Noujawan Welfare Society (Regd.) Bathinda

Noujawan Welfare Society (Regd.) Bathinda In November 2003 we established Noujawan Welfare Society (Regd.) Bathinda. Bring out rotten dead bodies from canals and lakes.
2. Plantation.
5.

Now in our society have more than 100 volunteers who are giving their services very devotedly and now this Organization is source of inspiration for our society. Services Provided by our Organization :-
----------------------------------------------------
1. Respectful cremation of unclaimed dead bodies.
3. Take care and treatment of injured animals.
4. Eye Donation.
6. Get the Victims of roa

d accidents admitted in the hospitals and provide them treatment.
7. Arrangement of cold water in the different areas of the city in the summer season.
8. Catching snakes from residential areas.
9. Organize blood donation camps & donate blood during emergency.
10. During Winter, facilities are provided like warm clothes , blankets, tea and bread to the homeless or orphans.
11. Various programs are held to make our youth aware against drug.

22/06/2026

ਰਾਤ 3:00 ਵਜੇ ਚੱਲਦੀ ਗੱਡੀ ਦਾ ਖੁੱਲ ਗਿਆ ਟਾਇਰ, ਚੜ੍ਹ ਗਈ ਰੈਲਿੰਗ ਤੇ, ਕੂੜਿਆਂ ਸਮੇਤ ਚਾਰ ਜ਼੦ਖ਼੦ਮੀ..
ਟੀਮ Noujawan Welfare Society (Regd.) Bathinda

ਸਵ: ਬਨਵਾਰੀ ਲਾਲ ਬਾਂਸਲ ਜੀ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਸ਼੍ਰੀ Ashish Bansal, Sanjeev Bansal  Bansal ਜੀ ਦੇ ਸਹਿਯੋਗ ਨਾਲ ਸਮਾਜਸੇ...
21/06/2026

ਸਵ: ਬਨਵਾਰੀ ਲਾਲ ਬਾਂਸਲ ਜੀ ਦੀ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਸ਼੍ਰੀ Ashish Bansal, Sanjeev Bansal Bansal ਜੀ ਦੇ ਸਹਿਯੋਗ ਨਾਲ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਵਲੋਂ ਕੁਲਚੇ-ਛੋਲੇ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਆਸ਼ੀਸ਼ ਸਿੰਗਲਾ ਜੀ ਵਲੋਂ 11 ਹਜਾਰ ਰੁਪਏ ਦਾ ਸਹਿਯੋਗ ਸੰਸਥਾ ਨੂੰ ਦਿੱਤਾ ਗਿਆ। ਸੰਸਥਾ ਦੇ ਸ਼ੁਭਮ ਗਰਗ, ਸੁਮਿਤ ਮਹੇਸ਼ਵਰੀ, ਵਿਸ਼ਾਲ ਚੌਹਾਨ, ਪੰਕਜ ਸਿੰਗਲਾ, ਚੇਤਨੀਆ ਸਿੰਗਲਾ, ਆਦਿਤਿਆ ਕੋਠਾਰੀ, ਸੋਨੂੰ ਮਹੇਸ਼ਵਰੀ, ਅਕਸ਼ਿਤ ਕੋਠਾਰੀ ਨੇ ਲੰਗਰ ਸੇਵਾ ਨੂੰ ਨਿਭਾਇਆ।

ਮਲੋਟ ਰੋਡ-ਰਿੰਗ ਰੋਡ ਅਮੋਹਾ ਲੀਫ਼ ਕਲੋਨੀ ਨੇੜੇ ਟਰੱਕ ਦੀ ਟੱoਕoR ਨਾਲ ਬਾਈਕ ਸਵਾਰ ਔRਤ ਜ਼oਖoਮੀ ਹੋ ਗਈ, ਬਾਈਕ ਟਰੱਕ ਦੇ ਟਾਇਰ ਹੇਠਾਂ ਆ ਕੇ ਪਿਸ ਗ...
17/06/2026

ਮਲੋਟ ਰੋਡ-ਰਿੰਗ ਰੋਡ ਅਮੋਹਾ ਲੀਫ਼ ਕਲੋਨੀ ਨੇੜੇ ਟਰੱਕ ਦੀ ਟੱoਕoR ਨਾਲ ਬਾਈਕ ਸਵਾਰ ਔRਤ ਜ਼oਖoਮੀ ਹੋ ਗਈ, ਬਾਈਕ ਟਰੱਕ ਦੇ ਟਾਇਰ ਹੇਠਾਂ ਆ ਕੇ ਪਿਸ ਗਿਆ। ਜ਼ਖਮੀ ਔਰਤ ਨੂੰ ਸਮਾਜਸੇਵੀ ਸੰਸਥਾ Noujawan Welfare Society (Regd.) Bathinda ਦੀ ਐਂਬੂਲੈਂਸ ਟੀਮ ਨੇ ਸਿਵਿਲ ਹਸਪਤਾਲ ਪਹੁੰਚਾਇਆ।

ਬਠਿੰਡਾ ਦੀ ਸਬਜ਼ੀ ਮੰਡੀ (ਦਾਣਾ ਮੰਡੀ ਸਾਈਡ) ਨੇੜੇ ਕਿਸੀ ਦਾ ਫੋਨ ਡਿੱਗਿਆ ਮਿਲਿਆ ਹੈ, ਜਿਸਦਾ ਹੈ ਮੋਬਾਈਲ ਨੰਬਰ 98722-18153 ਤੇ ਸੰਪਰਕ ਕਰਕੇ ਲੈ...
15/06/2026

