20/07/2026
**ਪੰਜਾਬ ਭਾਜਪਾ ਦੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕਰਕੇ "ਪੰਜਾਬ ਦਲਿਤ ਸਸ਼ਕਤੀਕਰਨ ਵਿਜ਼ਨ 2027" ਦਾ ਖਰੜਾ ਪੇਸ਼ ਕੀਤਾ।**
ਇਹ ਵਿਜ਼ਨ ਦਸਤਾਵੇਜ਼ ਪੰਜਾਬ ਦੇ ਅਨੁਸੂਚਿਤ ਜਾਤੀ ਸਮਾਜ ਲਈ **ਸਮਾਜਿਕ ਸਨਮਾਨ, ਗੁਣਵੱਤਾ ਭਰਪੂਰ ਸਿੱਖਿਆ, ਹੁਨਰ ਵਿਕਾਸ, ਰੁਜ਼ਗਾਰ, ਉਦਯਮਿਤਾ, ਆਰਥਿਕ ਸਸ਼ਕਤੀਕਰਨ, ਜ਼ਮੀਨੀ ਅਧਿਕਾਰ, ਰਾਜਨੀਤਿਕ ਨੁਮਾਇੰਦਗੀ ਅਤੇ ਸ਼ਾਸਨ ਵਿੱਚ ਅਰਥਪੂਰਨ ਭਾਗੀਦਾਰੀ** ਨੂੰ ਯਕੀਨੀ ਬਣਾਉਣ ਲਈ ਇੱਕ ਨੀਤੀਗਤ ਰੋਡਮੈਪ ਪੇਸ਼ ਕਰਦਾ ਹੈ।
ਸਾਡਾ ਸੰਕਲਪ ਹੈ ਕਿ ਦਲਿਤ ਸਮਾਜ ਨੂੰ ਕੇਵਲ ਵੋਟ ਬੈਂਕ ਨਹੀਂ, ਸਗੋਂ **ਵਿਕਸਿਤ ਪੰਜਾਬ** ਦੇ ਨਿਰਮਾਣ ਵਿੱਚ ਬਰਾਬਰ ਦਾ ਭਾਗੀਦਾਰ ਅਤੇ ਭਵਿੱਖ ਦਾ ਲੀਡਰ ਬਣਾਇਆ ਜਾਵੇ।
**ਸੰਵਾਦ → ਭਰੋਸਾ → ਭਾਗੀਦਾਰੀ → ਲੀਡਰਸ਼ਿਪ → ਸ਼ਾਸਨ ਵਿੱਚ ਹਿੱਸੇਦਾਰੀ**
**ਸਨਮਾਨ ਸਾਡਾ ਸੰਕਲਪ ਹੈ।
ਸਮਾਨ ਮੌਕੇ ਸਾਡੀ ਨੀਤੀ ਹਨ।
ਭਾਗੀਦਾਰੀ ਸਾਡੀ ਰਣਨੀਤੀ ਹੈ।
ਲੀਡਰਸ਼ਿਪ ਸਾਡਾ ਟੀਚਾ ਹੈ।
ਵਿਕਸਿਤ ਪੰਜਾਬ ਸਾਡਾ ਸੰਕਲਪ ਹੈ।**
— **ਪਰਮਜੀਤ ਸਿੰਘ ਕੈਂਥ**
ਉਪ ਪ੍ਰਧਾਨ
ਭਾਰਤੀ ਜਨਤਾ ਪਾਰਟੀ, ਅਨੁਸੂਚਿਤ ਜਾਤੀ ਮੋਰਚਾ, ਪੰਜਾਬ
** #ਵਿਕਸਿਤਪੰਜਾਬ #ਦਲਿਤਸਸ਼ਕਤੀਕਰਨ #ਸਮਾਜਿਕਨਿਆਂ #ਭਾਜਪਾਪੰਜਾਬ #ਸਬਕਾਸਾਥਸਬਕਾਵਿਕਾਸ**
**भारतीय जनता पार्टी, पंजाब के अध्यक्ष श्री केवल सिंह ढिल्लों जी से भेंट कर "पंजाब दलित सशक्तिकरण विज़न 2027" का प्रारूप प्रस्तुत किया।**
यह विज़न दस्तावेज़ पंजाब के अनुसूचित जाति समाज के लिए **सामाजिक सम्मान, गुणवत्तापूर्ण शिक्षा, कौशल विकास, रोजगार, उद्यमिता, आर्थिक सशक्तिकरण, भूमि अधिकार, राजनीतिक प्रतिनिधित्व तथा शासन में सार्थक भागीदारी** सुनिश्चित करने हेतु एक व्यापक नीतिगत रोडमैप प्रस्तुत करता है।
हमारा संकल्प है कि दलित समाज को केवल वोट बैंक नहीं, बल्कि **विकसित पंजाब** के निर्माण में समान भागीदार और भविष्य का नेतृत्वकर्ता बनाया जाए।
**संवाद → विश्वास → भागीदारी → नेतृत्व → शासन में सहभागिता**
**सम्मान हमारा संकल्प है।
समान अवसर हमारी नीति है।
भागीदारी हमारी रणनीति है।
नेतृत्व हमारा लक्ष्य है।
विकसित पंजाब हमारा संकल्प है।**
— **परमजीत सिंह कैंथ**
उपाध्यक्ष
भारतीय जनता पार्टी, अनुसूचित जाति मोर्चा, पंजाब
** #दलितसशक्तिकरण #सामाजिकन्याय **