Arric Ahuja

Arric Ahuja Founder of YOUTH NGO, District Youth President Pathankot (AAP) P.B
Block Prabhari Pathankot

27/04/2026

ਪੰਜਾਬ ਦੇ ਗੱਦਾਰ ਰਾਜ ਸਭਾ ਮੈਂਬਰਾਂ ਖ਼ਿਲਾਫ਼ ਆਮ ਲੋਕਾਂ 'ਚ ਵਧ ਰਿਹਾ ਗੁੱਸਾ!

ਪੂਰੇ ਪੰਜਾਬ 'ਚ ਥਾਂ-ਥਾਂ ਹੋ ਰਹੇ ਰੋਸ ਮੁਜ਼ਾਹਰੇ, ਅਰਥੀਆਂ ਫੂਕ ਕੇ ਅਤੇ ਮੁਰਦਾਬਾਦ ਦੇ ਨਾਅਰੇ ਲਗਾ ਕੇ ਜਨਤਾ ਪ੍ਰਗਟਾ ਰਹੀ ਗੱਦਾਰਾਂ ਖ਼ਿਲਾਫ਼ ਆਪਣਾ ਗੁੱਸਾ


24/04/2026

ਪੰਜਾਬੀਆਂ ਨੇ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ, ਉਹੀ ਅੱਜ ਅਮਿਤ ਸ਼ਾਹ ਦੇ ਕਹਿਣ ‘ਤੇ ਭਰੋਸਾ ਤੋੜ ਗਏ। ਇਹ ਸਿਰਫ਼ ਸਿਆਸਤ ਨਹੀਂ, ਪੰਜਾਬ ਨਾਲ ਧੋਖਾ ਹੈ। ਮੌਕਾਪ੍ਰਸਤਾਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਦੇ।



20/04/2026

ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਸਮੇਂ ਦੀ ਲੋੜ ਸੀ। ਮਾਨ ਸਰਕਾਰ ਨੇ ਇਹ ਮੰਗ ਪੂਰੀ ਕਰਕੇ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਨਵੇਂ ਕਾਨੂੰਨ ਨਾਲ ਦੋਸ਼ੀਆਂ ਅਤੇ ਉਨ੍ਹਾਂ ਦੀ ਸਾਂਭ ਕਰਨ ਵਾਲ਼ਿਆਂ ਦੋਵਾਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੋਈ ਹੈ।


16/04/2026

ਆਮ ਲੋਕਾਂ ਨੂੰ ਕੀੜੇ-ਮਕੌੜੇ ਸਮਝਦੇ ਅਕਾਲੀ-ਕਾਂਗਰਸੀ!
ਬਟਾਲਾ ‘ਚ CM ਦਾ ਤਿੱਖਾ ਹਮਲਾ

🔹 ‘ਆਪ’ ਰੈਲੀਆਂ ‘ਚ ਵਿਕਾਸ, ਵਿਰੋਧੀਆਂ ਕੋਲ ਫ਼ਿਜ਼ੂਲ ਗੱਲਾਂ
🔹 ਲੋਕਾਂ ਨਾਲ ਨਹੀਂ ਜੁੜਦੇ, ਸਿਰਫ਼ ਨਾਟਕਬਾਜ਼ੀ

ਬੇਅਦਬੀ ਕਰਨ ਵਾਲ਼ਾ ਜੇਕਰ ਮੈਡੀਕਲ ਜਾਂਚ ਵਿੱਚ ਮਾਨਸਿਕ ਰੋਗੀ ਪਾਇਆ ਜਾਂਦਾ ਹੈ ਤਾਂ ਉਸਦੇ ਮਾਪੇ ਜਾਂ ਉਸਦੀ ਸਾਂਭ-ਸੰਭਾਲ ਕਰਨ ਵਾਲਿਆਂ 'ਤੇ ਹੋਵੇਗਾ ...
13/04/2026

ਬੇਅਦਬੀ ਕਰਨ ਵਾਲ਼ਾ ਜੇਕਰ ਮੈਡੀਕਲ ਜਾਂਚ ਵਿੱਚ ਮਾਨਸਿਕ ਰੋਗੀ ਪਾਇਆ ਜਾਂਦਾ ਹੈ ਤਾਂ ਉਸਦੇ ਮਾਪੇ ਜਾਂ ਉਸਦੀ ਸਾਂਭ-ਸੰਭਾਲ ਕਰਨ ਵਾਲਿਆਂ 'ਤੇ ਹੋਵੇਗਾ ਪਰਚਾ ਦਰਜ

-CM

06/04/2026

ਬੇਮੌਸਮੀ ਬਰਸਾਤ ਕਾਰਨ ਹੋਏ ਫ਼ਸਲ ਦੇ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਅਤੇ ਉਸ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ।


ਮੁੱਖ ਮੰਤਰੀ, ਪੰਜਾਬ

Address

Sujanpur
Pathankot
145023

Alerts

Be the first to know and let us send you an email when Arric Ahuja posts news and promotions. Your email address will not be used for any other purpose, and you can unsubscribe at any time.

Contact The Organization

Send a message to Arric Ahuja:

Share