ਮਨਜੀਤ ਸਿੰਘ ਫਿਰੋਜਪੁਰੀਆ

ਮਨਜੀਤ ਸਿੰਘ ਫਿਰੋਜਪੁਰੀਆ Welcome president Manjit Singh is a social worker.They especially help the needy children and the elderly.

who are running the Ferozepuria Humanity Club in Amritsar.This club assures you.Every penny you send for human service.This is we are duty to give

ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਦੇ ਦਰਸ਼ਨ ਕਰੋ ਜੀ ।          🙏
10/06/2026

ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਵਿੱਤਰ ਜੋੜਿਆਂ ਦੇ ਦਰਸ਼ਨ ਕਰੋ ਜੀ । 🙏

ਮੇਰੇ ਸਤਿਕਾਰਯੋਗ ਤਾਇਆ ਸਰਦਾਰ ਜੱਗਾ ਸਿੰਘ ਜੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ।ਗੁਰੂ ਸਾਹਿਬ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ...
09/06/2026

ਮੇਰੇ ਸਤਿਕਾਰਯੋਗ ਤਾਇਆ ਸਰਦਾਰ ਜੱਗਾ ਸਿੰਘ ਜੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ।

ਗੁਰੂ ਸਾਹਿਬ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ਨ ।

ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ 71 ਵਿਆਹ ਵਿੱਚੋਂ 54 ਵਿਆਹ ਪੂਰੇ ਹੋ ਗਏ ਹਨ ।
08/06/2026

ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰਾਨਾ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ 71 ਵਿਆਹ ਵਿੱਚੋਂ 54 ਵਿਆਹ ਪੂਰੇ ਹੋ ਗਏ ਹਨ ।

07/06/2026

ਸੰਗਤ ਜੀ ਦਰਸਸਨ ਕਰੋ ਗੁਰਦੁਆਰਾ ਟੋਭਾ ਭਾਈ ਸ਼ਾਲੋ ਜੀ ਜਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਪਾਵਨ ਪਵਿੱਤਰ ਅਸਥਾਨ ।

06/06/2026

ਭੈਣ ਮਨਪ੍ਰੀਤ ਕੋਰ ਨੂੰ ਦਿਓ ਜੀ ਵਧਾਈਆਂ ਭੈਣ ਦੇ ਵਿਆਹ ਦੇ ਕਾਰਜ ਬਹੁਤ ਸੋਹਣੇ ਹੋ ਗਏ ਹਨ । ਗੁਰੂ ਸਾਹਿਬ ਹਮੇਸ਼ਾ ਖੁੱਸ਼ ਰੱਖਣ ਸਾਥ ਦੇਣ ਵਾਲੀਆ ਸੰਗਤਾਂ ਦਾ ਧੰਨਵਾਦ । Ferozpuria Welfare Society 90274-00004 thanks for supporting humanity.

05/06/2026

ਇਸ ਧੀ ਰਾਣੀ ਦਾ ਨਾਮ ਰਾਜਨਦੀਪ ਕੋਰ ਹੈ ਜਿਸ ਦਾ ਵਿਆਹ 8 ਜੂਨ ਦਾ ਰੱਖਿਆ ਗਿਆ ਹੈ ਪਰਿਵਾਰ ਬਹੁਤ ਲੋੜਵੰਦ ਹੈ ਜੋ ਪਿੰਡ ਬਾਠ ਜਿਲ੍ਹਾ ਤਰਨਾ ਤਾਰਨ ਦਾ ਰਹਿਣ ਵਾਲਾ ਹੈ । Ferozpuria welfare Society 90274-00004

01/06/2026

ਗੁਰਦੁਆਰਾ ਸ੍ਰੀ ਸੰਨ ਸਾਹਿਬ ਪਿੰਡ ਬਾਸਰਕੇ ਗਿੱਲਾਂ ਜਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਪਾਵਨ ਪਵਿੱਤਰ ਅਸਥਾਨ ।

31/05/2026

ਦਰਸ਼ਨ ਕਰੋ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ।

31/05/2026

ਵੀਰ ਕਿਰਤ ਕਮਾਈ ਕਰਦਾ ਸੀ ਬੈਟਰੀ ਰਿਕਸ਼ਾ ਚਲਾ ਕੇ ਓਹੀ ਵੀ ਕਿਸੇ ਨੇ ਖੋਹ ਲਿਆ please Help ✅90274-00004 ਅੱਜ ਫ਼ਿਰੋਜ਼ਪੁਰੀਆ ਵੈਲਫੇਅਰ ਸੋਸਾਇਟੀ ਵੱਲੋਂ ਲੱਭ ਕੇ ਦਿੱਤਾ ਗਿਆ ਹੈ । ਵੀਰ ਨੂੰ 4 ਬੈਟਰੀਆਂ ਦੀ ਲੋੜ ਹੈ । ਇੱਕ ਮੋਟਰ ਜਿਸ ਨਾਲ ਚੱਲਦਾ ਹੈ । ਇੱਕ ਚਾਰਜਰ 🔌 ਜਿਸ ਨਾਲ ਫਿਰ ਆਪਣੀ ਕਿਰਤ ਤੇ ਜਾਣ ਲੱਗ ਜਾਵੇਗਾ । ✅90274-00004

Address

L1/1176 New Kapoor Nagar Sultanwid Road
Amritsar
143001

Alerts

Be the first to know and let us send you an email when ਮਨਜੀਤ ਸਿੰਘ ਫਿਰੋਜਪੁਰੀਆ posts news and promotions. Your email address will not be used for any other purpose, and you can unsubscribe at any time.

Contact The Organization

Send a message to ਮਨਜੀਤ ਸਿੰਘ ਫਿਰੋਜਪੁਰੀਆ:

Share