ਨੌਜਵਾਨ ਸਭਾ ਮਲਕਪੁਰ - Naujwan Sabha Malikpur

  • Home
  • India
  • Phagwara
  • ਨੌਜਵਾਨ ਸਭਾ ਮਲਕਪੁਰ - Naujwan Sabha Malikpur

ਨੌਜਵਾਨ ਸਭਾ ਮਲਕਪੁਰ - Naujwan Sabha Malikpur ਇਸ ਪੇਜ ਤੇ ਤੁਹਾਨੂੰ ਨਗਰ ਨਿਵਾਸੀਆਂ ਅਤੇ ਨੌਜਵਾਨਾਂ ਵੱਲੋਂ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲੇਗੀ
ਪਿੰਡ ਮਲਕਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ 144405

ਜ਼ਿਲ੍ਹਾ ਪੱਧਰੀ ਖੇਡਾਂ 2025/26 ⛳️ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਦੀ ਅੰਡਰ 19 ਫੁੱਟਬਾਲ ਟੀਮ ਨੇ ਜ਼ਿਲ੍ਹਾ ਪੱਧਰ ਤੇ ਸਿਲਵਰ ਮੈਡਲ ਜਿੱ...
21/09/2025

ਜ਼ਿਲ੍ਹਾ ਪੱਧਰੀ ਖੇਡਾਂ 2025/26 ⛳️

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖਪੁਰ ਦੀ ਅੰਡਰ 19 ਫੁੱਟਬਾਲ ਟੀਮ ਨੇ ਜ਼ਿਲ੍ਹਾ ਪੱਧਰ ਤੇ ਸਿਲਵਰ ਮੈਡਲ ਜਿੱਤ ਕੇ ਸਟੇਟ ਪੱਧਰ ਟੂਰਨਾਮੈਂਟ ਚ ਪ੍ਰਵੇਸ਼ ਕਰ ਲਿਆ ਜਿੱਥੇ ਆਪਣੇ ਨਗਰ ਦੇ ਤਿੰਨ ਖਿਡਾਰੀ ਅਨਮੋਲ, ਅਰਵਿੰਦ ਅਤੇ ਰਵੀ ਵੀ ਟੀਮ ਦਾ ਹਿੱਸਾ ਹਨ ।
ਆਉਣ ਵਾਲੇ ਮੈਚਾਂ ਲਈ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ । ⚽️❤️

- ਨੌਜਵਾਨ ਸਭਾ ਮਲਕਪੁਰ

ਖਾਲਸਾ ਅਮਰਜੀਤ ਸੀਨੀਅਰ ਸੈਕੰਡਰੀ ਸਕੂਲ ਡੁਮੇਲੀ ਫੁੱਟਬਾਲ ਟੀਮ ਅੰਡਰ-17 ਨੇ ਕਪੂਰਥਲਾ ਦੇ ਵਿਦਿਅਕ ਜ਼ਿਲ੍ਹਾ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤ ਕ...
20/09/2025

ਖਾਲਸਾ ਅਮਰਜੀਤ ਸੀਨੀਅਰ ਸੈਕੰਡਰੀ ਸਕੂਲ ਡੁਮੇਲੀ ਫੁੱਟਬਾਲ ਟੀਮ ਅੰਡਰ-17 ਨੇ ਕਪੂਰਥਲਾ ਦੇ ਵਿਦਿਅਕ ਜ਼ਿਲ੍ਹਾ ਟੂਰਨਾਮੈਂਟ ਵਿੱਚ ਗੋਲਡ ਮੈਡਲ ਜਿੱਤ ਕੇ ਡੁਮੇਲੀ ਅਕੈਡਮੀ ਵਿੱਚੋਂ 10 ਪਲੇਅਰ ਸਟੇਟ ਖੇਡਣ ਲਈ ਚੁਣੇ ਗਏ ਹਨ ਜਿਹਨਾਂ ਵਿੱਚ ਆਪਣੇ ਨਗਰ ਮਲਕਪੁਰ ਦੇ 2 ਖਿਡਾਰੀ ਸੈਹਬਲ (Sehbal) ਅਤੇ ਸੈਵੀ (Savy) ਵੀ ਟੀਮ ਵਿੱਚ ਸ਼ਾਮਲ ਹਨ । ਅਕੈਡਮੀ ਦੇ ਕੋਚਾਂ ਦੀ ਮਿਹਨਤ ਸੱਦਕੇ ਅੱਜ ਖਿਡਾਰੀ ਸਟੇਟ ਖੇਡਣ ਜਾ ਰਹੇ ਹਨ ।
ਸਾਰੇ ਖਿਡਾਰੀਆਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁਭਕਾਮਨਾਵਾਂ । ❤️⚽️

- ਨੌਜਵਾਨ ਸਭਾ ਮਲਕਪੁਰ

Address

Village Malikpur
Phagwara
144405

Website

Alerts

Be the first to know and let us send you an email when ਨੌਜਵਾਨ ਸਭਾ ਮਲਕਪੁਰ - Naujwan Sabha Malikpur posts news and promotions. Your email address will not be used for any other purpose, and you can unsubscribe at any time.

Share