Bhagwan Valmiki Kranti Sena

Bhagwan Valmiki Kranti Sena Bhagwan Valmiki Kranti Sena Zindabad

ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਜਝਾਰੂ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਦੀ ਅਗਵਾਈ ਹੇਠ ਕਸਬਾ ਮਜੀਠਾ ਅੰਮ੍ਰਿਤਸਰ ਵਿਖੇ ਵਿਸ਼ਾਲ ਮੀ...
19/05/2026

ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਜਝਾਰੂ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਵੀਰ ਸਿੰਘ ਦੀ ਅਗਵਾਈ ਹੇਠ ਕਸਬਾ ਮਜੀਠਾ ਅੰਮ੍ਰਿਤਸਰ ਵਿਖੇ ਵਿਸ਼ਾਲ ਮੀਟਿੰਗ ਰੱਖੀ ਗਈ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਸਰਵਨ ਗਿੱਲ ਅਤੇ ਪੰਜਾਬ ਜਨਰਲ ਸਕੱਤਰ ਨਿਰਮਲ ਗਿੱਲ ਜੀ ਪਹੁੰਚੇ।

ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਸੀਨੀਅਰ ਵਾਈਸ ਪ੍ਰਧਾਨ ਸਰਵਨ ਸੱਭਰਵਾਲ, ਵਾਈਸ ਪ੍ਰਧਾਨ ਤਰਲੋਕ ਸਹੋਤਾ ਜੀ ਤਰਨ ਤਾਰਨ ਵਿਖੇ ਕ੍ਰਾਂਤੀ ਸੈਨਾ ਦੇ ...
12/05/2026

ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਸੀਨੀਅਰ ਵਾਈਸ ਪ੍ਰਧਾਨ ਸਰਵਨ ਸੱਭਰਵਾਲ, ਵਾਈਸ ਪ੍ਰਧਾਨ ਤਰਲੋਕ ਸਹੋਤਾ ਜੀ ਤਰਨ ਤਾਰਨ ਵਿਖੇ ਕ੍ਰਾਂਤੀ ਸੈਨਾ ਦੇ ਜਝਾਰੂ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ।

, ਜਿਲਾ  ਅੰਮ੍ਰਿਤਸਰ  ਦੇ ਅਦਿਤਿਆ ਕੋਟੀਨੇਟਲ ਹੋਟਲ ਵਿੱਚ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦੇ ਜਿਲ੍ਹਾ ਪ੍ਰਧਾਨ ਵੀਰ ਸਿੰਘ ਦੀ ਅਗਵਾਈ ਹੇਠ ਭਗਵਾਨ  ...
06/05/2026

, ਜਿਲਾ ਅੰਮ੍ਰਿਤਸਰ ਦੇ ਅਦਿਤਿਆ ਕੋਟੀਨੇਟਲ ਹੋਟਲ ਵਿੱਚ ਭਗਵਾਨ ਵਾਲਮੀਕ ਕ੍ਰਾਂਤੀ ਸੈਨਾ ਦੇ ਜਿਲ੍ਹਾ ਪ੍ਰਧਾਨ ਵੀਰ ਸਿੰਘ ਦੀ ਅਗਵਾਈ ਹੇਠ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੀ ਨਵੀਂ ਟੀਮ ਈ ਰਿਕਸ਼ਾ ਯੂਨੀਅਨ ਅੰਮ੍ਰਿਤਸਰ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮਦਿਨ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਸ਼੍ਰੀ ਸਰਵਣ ਗਿੱਲ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

30/04/2026
ਅੱਜ ਰੋਜ ਪਿੰਡ ਝੁੱਗੀਆਂ ਮਹਿਤਪੁਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ।
20/04/2026

ਅੱਜ ਰੋਜ ਪਿੰਡ ਝੁੱਗੀਆਂ ਮਹਿਤਪੁਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ।

16/04/2026
Bhagwan valmiki kranti sena di meeting head office Kapurthala
07/04/2026

Bhagwan valmiki kranti sena di meeting head office Kapurthala

ਬੀਤੇ ਦਿਨੀ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵੱਲੋਂ ਸੁਲਤਾਨਪੁਰ ਲੋਧੀ ਦੇ ਸਫਰੀ ਇੰਟਰਨੈਸ਼ਨਲ ਪੈਲਸ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਸਮਰਪਿਤ...
04/04/2026

ਬੀਤੇ ਦਿਨੀ ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵੱਲੋਂ ਸੁਲਤਾਨਪੁਰ ਲੋਧੀ ਦੇ ਸਫਰੀ ਇੰਟਰਨੈਸ਼ਨਲ ਪੈਲਸ ਵਿੱਚ ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਸਮਾਗਮ ਅਤੇ ਫੀਜੀਓ ਥਰੈਪੀ ਦਾ ਕੈਂਪ ਵੀ ਲਗਾਇਆ ਗਿਆ l

Address

Kapurthala Town
144601

Website

Alerts

Be the first to know and let us send you an email when Bhagwan Valmiki Kranti Sena posts news and promotions. Your email address will not be used for any other purpose, and you can unsubscribe at any time.

Share