Shri Guru Nanak Charitable Hospital Kapurthala

Shri Guru Nanak Charitable Hospital Kapurthala SHRI GURU NANAK CHARITABLE HOSPITAL
ICU, Accident Care, Emergency 24hrs
Ph- 94073-00094, 94074-00094

PLEASE Like & Follow our Page

GURU NANAK MEDICAL CARE CENTRE
SIKH AID CHARITABLE ORGANIZATION
Work For Humanity
Humanity is the First Religion
Supporting Today for Better Tomorrow
Open & Donate at www.sikhaid.world
Helplone #001-2096494254

Donation Links
1)https://gofund.me/a6bd23df
2) https://gofund.me/0efc71c9
3) https://gofund.me/cea5010c

Sikh Aid Is An International Non Profit Organization

Working For The Welfare Of Humanity. The Founding Principle Of The Organization Recognizes Humanity As Paramount And Believes That ‘Humanity Is The Only Reason. Sikh Aid Provides A Helping Hand To All Those In Need Without Delay. Our Team Acts Instantly For Emergency Relief Works Worldwide, In Times Of Crisis, Natural Calamities, And Disasters, Distributing Food, Medicine, Medical Help, Sanitation Supplies, Water And Other Essentials. Our Volunteers Reach Out To The Needy To Help Minimize Their Suffering. Our Team Also Provide Support To The Handicapped And Ill For Medical Treatments, Medical And Sanitation Supplies, Food Distribution In Hospitals And Public Places, Free Ambulance Services, Various Health Checkup And Treatment Camps, Blood Donation Camps, Essential Supplies To Elders, Fund And Build Shelters For Orphans And Elders. ( Our Mission/Projects & Services in India )
1) ਲੋੜਵੰਦ ਅੰਗਹੀਣ ਤੇ ਅਪਾਹਜਾ ਦੇ ਇਲਾਜਾ ਦੀਆ ਸੇਵਾਵਾਂ ।
2) ਫਰੀ ਐਮਬੁਲੈਸ ਸੇਵਾਵਾਂ ।
3) ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲੰਗਰ ਸੇਵਾਵਾਂ ।
4) ਬਜ਼ੁਰਗਾਂ ਅਤੇ ਅਨਾਥ ਬੱਚੀਆਂ ਲਈ ਆਸ਼ਰਮ ਦੀਆ ਸੇਵਾਵਾਂ ।
5) ਲੋੜਵੰਦ ਧੀਆਂ ਦੇ ਵਿਆਹ ਦੀਆ ਸੇਵਾਵਾਂ ।
6) ਲੋੜਵੰਦ ਧੀਆ ਨੂੰ ਕੰਪਿਊਟਰ ਕੋਰਸ ਦੀਆ ਸੇਵਾਵਾਂ ।
7) ਲੋੜਵੰਦ ਧੀਆਂ ਲਈ ਪਿੰਡਾ ਵਿੱਚ ਸਿਲਾਈ ਸੈਂਟਰ ਖੋਲੇ ਜਾ ਰਹੇ ਹਨ ।
8} ਖੂਨਦਾਨ ਕੈਂਪ ਲਗਾਏ ਜਾ ਰਹੇ ਹਨ।
9) ਮੈਡੀਕਲ ਕੈਂਪ ਲਗਾਏ ਜਾ ਰਹੇ ਹਨ।
10) ਅੱਖਾਂ ਦੇ ਚੈਕਅਪ ਕੈਂਪ ਲਗਾਏ ਜਾ ਰਹੇ ਹਨ।
👉 English Version
( Our Mission/Projects & Services in India )
1) Treatment of Needy Patients.
2) Free Ambulance Services.
3) Langar Services to Patients in Hospitals.
4) Ashrams for Senior Citizens and Orphans.
5) Needy Girls Marriage.
6) Emergency Blood Sewa
7) Computer Courses for the needy Girls.
8} Sewing Centers for the Needy Girls.
9) Senior Citizens Care
10) Free Education Sewa
11) Help Disabled persons
12) Blood Camps are being set up.
13) Medical Camps are being set up.
14) Eye checkup camps are being set up.
15) Environment
16) Volunteers

