Sach Khoj

Sach Khoj ਭੁਲੇਖਿਆਂ ਨੂੰ ਦੂਰ ਕਰਕੇ ਨਿਰੋਲ ਗੁਰਮਤਿ ਨੂੰ ਗੁਰਬਾਣੀ ਵਿਚੋਂ ਖੋਜ ਕੇ ਉਸਦਾ ਪਰਚਾਰ ਤੇ ਪ੍ਰਸਾਰ ਕਰਨਾ ।

This Profile has been created to spread the real message of Gurbani with help from Nihang Dharam Singh of Sach Khoj Academy.This website is different in the sense that all the interpretations of Gurbani done till now are based on the worldly meanings.Whereas Gurbani contains teachings which are Omnipresent and Omniscient. Why Sach Khoj Academy?

ਸਾਡੇ ਮਨ ਵਿੱਚ ਇਕ ਸਵਾਲ ਬਾਰ-ਬਾਰ ਉੱਠਦਾ ਹੈ ਕਿ ਸਿੱਖ ਤਾਂ ਬਹੁਤ ਦਿੱਖ ਰਹੇ ਨੇ ਪਰ ਅਸਲ ਸਿੱਖੀ ਕਿੱਤੇ ਦਿਖਾਈ ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਇਹ ਦਸਿਆ ਕਿ ਜਦੋਂ ਤੱਕ ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਰਹੇਗਾ । ਸੱਚ ਖੋਜੁ ਅਕਾਦਮੀ ਵਲੋਂ ਨਿਹੰਗ ਧਰਮ ਸਿੰਘ ਜੀ ਦੇ ਸਹਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲ ਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ ਜਾ ਕੇ ਕੀਤੀ ਜਾ ਸਕੇ । ਆਪ ਜੀ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਸਮਝੋ ਤਾਂ ਜੋ ਸੰਤ (ਪ੍ਰਾਤਮਾ) ਦੁਆਰਾ ਦਿੱਤਾ ਹੋਇਆ ਗੁਰਬਾਣੀ ਰੂਪੀ ਚਾਨਣ ਸਾਡੇ ਹਿਰਦਿਆਂ ਵਿੱਚ ਪੈਦਾ ਹੋ ਸਕੇ ।
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥ ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ -੧੨੧੯/੧੬

05/06/2026

ਅੱਠਾਂ ਗੁਣਾਂ ਵਿੱਚ ਸਾਰੇ ਗੁਣ! ~Dharam Singh Nihang Singh~

20/05/2026

ਧਿਆਨ ਨੂੰ ਕਿਹੜੀ ਚੀਜ਼ ਫੜਦੀ ਹੈ?

16/05/2026

ਅਸਲੀ ਸਿੱਖਾਂ ਦੀ ਲੜਾਈ ਕਿਹੜੀ ਅਤੇ ਕੀਹਦੇ ਨਾਲ?

14/05/2026

ਆਤਮ ਰਾਮ ਨੂੰ ਕਿੱਥੋਂ ਖੋਜਣਾ ਹੈ?

22/04/2026

ਧਿਆਨ ਅੰਤਰਗਤਿ ਕਿਵੇਂ ਰਹੇਗਾ?

18/04/2026

ਦ੍ਰੋਪਤੀ ਕੌਣ ਹੈ?

17/04/2026
14/04/2026

Compromise ਕਿਵੇਂ ਹੋਵੇਗਾ?

12/04/2026

ਬੇਅਦਬੀ ਅਤੇ ਕਨੂੰਨ! Dharam Singh Nihang Singh | Sach Khoj Academy |
Government of Punjab

Address

Sach Da Marg
Bareilly
1

Alerts

Be the first to know and let us send you an email when Sach Khoj posts news and promotions. Your email address will not be used for any other purpose, and you can unsubscribe at any time.

Contact The Organization

Send a message to Sach Khoj:

Shortcuts

Share