ਬੇਗਮ ਪੁਰਾ ਸਹਰ ਕੋ ਨਾਉ ॥

ਬੇਗਮ ਪੁਰਾ ਸਹਰ ਕੋ ਨਾਉ ॥ Baygumpura ("land without sorrow") is a term coined in a poem by Shri Guru Ruvdas Ji.

Baygumpura is the name of an idealized city where there is no suffering or fear, and all are equal.

Happy Ambedkar Jayanti 2026
14/04/2026

Happy Ambedkar Jayanti 2026

13/04/2026

ਜੈ ਭੀਮ ਜੈ ਭਾਰਤ ਜੈ ਸੰਵਿਧਾਨ
ਭਾਰਤ ਰਤਨ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀਆ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆ
ਬੇਗਮ ਪੁਰਾ ਸਹਰ ਕੋ ਨਾਉ ॥

11/04/2026

ਬਣ ਗਈਆਂ ਤੇਰੇ ਨਾਂ ਤੇ ਸੈਂਕੜੇ ਹੀ ਪਾਰਟੀਆਂ ਸਾਰਿਆਂ ਦੇ ਵਖੋ ਵਖ ਰਾਹ ਨੇ।
ਡੁਗਡੁਗੀ ਸਾਰੇ ਆਪੋ ਆਪਣੀ ਵਜਾਈ ਜਾਂਦੇ ਸਾਨੂੰ ਕਰੀ ਜਾਂਦੇ ਗੁਮਰਾਹ ਨੇ।
ਮਿਸ਼ਨ ਨੂੰ ਭੁਲ ਗਏ ਨੇ, ਚੌਧਰਾਂ ਤੇ ਡੁਲ ਗਏ ਨੇ ਕੁਰਸੀ ਦਾ ਰੱਖਦੇ ਖਿਆਲ।
ਆਪੇ ਆਕੇ ਮਿਸ਼ਨ ਸੰਭਾਲ ਬਾਬਾ ਸਾਹਿਬ ਜੀ ਆਪੇ ਆਕੇ ਮਿਸ਼ਨ ਸੰਭਾਲ।
✍️ਕੌਮੀ ਕਲਮ ਸੰਜੀਵ ਭੁੱਲਾਰਾਈ

07/04/2026

ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਬੇਗਮ ਪੁਰਾ ਸਹਰ ਕੋ ਨਾਉ ॥

24/03/2026

ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਰੰਗ ਦੇ ਨਾਮ ਵਿੱਚ ਚੋਲਾ ਗੁਰੂ ਜੀ ਮੇਰਾ
ਰੰਗ ਦੇ ਨਾਮ ਵਿੱਚ ਚੋਲਾ ਸੰਤ ਰਾਮਾਨੰਦ ਜੀ
ਬੇਗਮ ਪੁਰਾ ਸਹਰ ਕੋ ਨਾਉ ॥

13/03/2026

ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬੇਗਮ ਪੁਰਾ ਸਹਰ ਕੋ ਨਾਉ ॥

08/03/2026

ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਓਹ ਨਗਰੀ ਭਾਗਾ ਵਾਲੀ ਜਿੱਥੇ ਸੰਤ ਪੌਰੋਨੇ ਆਏ
ਸੰਤ ਰਾਮਾਨੰਦ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ
ਬੇਗਮ ਪੁਰਾ ਸਹਰ ਕੋ ਨਾਉ ॥

03/03/2026

ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਜੈ ਗੁਰੂਦੇਵ ਧੰਨ ਗੁਰੂਦੇਵ ਜੀ
ਬੇਗਮ ਪੁਰਾ ਸਹਰ ਕੋ ਨਾਉ ॥

26/02/2026

ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਬੇਗਮ ਪੁਰਾ ਸਹਰ ਕੋ ਨਾਉ ॥

24/02/2026

ਨਾਮ ਤੇਰੋ ਆਰਤੀ ਮਜਨ ਮੁਰਾਰੇ
ਹਰਿ ਕਿ ਨਾਮ ਬਿਨੁ ਝੂਠੇ ਸਗਲ ਪਸਾਰੇ।
ਬੇਗਮ ਪੁਰਾ ਸਹਰ ਕੋ ਨਾਉ ॥

Address

Phagwara

Alerts

Be the first to know and let us send you an email when ਬੇਗਮ ਪੁਰਾ ਸਹਰ ਕੋ ਨਾਉ ॥ posts news and promotions. Your email address will not be used for any other purpose, and you can unsubscribe at any time.

Share