬਾ ਸੁਖਵੰਤ ਸਿੰਘ ਜੀ ਨੇ ਮੁਖ ਤੌਰ ਤੇ ਸ਼ਿਰਕਤ ਕੀਤੀ | ਇਹ ਕੈੰਪ ਡਾਕਟਰ ਗੁਰਵਿੰਦਰ ਪਾਲ ਸਿੰਘ ਛਾਬੜਾ ਦੀ ਅਗਵਾਈ ਹੇਠ ਲਗਾਇਆ ਗਿਆ | ਕੈੰਪ ਦੌਰਾਨ ਸੰਸਥਾਪਕ ਮੇਂਬਰ ਮਾਤਾ ਸਤਵੰਤ ਕੌਰ ਛਾਬੜਾ ਸ਼ਾਮਲ ਹੋਏ ਅਤੇ ਬਾਕੀ ਸਾਰੇ ਸੋਸਾਇਟੀ ਮੇਂਬਰ ਪ੍ਰਧਾਨ : ਡਾਕਟਰ ਗੁਰਵਿੰਦਰ ਪਾਲ ਸਿੰਘ ਛਾਬੜਾ, ਖਜਾਨਚੀ :ਪ੍ਰਵੀਨ ਕੁਮਾਰ ਰਾਮਦਾਸੀਆ, ਜੋਇੰਟ ਸੈਕਟਰੀ: ਪਰਮਿੰਦਰ ਪਾਲ ਸਿੰਘ ਰਾਜੂ, ਲਖਵਿੰਦਰ ਸਿੰਘ, ਡਾਕਟਰ ਬੀ. ਐਸ. ਮਦਾਨ, ਸੁਰਿੰਦਰ ਪਾਲ ਸਿੰਘ, ਡਾਕਟਰ ਕਮਲਜੀਤ ਕੌਰ ਗਿੱਲ, ਗੁਰਿੰਦਰਦੀਪ ਭਾਟੀਆ, ਜਪਜੋਤ ਸਿੰਘ, ਸੁੱਖਵਿੰਦਰ ਕੌਰ ,ਜਸਲੀਨ ਸਿੰਘ ਮੁਖ ਤੌਰ ਤੇ ਹਾਜਰ ਹੋਏ |

Address

Jalandhar
144001

Telephone

+919478553730

Website

Alerts

Be the first to know and let us send you an email when Sri Guru Nanak Dev Charitable Society posts news and promotions. Your email address will not be used for any other purpose, and you can unsubscribe at any time.

Contact The Organization

Send a message to Sri Guru Nanak Dev Charitable Society:

Share