ਆਜ਼ਾਦ ਫਾਊਂਡੇਸ਼ਨ ਬਠਿੰਡਾ

ਆਜ਼ਾਦ ਫਾਊਂਡੇਸ਼ਨ ਬਠਿੰਡਾ Azad Foundation 🎙 ਆਜ਼ਾਦ ਫਾਊਂਡੇਸ਼ਨ
BATHINDA, PUNJAB
ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ
[email protected]

16/05/2026
14/04/2026
14/04/2026

ਜੇਕਰ ਕੋਈ ਵਿਅਕਤੀ ਆਜ਼ਾਦ ਫਾਊਂਡੇਸ਼ਨ ਬਠਿੰਡਾ ਸੰਸਥਾ ਦਾ ਨਾਮ ਵਰਤ ਕੇ ਕਿਸੇ ਤੋਂ ਪੈਸੇ ਜਾਂ ਕੋਈ ਹੋਰ ਸਹਾਇਤਾ ਮੰਗਦਾ ਹੈ ਤਾਂ ਸੰਸਥਾ ਵੱਲੋਂ ਉਸ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ੴ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ  ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਦੇ ਦਿਹਾੜੇ ਗੁਰੂ ਨਾਨਕ...
14/04/2026

ੴ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ
ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਦੇ ਦਿਹਾੜੇ ਗੁਰੂ ਨਾਨਕ ਚਿੰਤਨ ਦੇ ਅੰਮ੍ਰਿਤ ਫਲ ਖ਼ਾਲਸੇ ਨੂੰ ਰੂਪਮਾਨ ਕੀਤਾ, ਆਓ ਦਸਮੇਸ਼ ਪਿਤਾ ਦੇ ਇਸ ਪਰਉਪਕਾਰ ਨੂੰ ਜੀਵਦਿਆਂ,ਮਾਨਸ ਜੀਵਨ ਨੂੰ ਉਤਸ਼ਾਹ, ਚੜਦੀਕਲਾ,ਗੌਰਵ ਤੇ ਆਜ਼ਾਦੀ ਨਾਲ ਜਿਊਣ ਦੀ ਪ੍ਰੇਰਨਾ ਪ੍ਰਾਪਤ ਕਰੀਏ ਆਜ਼ਾਦ ਫਾਊਂਡੇਸ਼ਨ ਬਠਿੰਡਾ

12/04/2026

ਸੰਸਾਰ ਵਿੱਚ ਜਨਮ ਲੈਣ ਵਾਸਤੇ ਮਾਤਾ ਜੀ ਦੇ ਪੇਟ ਵਿੱਚ 9 ਮਹੀਨੇ ਰੁਕ ਸਕਦੇ ਹਾਂ।
ਤੁਰਨ ਵਾਸਤੇ 2 ਸਾਲ
ਸਕੂਲ ਵਿੱਚ ਦਾਖਲਾ ਲੈਣ ਲਈ 3 ਸਾਲ
ਵੋਟ ਪਾਉਣ ਲਈ
18 ਸਾਲ
ਨੌਕਰੀ ਵਾਸਤੇ
22 ਸਾਲ
ਵਿਆਹ ਵਾਸਤੇ
25 ਤੋਂ 30 ਸਾਲ
ਇਸ ਲਈ ਅਨੇਕਾਂ ਮੌਕਿਆਂ ਵਾਸਤੇ ਅਸੀਂ ਲੰਬੇ ਸਮੇਂ ਵਾਸਤੇ ਉਡੀਕ ਕਰਦੇ ਹਾਂ ਪ੍ਰੰਤੂ•••••!!
ਗੱਡੀ ਓਵਰਟੇਕ ਕਰਦੇ ਸਮੇਂ
30 ਸਕਿੰਟ ਵੀ ਨਹੀਂ ਰੁਕਦੇ •••••!!
ਫੇਰ ਹਾਦਸਾ ਹੋਣ ਤੋਂ ਬਾਅਦ ਜੇ ਜਿਉਂਦੇ ਰਹੇ ਤਾਂ ਹਾਦਸਾ ਨੂੰ ਨਿਬੇੜਨ ਲਈ ਕਈ ਘੰਟੇ, ਹਸਪਤਾਲ ਵਿੱਚ ਕਈ ਦਿਨ, ਮਹੀਨੇ ਜਾਂ
ਸਾਲ ਲੱਗ ਜਾਂਦੇ ਹਨ।
ਕੁੱਝ ਸਕਿੰਟਾਂ ਦੀ ਗੜਬੜੀ ਕਿੰਨੇ ਖ਼ਤਰਨਾਕ ਨਤੀਜੇ ਲਿਆ ਸਕਦੀ ਹੈ।
ਜਾਣ ਵਾਲੇ ਚਲੇ ਜਾਂਦੇ ਹਨ,
ਪਿੱਛੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਵਿਰਲਾਪ ਬਾਰੇ ਕਦੇ ਵਿਚਾਰ ਕੀਤਾ?
ਕਦੇ ਨਹੀਂ ਕੀਤਾ।
ਜਰਾ ਸੋਚੋ!
ਇਸ ਲਈ ਆਪਣੀ ਗੱਡੀ ਸਹੀ ਰਫਤਾਰ,
ਸਹੀ ਲਾਈਨ ਵਿੱਚ ਚਲਾਓ
ਅਤੇ
ਆਪਣੇ ਟਿਕਾਣੇ ਤੇ ਸੁਰੱਖਿਅਤ ਪਹੁੰਚੋ।
ਤੁਹਾਡਾ ਮਾਸੂਮ ਪਰਿਵਾਰ ਤੁਹਾਡੀ ਉਡੀਕ ਕਰ ਰ

09/04/2026
ਬਠਿੰਡਾ ਦੇ ਪਿੰਡ ਬੁਰਜ ਮਹਿਮਾ ਦੇ ਬਲਾਕ ਸੰਮਤੀ ਮੈਂਬਰ ਸਰਦਾਰ ਮੇਵਾ ਸਿੰਘ ਖਾਲਸਾ ਜੀ ਦੇ ਭਰਾ ਸ਼ਮਸ਼ੇਰ ਸਿੰਘ ਦੀ ਪਵਿੱਤਰ ਰੂਹ ਨੂੰ ਵਾਹਿਗੁਰੂ ਆਪ...
02/04/2026

ਬਠਿੰਡਾ ਦੇ ਪਿੰਡ ਬੁਰਜ ਮਹਿਮਾ ਦੇ ਬਲਾਕ ਸੰਮਤੀ ਮੈਂਬਰ ਸਰਦਾਰ ਮੇਵਾ ਸਿੰਘ ਖਾਲਸਾ ਜੀ ਦੇ ਭਰਾ ਸ਼ਮਸ਼ੇਰ ਸਿੰਘ ਦੀ ਪਵਿੱਤਰ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
Mewa Singh Charanjit Bhola
ਆਜ਼ਾਦ ਫਾਊਂਡੇਸ਼ਨ ਬਠਿੰਡਾ

Address

Bathinda

Website

Alerts

Be the first to know and let us send you an email when ਆਜ਼ਾਦ ਫਾਊਂਡੇਸ਼ਨ ਬਠਿੰਡਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਆਜ਼ਾਦ ਫਾਊਂਡੇਸ਼ਨ ਬਠਿੰਡਾ:

Share