ਬਠਿੰਡਾ ਦੀ ਸਬਜ਼ੀ ਮੰਡੀ (ਦਾਣਾ ਮੰਡੀ ਸਾਈਡ) ਨੇੜੇ ਕਿਸੀ ਦਾ ਫੋਨ ਡਿੱਗਿਆ ਮਿਲਿਆ ਹੈ, ਜਿਸਦਾ ਹੈ ਮੋਬਾਈਲ ਨੰਬਰ 98722-18153 ਤੇ ਸੰਪਰਕ ਕਰਕੇ ਲੈ ਜਾਓ। (ਮਿਤੀ 15.06.2026)
---

ਲਾoਪoਤਾ ਬੱਚੇ ਦੀ ਤਲਾਸ਼, ਕਿਰਪਾ ਸ਼ੇਅਰ ਕਰਕੇ ਮੱਦਦ ਕਰੋ ਜੀ।-----ਨਾਮ:- ਚੇਤਨ ਸ਼ਰਮਾ ਪੁੱਤਰ ਦੀਪਕ ਸ਼ਰਮਾ, ਉਮਰ 13 ਸਾਲਜੋ ਮਿਤੀ 14.06.2026 ਸ਼ਾਮ...
15/06/2026

ਲਾoਪoਤਾ ਬੱਚੇ ਦੀ ਤਲਾਸ਼, ਕਿਰਪਾ ਸ਼ੇਅਰ ਕਰਕੇ ਮੱਦਦ ਕਰੋ ਜੀ।
-----
ਨਾਮ:- ਚੇਤਨ ਸ਼ਰਮਾ ਪੁੱਤਰ ਦੀਪਕ ਸ਼ਰਮਾ, ਉਮਰ 13 ਸਾਲ
ਜੋ ਮਿਤੀ 14.06.2026 ਸ਼ਾਮ ਤੋਂ ਵਿਸ਼ਵਾਸ ਨਗਰ, ਨਜ਼ਦੀਕ ਬਹਿਮਨ ਪੁੱਲ ਨਹਿਰ ਬਠਿੰਡਾ ਘਰ ਤੋਂ ਲਾ/ਪ/ਤਾ ਹੈ।
ਜੇਕਰ ਕੋਈ ਜਾਣਕਾਰੀ ਮਿਲੇ ਤਾਂ ਮੋਬਾਈਲ ਨੰਬਰ 97802-30534 ਤੇ ਸੰਪਰਕ ਕਰੋ ਜੀ।

14/06/2026

ਟਰੈਕ ਸੂਟ ਵਾਲਾ ਮੁੰਡਾ ਅਤੇ ਟੀ-ਸ਼ਰਟ, ਕੈਪ ਵਾਲੀ ਕੁੜੀ ਕਰ ਗਏ ਬਠਿੰਡਾ ਅਜੀਤ ਰੋਡ ਤੇ ਕਾਂ੦ਡ..

13/06/2026

ਬਠਿੰਡਾ ਵਿੱਚ ਆਹ ਬੰਦਾ ਲਗਾਤਾਰ ਕਰ ਰਿਹਾ ਬਾਈਕ ਚੌ/ਰੀ, CCTV ਵਿੱਚ ਆ ਗਈ ਸਾਫ ਫੋਟੋ, ਕਰਦੋ ਦੱਬ ਕੇ ਸ਼ੇਅਰ..

ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਇਸ ਨੰਬਰ ਤੇ ਸ਼ੇਅਰ ਕਰੋ ਜੀ 9988251236

13/06/2026

ਗਰਮੀ ਕਾਰਨ ਬੇ/ਹੋ/ਸ਼ ਹੋਏ ਮੁੰਡੇ ਦੀ ਹਸਪਤਾਲ ਵਿੱਚ ਹੋਈ ਮੌ੦ਤ..
ਕਾਰ ਨਾਲ ਟ/ਕ/ਰਾ ਕੇ ਬਾਈਕ ਚਾਲਕ ਜ਼oਖoਮੀ..
Team Noujawan Welfare Society (Regd.) Bathinda

ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਮਨੀਸ਼ ਮਿੱਤਲ ਨੇ ਹਸਪਤਾਲ ਵਿੱਚ ਦਾਖਿਲ ਇੱਕ ਮਰੀਜ ਲਈ ਐਮਰਜੈਂਸੀ ਖੂਨਦਾਨ ਕੀਤਾ...
12/06/2026

ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਮਨੀਸ਼ ਮਿੱਤਲ ਨੇ ਹਸਪਤਾਲ ਵਿੱਚ ਦਾਖਿਲ ਇੱਕ ਮਰੀਜ ਲਈ ਐਮਰਜੈਂਸੀ ਖੂਨਦਾਨ ਕੀਤਾ।
ਟੀਮ Noujawan Welfare Society (Regd.) Bathinda Manish Mittal Ravi Bansal

10/06/2026

ਭੀਸ਼ਨ ਗਰਮੀ ਕਾਰਨ ਬੰਦਾ ਬੇ੦ਹੋ੦ਸ਼, ਹਾਲਤ ਗੰ੦ਭੀ੦ਰ, ਕਾਰ ਦੀ ਟੱ/ਕ/ਰ ਨਾਲ ਈ-ਰਿਕਸ਼ਾ ਪਲਟਿਆ, 2 ਜ਼੦ਖ੦ਮੀ..

Address

Kikar Bazar
Bathinda
151001

Telephone

+91 98724 60007

Website

Alerts

Be the first to know and let us send you an email when Noujawan Welfare Society (Regd.) Bathinda posts news and promotions. Your email address will not be used for any other purpose, and you can unsubscribe at any time.

Contact The Organization

Send a message to Noujawan Welfare Society (Regd.) Bathinda:

Share