14/06/2026
ਇੱਕ ਲੋੜਵੰਦ ਬਜ਼ੁਰਗ ਜੋੜਾ ਪਿੰਡ ਡਸਕਾ ਜਿਲ੍ਹਾ ਸੰਗਰੂਰ ਤੋਂ | ਜਿਨ੍ਹਾਂ ਦੇ ਘਰ ਬਜ਼ੁਰਗ ਬਾਪੂ ਜੀ ਨੂੰ 5 ਕੁ ਸਾਲ ਪਹਿਲਾਂ brain ਦਾ attack ਆ ਗਿਆ ਸੀ ਜਿਸਤੋਂ ਬਾਅਦ ਬਾਪੂ ਜੀ ਆਪਣੀ ਸੁਰਦ ਬੁਰਦ ਭੁੱਲ ਗਏ ਤੇ ਕੋਈ ਕੰਮ ਕਾਰ ਨਹੀਂ ਕਰ ਪਾਏ,ਬਾਪੂ ਜੀ ਅਤੇ ਮਾਤਾ ਜੀ ਇਕੱਲੇ ਰਹਿੰਦੇ ਹਨ ਤੇ ਇੱਕ ਕਮਰੇ ਵਿੱਚ ਹੀ ਜੀਵਨ ਬਸਰ ਕਰ ਰਹੇ ਹਨ, ਦੋਨੇ ਜੀਅ ਬੀਮਾਰ ਰਹਿੰਦੇ ਹਨ ਤੇ ਦਵਾਈਆਂ ਅਤੇ ਰਾਸ਼ਨ ਯੋਗੇ ਵੀ ਪੈਸੇ ਕੋਲ ਨਾ ਹੋਣ ਕਰਕੇ ਪਿੰਡ ਵਾਲਿਆਂ ਨੇ ਇਸ ਬਜ਼ੁਰਗ ਜੋੜੇ ਦੀ help ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਟਰੱਸਟ ਇਟਲੀ ਕੋਲ ਮਦਦ ਲਈ ਬੇਨਤੀ ਕੀਤੀ ਅਤੇ ਟਰੱਸਟ ਇਟਲੀ ਦੇ ਵੀਰਾਂ ਭੈਣਾ ਵਲੋਂ ਓਹਨਾ ਦੀ ਬੇਨਤੀ ਨੂੰ ਪ੍ਰਬਾਨ ਕਰਦੇ ਹੋਏ ਬੇਬੇ ਜੀ ਅਤੇ ਬਾਪੂ ਜੀ ਦੀ ਲੋੜੀਂਦਾ ਸਹਾਇਤਾ ਲਈ ਮਾਇਆ ਦੀ ਸੇਵਾ ਓਹਨਾ ਤੱਕ ਪਹੁੰਚਦੀ ਕੀਤੀ🙏
ਟਰੱਸਟ ਦਾ youtube ਚੈਨਲ subscribe ਕਰਨਾ ਜੀ🙏👇
Channel Name👉 Shri Guru Nanak dev ji trust italy
Channel Link 👇👇
https://youtube.com/channel/UC0jZzYExK_HKxBDP7uxsAgg
ᩣシ