Guru Nanak Naam Leva Sangat

Guru Nanak Naam Leva Sangat Supporting Poverty Stricken Families.

18/06/2026

ਆਓ ਰੋਜ਼ਗਾਰ ਦੇ ਮੌਕੇ ਮੁਹੱਈਆਂ ਕਰਵਾਈਏ - ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਲੰਟੀਅਰ

06/06/2026

ਲੋੜਵੰਦ ਗੁਰਸਿੱਖ ਪਰਿਵਾਰ ਦਾ ਘਰ ਬਣਾਉਣ ਲਈ ਪਿੰਡ ਦੇ ਲੋਕ ਆਏ ਅੱਗੇ, ਪਿੰਡ ਵਾਸੀਆਂ ਦਾ ਦਿਲੋ ਧੰਨਵਾਦ - ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

05/06/2026

ਲੋੜਵੰਦ ਗੁਰਸਿੱਖ ਪਰਿਵਾਰ ਦੀ ਘਰ ਬਣਾਉਣ ਲਈ ਬਾਂਹ ਫੜੀ ਜਾਵੇ - ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

02/06/2026

ਲੋੜਵੰਦ ਗੁਰਸਿੱਖ ਭੈਣ ਦੀ ਬਾਂਹ ਫੜੀ ਜਾਵੇ - ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

01/06/2026

31 ਮਈ 2026 ਤੱਕ ਦੇ ਹਿਸਾਬ ਦੀ ਜਾਣਕਾਰੀ ਦਿੰਦੇ ਹੋਏ ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

01/06/2026

ਸ਼ੈਡ ਹੇਠਾਂ ਰਹਿਣ ਨੂੰ ਮਜ਼ਬੂਰ ਲੋੜਵੰਦ ਗੁਰਸਿੱਖ ਪਰਿਵਾਰ ਦੀ ਬਾਂਹ ਫੜੀ ਜਾਵੇ - ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

23/05/2026

ਮੁਸਲਿਮ ਭਾਈਚਾਰੇ ਨੂੰ ਭਾਂਡਿਆਂ ਦੀ ਸੇਵਾ ਕੀਤੀ ਗਈ - ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਲੰਟੀਅਰ

22/05/2026

ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਜੀ ਅੰਸ਼ ਵੰਸ਼ ਮਾਂ ਦੇਸਾਂ ਜੀ ਦੀ 10 ਪੀੜ੍ਹੀ (ਗੁਰਦੁਆਰਾ ਬੁਰਜ ਮਾਈ ਦੇਸਾਂ ਜੀ) ਜੀ ਦਾ ਸਨਮਾਨ ਕੀਤਾ ਗਿਆ - ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

21/05/2026

48000 ਰੁਪਏ ਲੋੜਵੰਦ ਪਰਿਵਾਰ ਦੇ 2 ਬੱਚਿਆਂ ਦੀ ਫੀਸ ਅਤੇ ਟਰਾਂਸਪੋਰਟ ਲਈ ਸਹਿਯੋਗ ਕੀਤਾ ਗਿਆ - ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

21/05/2026

ਵੀਰ ਹਰਵਿੰਦਰ ਸਿੰਘ ਜੀ ਜੋ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਨੂੰ ਪਹਿਲਾਂ ਘਰ ਬਣਾਉਣ ਲਈ ਸਹਿਯੋਗ ਕੀਤਾ ਗਿਆ ਤੇ ਹੁਣ ਘਰ ਨੂੰ ਪਲੱਸਤਰ ਕਰਵਾਉਣ ਲਈ ਸਹਿਯੋਗ ਕੀਤਾ ਗਿਆ - ਗੁਰੂ ਨਾਨਕ ਨਾਮ ਲੇਵਾ ਸੰਗਤ ਸੰਸਥਾ ਦੇ ਵਲੰਟੀਅਰ

Indirizzo

Via Corrado Gini, 12/2
Motta Di Livenza
31045

Telefono

+393202284570

Sito Web

Notifiche

Lasciando la tua email puoi essere il primo a sapere quando Guru Nanak Naam Leva Sangat pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta L'organizzazione

Invia un messaggio a Guru Nanak Naam Leva Sangat:

Condividi