Guru Nanak Sewa Sehyog Sanskar Foundation

Guru Nanak Sewa Sehyog Sanskar Foundation Keerat Karo, Naam Japo, Vand Chhako � Guru Nanak Sewa Foundation typically provides help to needy families. Also provides literature for Sikhism.

03/07/2026
03/05/2026

𝐔𝐩𝐜𝐨𝐦𝐢𝐧𝐠 𝟑𝐫𝐝 𝐌𝐚𝐡𝐚𝐚𝐧 𝐆𝐮𝐫𝐦𝐚𝐭 𝐊𝐢𝐫𝐭𝐚𝐧 𝐒𝐚𝐦𝐚𝐠𝐚𝐦 𝐚𝐭 𝐌𝐢𝐜𝐡𝐢𝐠𝐚𝐧, 𝐉𝐮𝐥𝐲 𝟏𝟖,𝟏𝟗, 𝟐𝟎𝟐𝟔 𝐒𝐚𝐭𝐮𝐫𝐝𝐚𝐲 & 𝐒𝐮𝐧𝐝𝐚𝐲 ॥

“𝐁𝐚𝐛𝐚 𝐋𝐚𝐤𝐡𝐢 𝐒𝐡𝐚𝐡 𝐕𝐚𝐧𝐣𝐚𝐫𝐚 𝐉𝐢 𝐝𝐞 𝐉𝐚𝐧𝐚𝐦𝐝𝐢𝐧 𝐍𝐮 𝐒𝐚𝐦𝐚𝐫𝐩𝐢𝐭” ਆਉਣ ਵਾਲਾ ਤੀਸਰਾ ਮਹਾਨ ਗੁਰਮਤਿ ਕੀਰਤਨ ਸਮਾਗਮ 🙏 ਜੋ ਕਿ 𝟏𝟖,𝟏𝟗 𝐉𝐮𝐥𝐲 𝟐𝟎𝟐𝟔 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਸਟੇਟ 𝐌𝐢𝐜𝐡𝐢𝐠𝐚𝐧 ਵਿੱਚ ਹੋਣ ਜਾ ਰਿਹਾ ਹੈ ॥

Sikh Temple of Wisconsin Rajinder Singh Raja Surjit Singh Joga LaVi Singh Gurmel Singh ਸਰਬ ਜੀਤ Gurpreet S Pawar VS Singh Bhupinder Singh Meet Singh Chaparchiri Wala Rathour Jeet

02/17/2026
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਵਲੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ (23 ਪ...
01/03/2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ:) ਵਲੋਂ
ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
(23 ਪੋਹ) 05 ਜਨਵਰੀ 2026 ਦਿਨ ਸੋਮਵਾਰ ਨੂੰ
ਸਥਾਨ: ਪਿੰਡ ਡਾਲੂਵਾਲਾ ਮਜ਼ਬਤਾ, ਜਿਲ੍ਹਾ ਹਰਿਦੁਆਰ ਉੱਤਰਾਖੰਡ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

Address

S Howell Avenue
Oak Creek, WI
53154

Website

Alerts

Be the first to know and let us send you an email when Guru Nanak Sewa Sehyog Sanskar Foundation posts news and promotions. Your email address will not be used for any other purpose, and you can unsubscribe at any time.

Contact The Organization

Send a message to Guru Nanak Sewa Sehyog Sanskar Foundation:

Share