ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ

  • Home
  • India
  • Amritsar
  • ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ
Directions

ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ Non Profit Organization

12/10/2025

ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ ਵੱਲੋ ਅੱਜ 12 ਅਕਤੂਬਰ 2025 ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ, N .R .I ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ Jasbir Singh Preet Bhau Ranbir Gill Avtar Singh Wadli Preet Gill Guri Sandhu ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ

ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ ਵੱਲੋ ਅੱਜ 12 ਅਕਤੂਬਰ 2025 ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁ...
12/10/2025

ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ ਵੱਲੋ ਅੱਜ 12 ਅਕਤੂਬਰ 2025 ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ, N .R .I ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ Avtar Singh Wadli Preet Bhau Jasbir Singh Guri Sandhu Preet Gill

ਚੜ੍ਹਦੀ ਕਲ੍ਹਾ ਸੇਵਾ ਸੁਸਾਇਟੀ ਦੇ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ, ਬਹੁਤ ਯੋਗਦਾਨ ਹੈ ਇਹਨਾਂ ਦਾ ਖਾਲਸਾ ਸਾਜਨਾ ਦਿਵਸ ਦੇ ਸਮਾਗਮ ਵਿੱਚ, ਓਸ ਦਿਨ...
20/04/2025

ਚੜ੍ਹਦੀ ਕਲ੍ਹਾ ਸੇਵਾ ਸੁਸਾਇਟੀ ਦੇ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ, ਬਹੁਤ ਯੋਗਦਾਨ ਹੈ ਇਹਨਾਂ ਦਾ ਖਾਲਸਾ ਸਾਜਨਾ ਦਿਵਸ ਦੇ ਸਮਾਗਮ ਵਿੱਚ, ਓਸ ਦਿਨ ਅੰਕਲ ਜੀ ਸਮਾਗਮ ਤੇ ਪਹੁੰਚ ਨਹੀਂ ਸੀ ਸਕੇ ਪਰ ਅੱਜ ਇਹਨਾਂ ਨੂੰ ਮਿਲਕੇ ਬਹੁਤ ਵਧੀਆ ਲੱਗਾ, ਬਾਕੀ ਸਾਰੇ ਸਤਿਕਾਰਯੋਗ ਮੈਂਬਰਾਂ ਤੇ ਦਾਨੀ ਸੱਜਣਾਂ ਦਾ ਚੜ੍ਹਦੀ ਕਲ੍ਹਾ ਸੇਵਾ ਸੁਸਾਇਟੀ ਵੱਲੋਂ ਤਹਿ ਦਿੱਲੋਂ ਧੰਨਵਾਦ, ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🏼
ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ

14/04/2025

ਖਾਲਸਾ ਸਾਜਨਾ ਦਿਵਸ ਸਬੰਧੀ ਪਹਿਲਾ ਸਮਾਗਮ ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ ਵੱਲੋਂ ਮੋਹੱਲਾ ਹਰਗੋਬਿੰਦਪੁਰਾ, ਵਡਾਲੀ ਰੋਡ ਛੇਹਰਟਾ ਅੰਮ੍ਰਿਤਸਰ N. R. I ਵੀਰਾਂ,ਮੁਹੱਲਾ ਨਿਵਾਸੀਆਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਤੇ ਗੁਰੂ ਸਾਹਿਬੁ ਦੀ ਅਪਾਰ ਕਿਰਪਾ ਸਦਕਾ ਸੰਪੂਰਨ ਹੋਇਆ, ਵੀਡੀਓ ਵਿੱਚ ਕੋਸ਼ਿਸ਼ ਕੀਤੀ ਹੈ ਆਪ ਸਭ ਨਾਲ ਓਹ ਪਲ ਸਾਂਝੇ ਕੀਤੇ ਜਾਣ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕੁਮੈਂਟ ਕਰਨਾ ਤੇ ਸਭ ਨਾਲ ਸਾਂਝਾ ਕਰਨਾ 😇🙏🏼

ਖਾਲਸਾ ਸਾਜਣਾ ਦਿਵਸ ਸਮਾਗਮ 14-4-2025  ਮੁਹੱਲਾ ਹਰਗੋਬਿੰਦਪੁਰਾ ਵਡਾਲੀ ਰੋਡ ਛੇਹਰਟਾ ਅੰਮ੍ਰਿਤਸਰ ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸ...
14/04/2025