Guru Nanak charitable laboratory
13/02/2026

Guru Nanak charitable laboratory

13/02/2026
17/09/2024

1 ਦਿਨ ਰਹਿ ਗਏ ਕੈਂਪ ਵਿੱਚ 🙏🏻

ਸੰਗਤ ਦੇ ਸਹਿਯੋਗ ਨਾਲ ਸਿੱਖ ਏਡ ਅੰਗਹੀਣ,ਅਪਾਹਜ, ਬਜ਼ੁਰਗਾਂ ਦੀਆਂ ਅੱਖਾਂ ਦੇ ਮੁਫ਼ਤ ਅੋਪਰੇਸ਼ਨ ਕਰਵਾ ਰਹੀ ਹੈ। ਕੈਂਪ ਕਰਕੇ ਡਾਕਟਰਾਂ ਵੱਲੋ 20,000 ਹਜ਼ਾਰ ਦਾ ਲੈਸ ਸਿਰਫ਼ 2500 ਵਿੱਚ ਪਾਇਆ ਜਾਵੇਗਾ ਇਸ ਲਈ ਸਿੱਖ ਏਡ ਲੋੜਵੰਦ ਮਰੀਜ਼ਾਂ ਦੇ ਅੋਪਰੇਸ਼ਨ ਅਤੇ ਮੁਫ਼ਤ ਐਨਕ ਦਾਨ ਕਰੇਗੀ ਸੰਗਤ ਦੇ ਸਹਿਯੋਗ ਨਾਲ। ਬੇਨਤੀ ਹੈ ਵੱਧ ਤੋ ਵੱਧ ਸਹਿਯੋਗ ਕਰੋ ਜੀ

ਅੱਖਾਂ ਦੇ ਅੋਪਰੇਸ਼ਨਾ ਦਾ ਫ੍ਰੀ ਕੈਂਪ
18 ਸਤੰਬਰ 2024
ਦਿਨ ਬੁੱਧਵਾਰ
ਸਮਾ - ਸਵੇਰੇ 10 ਵਜੇ ਤੋਂ 3 ਵਜੇ ਤੱਕ

ਸਥਾਨ - ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ ਤੋਂ ਕਰਤਾਰਪੁਰ ਰੋਡ ਨੇੜੇ ਅਰਜਨ ਫਾਰਮ ਜਿਲਾ ਕਪੂਰਥਲਾ
ਫੋਨ-94073-00094
94074-00094

For Address Please search on Google Shri Guru Nanak Charitable Hospital Kapurthala

ਪਤਾ - ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ, ਕਪੂਰਥਲਾ ਤੋਂ ਕਰਤਾਰਪੁਰ ਰੋਡ ਨੇੜੇ ਅਰਜਨ ਫਾਰਮ, ਜਿਲਾ ਕਪੂਰਥਲਾ

ਫੋਨ - 94073-00094, 94074-00094

31 ਅਗਸਤ 2024 ਦਿਨ ਸ਼ਨੀਵਾਰ ਨੂੰ ਮੁਫ਼ਤ ਮੈਡੀਕਲ ਹੈਲਥ ਚੈਕਅੱਪ ਕੈਂਪ
27/08/2024

31 ਅਗਸਤ 2024 ਦਿਨ ਸ਼ਨੀਵਾਰ ਨੂੰ ਮੁਫ਼ਤ ਮੈਡੀਕਲ ਹੈਲਥ ਚੈਕਅੱਪ ਕੈਂਪ

06/08/2024

ਬੱਚਾ ਬਹੁਤ ਦਰਦ ਵਿੱਚ ਹੈ। ਇਹ ਇੱਕ ਮਹੀਨੇ ਦਾ ਬੱਚਾ ਹੈ ਤੇ ਇਸ ਦੀ ਗਰਦਨ ਅਤੇ ਪਿੱਠ ਤੇ ਰਸੋਲੀ ਬਣ ਗਈ ਹੈ। ਜੋ ਕਿ ਰੋਜ ਥੋੜੀ ਥੋੜੀ ਵੱਧ ਰਹੀ ਹੈ।
ਇਸ ਬੱਚੇ ਨੂੰ ਬਚਾਉਣ ਅਤੇ ਨਵੀ ਜ਼ਿੰਦਗੀ ਦੇਣ ਲਈ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ।
ਥੋੜੀ ਥੋੜੀ ਮੱਦਦ ਜ਼ਰੂਰ ਕਰੋ।
ਬੱਚਾ ਇਸ ਸਮੇਂ ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਹੈ ਤੁਸੀ ਸਿੱਧਾ ਹਸਪਤਾਲ ਵੀ ਸੇਵਾ ਕਰ ਸਕਦੇ ਹੋ। ਜਾਂ ਵੀਡਿਓ ਦਿੱਤੇ ਹਸਪਤਾਲ ਦੇ ਸਕੈਨਰ ਜਾ donate button ਤੇ ਕਰ ਸਕਦੇ ਹੋ।

