Dr.B.R Ambedkar Welfare Chetna Manch Taragarh ptk

Dr.B.R Ambedkar Welfare Chetna Manch Taragarh ptk Contact information, map and directions, contact form, opening hours, services, ratings, photos, videos and announcements from Dr.B.R Ambedkar Welfare Chetna Manch Taragarh ptk, Non-Governmental Organization (NGO), Vill baknour P. O Taragarh dist/teh Pathankot (punjab)pincode, Pathankot.

30/04/2023 ਨੂੰ ਮੰਚ ਦੇ ਦਫ਼ਤਰ ਤਾਰਾਗੜ੍ਹ ਵਿਖੇ 20 ਅਗਸਤ 2023 ਨੂੰ ਬਾਬਾ ਸਾਹਿਬ ਜੀ ਦੇ ਜੀਵਨ ਤੇ ਹੋ ਰਹੇ ਟੈਸਟ ਦੇ ਸੰਬੰਧ ਵਿੱਚ ਮੰਚ ਦੇ ਮੈਂ...
08/05/2023

30/04/2023 ਨੂੰ ਮੰਚ ਦੇ ਦਫ਼ਤਰ ਤਾਰਾਗੜ੍ਹ ਵਿਖੇ 20 ਅਗਸਤ 2023 ਨੂੰ ਬਾਬਾ ਸਾਹਿਬ ਜੀ ਦੇ ਜੀਵਨ ਤੇ ਹੋ ਰਹੇ ਟੈਸਟ ਦੇ ਸੰਬੰਧ ਵਿੱਚ ਮੰਚ ਦੇ ਮੈਂਬਰ ਸਾਹਿਬਾਨਾਂ ਦੀ ਮੀਟਿੰਗ ਹੋਈ।

ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਵਲੋਂ -        ਮਿਤੀ 14/04/2023 ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕ...
08/05/2023

ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਵਲੋਂ -
ਮਿਤੀ 14/04/2023 ਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਪਿੰਡ ਨੰਗਲ ਫਰੀਦਾ ਕੋਠੇ ਵਿਖੇ ਮਨਾਇਆ ਗਿਆ

AMBEDKAR JAN CHETNA JAGRUK YATRA - PAKHOCHACK. TARAGARH. SHORHA.KOLIAN.BAMIAL.MUTHI.FATEHPUR.ANTOR 16/04/2023 SUNDAY10:0...
22/04/2023

AMBEDKAR JAN CHETNA JAGRUK YATRA - PAKHOCHACK. TARAGARH. SHORHA.KOLIAN.BAMIAL.MUTHI.FATEHPUR.ANTOR 16/04/2023 SUNDAY
10:00AM TO 3:00 PM

ਜਨ ਚੇਤਨਾ ਜਾਗਰੂਕ ਯਾਤਰਾ ਦੇ ਸੰਬੰਧ ਵਿੱਚ ਮੰਚ ਦੇ ਮੈਂਬਰ ਸਾਹਿਬਾਨਾਂ ਵਲੋਂ ਮਿਤੀ 09/04/2023 ਨੂੰ ਪਿੰਡ - ਚੰਡੀਗੜ੍ਹ, ਜਸਵਾਂ, ਸ਼ੇਰ ਦਾ ਝੂੰਬ...
09/04/2023

ਜਨ ਚੇਤਨਾ ਜਾਗਰੂਕ ਯਾਤਰਾ ਦੇ ਸੰਬੰਧ ਵਿੱਚ ਮੰਚ ਦੇ ਮੈਂਬਰ ਸਾਹਿਬਾਨਾਂ ਵਲੋਂ ਮਿਤੀ 09/04/2023 ਨੂੰ
ਪਿੰਡ - ਚੰਡੀਗੜ੍ਹ,
ਜਸਵਾਂ,
ਸ਼ੇਰ ਦਾ ਝੂੰਬਰ
ਵਿਖੇ ਮੀਟਿੰਗ ਕੀਤੀ ਗਈ

ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਵਲੋਂ -ਮੰਚ ਦੇ ਦਫ਼ਤਰ ਤਾਰਾਗੜ੍ਹ ਵਿਖੇ ਮਿਤੀ 08/04/2023 ਦਿਨ ਸ਼ਨੀਵਾਰ ਨੂੰ ਸ੍ਰੀ ਗੁ...
09/04/2023

ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਵਲੋਂ -
ਮੰਚ ਦੇ ਦਫ਼ਤਰ ਤਾਰਾਗੜ੍ਹ ਵਿਖੇ ਮਿਤੀ 08/04/2023 ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਨਾਭਾ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

23 ਮਾਰਚ 2023 ਨੂੰ ਸਹੀਦ ਭਗਤ ਸਿੰਘ ਜੀ ਨੂੰ ਮੰਚ ਤਾਰਾਗੜ੍ਹ ਦੇ ਮੈਂਬਰ ਸਾਹਿਬਾਨ ਸ਼ਰਧਾਂਜਲੀ ਦੇਂਦੇ ਹੋਏ।
28/03/2023

23 ਮਾਰਚ 2023 ਨੂੰ ਸਹੀਦ ਭਗਤ ਸਿੰਘ ਜੀ ਨੂੰ ਮੰਚ ਤਾਰਾਗੜ੍ਹ ਦੇ ਮੈਂਬਰ ਸਾਹਿਬਾਨ ਸ਼ਰਧਾਂਜਲੀ ਦੇਂਦੇ ਹੋਏ।

ਅਣਖ ਜਗਾਓ-ਅਜਾਦੀ ਪਾਓ ਯਾਤਰਾ ਰੈਲੀ ਵਿੱਚ ਸ਼ਾਮਲ ਹੋਏ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਦੇ ਮੈਂਬਰ ਸਾਹਿਬਾਨ
28/03/2023

ਅਣਖ ਜਗਾਓ-ਅਜਾਦੀ ਪਾਓ ਯਾਤਰਾ ਰੈਲੀ ਵਿੱਚ ਸ਼ਾਮਲ ਹੋਏ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਦੇ ਮੈਂਬਰ ਸਾਹਿਬਾਨ

13/12/2022
06/12/2022

ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ, ਪਠਾਨਕੋਟ, ਪੰਜਾਬ ਵਲੋਂ:- 06 ਦਸੰਬਰ 2022 ਨੂੰ
ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਦੇ ਦਫ਼ਤਰ ਰਤਨਗੜ੍ਹ ਰੋਡ ਪੁਰਾਣਾ ਤਾਰਾਗੜ੍ਹ ਵਿਖੇ ਮਨਾਇਆ ਗਿਆ।

ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਬੱਚਿਆਂ ਦੇ ਕੈਰੀਅਰ ਦੇ ਸੰਬੰਧ ਵਿੱਚ ਮਿਤੀ 08/10/2022 ਨੂੰ ਸ਼ਾਮ 4:00 ਤੋਂ 5:30 ਵਜੇ ਤੱਕ ਮੀਟਿੰਗ ਦੌਰਾਨ ਡਾ...
09/10/2022

ਬੱਚਿਆਂ ਦੀ ਪੜ੍ਹਾਈ ਲਿਖਾਈ ਅਤੇ ਬੱਚਿਆਂ ਦੇ ਕੈਰੀਅਰ ਦੇ ਸੰਬੰਧ ਵਿੱਚ ਮਿਤੀ 08/10/2022 ਨੂੰ ਸ਼ਾਮ 4:00 ਤੋਂ 5:30 ਵਜੇ ਤੱਕ ਮੀਟਿੰਗ ਦੌਰਾਨ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਦੇ ਮੈਂਬਰ ਸਾਹਿਬਾਨ ਪਿੰਡ ਨੰਗਲ ਫਰੀਦਾ ਕੋਠੇ ਦੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ।

Address

Vill Baknour P. O Taragarh Dist/teh Pathankot (punjab)pincode
Pathankot
143534

Telephone

+916280463554

Website

Alerts

Be the first to know and let us send you an email when Dr.B.R Ambedkar Welfare Chetna Manch Taragarh ptk posts news and promotions. Your email address will not be used for any other purpose, and you can unsubscribe at any time.

Share