ਖਾਲਸਾ ਸਾਜਣਾ ਦਿਵਸ ਸਮਾਗਮ 14-4-2025 ਮੁਹੱਲਾ ਹਰਗੋਬਿੰਦਪੁਰਾ ਵਡਾਲੀ ਰੋਡ ਛੇਹਰਟਾ ਅੰਮ੍ਰਿਤਸਰ ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ

🙏🏼
14/04/2025

🙏🏼

ਸੁਖਮਨੀ ਸਾਹਿਬੁ ਜੀ 🙏🏼
14/04/2025

ਸੁਖਮਨੀ ਸਾਹਿਬੁ ਜੀ 🙏🏼

🛑 ਜ਼ਰੂਰੀ ਸੂਚਨਾ 🛑ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ ਖਾਲਸਾ ਸਾਜਣਾ ਦਿਵਸ ਦੇ ਸਬੰਧ ਵਿੱਚ ਚੜ੍ਹਦੀ ਕਲਾ ਸੇਵਾ ਸੁਸਾਇਟੀ, ਛੇਹਰਟਾ ...
13/04/2025

🛑 ਜ਼ਰੂਰੀ ਸੂਚਨਾ 🛑
ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ
ਖਾਲਸਾ ਸਾਜਣਾ ਦਿਵਸ ਦੇ ਸਬੰਧ ਵਿੱਚ ਚੜ੍ਹਦੀ ਕਲਾ ਸੇਵਾ ਸੁਸਾਇਟੀ, ਛੇਹਰਟਾ ਅੰਮ੍ਰਿਤਸਰ ਵਲੋਂ 13 ਅਪ੍ਰੈਲ 2025 ਨੂੰ ਕਰਵਾਇਆ ਜਾਣ ਵਾਲਾ ਸਮਾਗਮ ਕੁੱਝ ਕਾਰਨਾਂ ਕਰਕੇ ਹੁਣ
14 ਅਪ੍ਰੈਲ 2025 ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ,ਆਪ ਸਭ ਦੇ ਸਹਿਯੋਗ ਦੀ ਬਹੁਤ ਲੋੜ ਰਹੇਗੀ, ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਜੀਓ 🙏🏼

ਖਾਲਸਾ ਸਾਜਣਾ ਦਿਵਸ ਦੇ ਸਬੰਧ ਵਿੱਚ ਚੜ੍ਹਦੀ ਕਲਾ ਸੇਵਾ ਸੁਸਾਇਟੀ, ਛੇਹਰਟਾ ਅੰਮ੍ਰਿਤਸਰ ਵਲੋਂ 13ਅਪ੍ਰੈਲ 2025 ਨੂੰ ਕਰਵਾਏ ਜਾਣ ਵਾਲੇ ਸਮਾਗਮ ਦੀ ਫ...
07/04/2025

ਖਾਲਸਾ ਸਾਜਣਾ ਦਿਵਸ ਦੇ ਸਬੰਧ ਵਿੱਚ ਚੜ੍ਹਦੀ ਕਲਾ ਸੇਵਾ ਸੁਸਾਇਟੀ, ਛੇਹਰਟਾ ਅੰਮ੍ਰਿਤਸਰ ਵਲੋਂ 13ਅਪ੍ਰੈਲ 2025 ਨੂੰ ਕਰਵਾਏ ਜਾਣ ਵਾਲੇ ਸਮਾਗਮ ਦੀ ਫਲੈਕਸ, ਆਪ ਸਭ ਦੇ ਸਹਿਯੋਗ ਦੀ ਬਹੁਤ ਲੋੜ ਰਹੇਗੀ, ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਜੀਓ 🙏🏼

Address

ਮੁਹੱਲਾ ਹਰਗੋਬਿੰਦਪੁਰਾ ਵਡਾਲੀ ਰੋਡ ਛੇਹਰਟਾ ਅੰਮ੍ਰਿਤਸਰ
Amritsar
143105

Website

Alerts

Be the first to know and let us send you an email when ਚੜ੍ਹਦੀ ਕਲਾ ਸੇਵਾ ਸੁਸਾਇਟੀ ਛੇਹਰਟਾ ਅੰਮ੍ਰਿਤਸਰ posts news and promotions. Your email address will not be used for any other purpose, and you can unsubscribe at any time.

Shortcuts

Share

Nearby non profit organizations