25/06/2026
ਦੈਨਿਕ ਸਵੇਰਾ ਵੱਲੋਂ ਆਯੋਜਿਤ ਕਨਕਲੇਵ 2026 ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਸ੍ਰੀ ਨਿਤਿਨ ਨਬੀਨ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਐਸ.ਜੀ.ਐਲ. ਜਨ ਸੇਵਾ ਕੇਂਦਰ ਦੇ ਸੰਸਥਾਪਕ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਦੀ ਤਰਫੋਂ ਸੰਸਥਾ ਦੇ ਪ੍ਰਧਾਨ ਸ. ਮਨਿੰਦਰ ਪਾਲ ਸਿੰਘ ਰਿਆੜ ਅਤੇ ਉਪ ਪ੍ਰਧਾਨ ਸ. ਬਲਦੇਵ ਸਿੰਘ ਜੀ ਨੇ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਕਈ ਪ੍ਰਮੁੱਖ ਹਸਤੀਆਂ ਨਾਲ ਮੁਲਾਕਾਤ ਕੀਤਾ।
Dainik Savera's Conclave 2026 was graced by the presence of Hon'ble Shri Nitin Nabin Ji, National President of the BJP, as the Chief Guest.
Representing Swami Baba Kashmira Singh Ji, Founder of SGL Jan Sewa Kendar, President S. Maninder Pal Singh Riar and Vice President S. Baldev Singh participated in the event and interacted with several distinguished dignitaries.