Kalgidhar Gurmat Vidyala Australia

Kalgidhar Gurmat Vidyala Australia Sikh Community Welfare & Gurmat Centre Inc.
ਗੁਰਮਤਿ ਪ੍ਰਚਾਰ, ਗੁਰਬਾਣੀ ਸੰਥਿਆ, ਗੁਰਮੁਖੀ, ਸਿੱਖ ਇਤਿਹਾਸ, ਗਤਕਾ, ਕੀਰਤਨ ਸਿਖਲਾਈ, ਤਬਲਾ ਸਿਖਲਾਈ ਅਤੇ ਦਸਤਾਰ ਸਿਖਲਾਈ

17/06/2026
05/06/2026

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥

ਸੰਗਤ ਜੀ ਸੇਵਾ ਬਖਸ਼ੋ ਜੀ,

ਗ੍ਰਿਫਿਥ ਸ਼ਹੀਦੀ ਟੂਰਨਾਮੈਂਟ ਲਈ ਮੈਲਬਰਨ Hume Fwy ਤੋਂ ਲੰਘਣ ਵਾਲੀ ਸੰਗਤ ਕਲਗ਼ੀਧਰ ਗੁਰਮਤਿ ਵਿਦਿਆਲਾ, ਵਾਲਨ ਵਿਖੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਅਤੇ ਲੰਗਰ ਪ੍ਰਸ਼ਾਦਾ ਛਕ ਕੇ ਜਾਇਓ ਜੀ।
ਆਪ ਜੀ ਲੰਗਰ ਪ੍ਰਸ਼ਾਦਾ ਨਾਲ ਵੀ ਲੈ ਕੇ ਜਾ ਸਕਦੇ ਹੋ ਜੀ।

ਸੰਪਰਕ - 046 876 8080

ਸਥਾਨ - 2707 Epping-Kilmore Rd, Wallan VIC

Location - https://maps.app.goo.gl/m4hNTdg1QCxaCqM26?g_st=ic

ਪੰਥ ਦੀ ਸੇਵਾ ਵਿੱਚ
ਕਲਗ਼ੀਧਰ ਗੁਰਮਤਿ ਵਿਦਿਆਲਾ
ਵਾਲਨ (ਆਸਟ੍ਰੇਲੀਆ)

Address

2707 Epping-Kilmore Road
Wallan, VIC
3756

Alerts

Be the first to know and let us send you an email when Kalgidhar Gurmat Vidyala Australia posts news and promotions. Your email address will not be used for any other purpose, and you can unsubscribe at any time.

Share