Shaheed Jarnail Singh Memorial Welfare Society

Shaheed Jarnail Singh Memorial Welfare Society Shaheed Jarnail Singh Memorial Welfare Society

27/05/2026

ਸ਼ਹੀਦ ਜਰਨੈਲ ਸਿੰਘ ਵੈਲਫੇਅਰ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਮਿ੍ਤਕ ਦੇਹ ਨੂੰ ਰੱਖਣ ਲਈ ਫਰਿਜ਼ ਭੇਜਦੇ ਹੋਏ।

26/05/2026

ਬੇਨਤੀ ਕਰਤਾ, ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਅੱਜ ਨਗਰ ਨਿਗਮ ਅਤੇ ਨਗਰ ਕੌਂਸਲ ਦੇ ਇਲੈਕਸ਼ਨ ਹਨ ਭਾਈ ਚਾਰਾ ਬਣਾ ਕੇ ਰਖਿਯੋ ਕੋਈ ਝੜਪ ਲੜਾਈ ਨਾ ਕਰਿਯੋ ਜੇ ਕਿਸੇ ਦਾ ਖੂਨ ਜ਼ਿਆਦਾ ਉਬਲਦਾ ਹੋਵੇ ਤਾਂ ਬਲੱਡ ਬੈਂਕ ਖੂਨਦਾਨ ਕਰ ਆਇਓ

25/05/2026
ਬਿਨਾਂ ਜ਼ਹਿਰ ਵਾਲੇ ਸੱਪ( Wolf snake) ਨੂੰ ਕਾਬੂ ਕੀਤਾ। ਬੀਤੀ ਰਾਤ 24-05-2026,,,,,,,,,,,,ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ...
24/05/2026

ਬਿਨਾਂ ਜ਼ਹਿਰ ਵਾਲੇ ਸੱਪ( Wolf snake) ਨੂੰ ਕਾਬੂ ਕੀਤਾ। ਬੀਤੀ ਰਾਤ
24-05-2026,,,,,,,,,,,,ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਮਨੁੱਖਤਾ ਦੀ ਸੇਵਾ ਅਤੇ ਜੀਵਾਂ ਨੂੰ ਬਚਾਉਣ ਲਈ 24 ਘੰਟੇ ਸੇਵਾ ਵਿੱਚ ਹਾਜ਼ਰ। ਮੁੱਖ ਸੇਵਾਦਾਰ ਅਵਤਾਰ ਸਿੰਘ ਗੋਗਾ , ਤਰਸੇਮ ਸਿੰਘ
ਸੰਪਰਕ ਨੰਬਰ 93560-47222 84278-08808 70099-00564
#@

17/05/2026

17-05-26,,,,,,ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਚਲਾਏ ਜਾ ਰਹੇ ਇਵਨਿੰਗ ਸਕੂਲ ਦੇ ਬੱਚਿਆਂ ਨੂੰ ਦਾਨੀ ਸੱਜਣ ਵੱਲੋਂ ਠੰਡੀਆਂ ਠੰਡੀਆਂ ਕੁਲਫ਼ੀਆ ਖਵਾਈਆਂ ਗਈਆਂ ਇਸ ਮੌਕੇ ਤੇ ਬਲਜੀਤ ਕੌਰ ਰੋਮਾਣਾ, ਅਵਤਾਰ ਸਿੰਘ ਗੋਗਾ ਆਦਿ ਮੌਜੂਦ ਸਨ।

16-05-26 ਖੂਨਦਾਨੀਆਂ ਨੂੰ ਕੋਟਿ ਕੋਟਿ ਪ੍ਰਨਾਮ ਨੌਜਵਾਨ ਹਰਪ੍ਰੀਤ ਸਿੰਘ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਬਲੱਡ ਸੈਂਟਰ ਵਿੱਚ ਐਮਰਜੈਂਸੀ ਕੈਂਸਰ ਮਰੀਜ...
16/05/2026

16-05-26 ਖੂਨਦਾਨੀਆਂ ਨੂੰ ਕੋਟਿ ਕੋਟਿ ਪ੍ਰਨਾਮ ਨੌਜਵਾਨ ਹਰਪ੍ਰੀਤ ਸਿੰਘ ਵੱਲੋਂ ਸ਼ਹੀਦ ਭਾਈ ਮਨੀ ਸਿੰਘ ਬਲੱਡ ਸੈਂਟਰ ਵਿੱਚ ਐਮਰਜੈਂਸੀ ਕੈਂਸਰ ਮਰੀਜ਼ ਨੂੰ 0+ਫਰੈਸ ਬਲੱਡ ਦਿੱਤਾ ਗਿਆ। ਇਸ ਮੌਕੇ ਤੇ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ,ishu Arora ਮੌਜੂਦ ਸਨ।

Address

Shaheed Jarnail Singh Welfare Society, Multania Road
Bathinda
151001

Website

Alerts

Be the first to know and let us send you an email when Shaheed Jarnail Singh Memorial Welfare Society posts news and promotions. Your email address will not be used for any other purpose, and you can unsubscribe at any time.

Share