ਬੱਚਾ ਬਹੁਤ ਦਰਦ ਵਿੱਚ ਹੈ। ਇਹ ਇੱਕ ਮਹੀਨੇ ਦਾ ਬੱਚਾ ਹੈ ਤੇ ਇਸ ਦੀ ਗਰਦਨ ਅਤੇ ਪਿੱਠ ਤੇ ਰਸੋਲੀ ਬਣ ਗਈ ਹੈ। ਜੋ ਕਿ ਰੋਜ ਥੋੜੀ ਥੋੜੀ ਵੱਧ ਰਹੀ ਹੈ।...
06/08/2024

ਬੱਚਾ ਬਹੁਤ ਦਰਦ ਵਿੱਚ ਹੈ। ਇਹ ਇੱਕ ਮਹੀਨੇ ਦਾ ਬੱਚਾ ਹੈ ਤੇ ਇਸ ਦੀ ਗਰਦਨ ਅਤੇ ਪਿੱਠ ਤੇ ਰਸੋਲੀ ਬਣ ਗਈ ਹੈ। ਜੋ ਕਿ ਰੋਜ ਥੋੜੀ ਥੋੜੀ ਵੱਧ ਰਹੀ ਹੈ।
ਇਸ ਬੱਚੇ ਨੂੰ ਬਚਾਉਣ ਅਤੇ ਨਵੀ ਜ਼ਿੰਦਗੀ ਦੇਣ ਲਈ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ।
ਥੋੜੀ ਥੋੜੀ ਮੱਦਦ ਜ਼ਰੂਰ ਕਰੋ।
ਬੱਚਾ ਇਸ ਸਮੇਂ ਸ੍ਰੀ ਗੁਰੂ ਨਾਨਕ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਹੈ ਤੁਸੀ ਸਿੱਧਾ ਹਸਪਤਾਲ ਵੀ ਸੇਵਾ ਕਰ ਸਕਦੇ ਹੋ। ਜਾ ਥੱਲੇ ਦਿੱਤੇ ਹਸਪਤਾਲ ਦੇ ਸਕੈਨਰ ਜਾ donate button ਤੇ ਕਰ ਸਕਦੇ ਹੋ।

29/07/2024

ਮੈਡੀਕਲ ਚੈਕਅੱਪ ਅਤੇ ਸਰੀਰ ਦੇ ਟੈਸਟਾਂ ਦਾ ਫਰੀ ਕੈਂਪ
31 ਜੁਲਾਈ 2024
ਦਿਨ ਬੁੱਧਵਾਰ
ਸਨਾ - ਸਵੇਰੇ 10 ਵਜੇ ਤੋਂ 5 ਵਜੇ ਤੱਕ
ਸਥਾਨ - ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ ਤੋਂ ਕਰਤਾਰਪੁਰ ਰੋਡ ਨੇੜੇ ਅਰਜਨ ਫਾਰਮ ਜਿਲਾ ਕਪੂਰਥਲਾ
ਫੋਨ-94073-00094
94074-00094

For Address Please search on Google Shri Guru Nanak Charitable Hospital Kapurthala

Shri Guru Nanak Charitable Hospital Kapurthala ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾPh- 94073-00094,94074-0009424 X 7 E...
27/05/2024

Shri Guru Nanak Charitable Hospital Kapurthala
ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ
Ph- 94073-00094,94074-00094

24 X 7 EMERGENCY / ICU / ACCIDENT CARE
ਫ੍ਰੀ ਐਂਬੂਲੈਂਸ ਸੇਵਾ (24 ਘੰਟੇ)

Surgery (ਸਰਜਰੀ)
Medicine ( ਮੈਡੀਸਿਨ)
Psychiatry (ਮਾਨਸਕਿ ਰੋਗ)
Gynae( ਔਰਤਾ ਦੇ ਰੋਗ)
Ortho( ਹੱਡੀਆਂ ਦੇ ਰੋਗ)
Neuro ( ਦਿਮਾਗ ਦੇ ਰੋਗ)

ਮਰੀਜ਼ਾਂ ਦਾ ਘੱਟ ਰੇਟਾਂ ਤੇ ਇਲਾਜ ਕੀਤਾ ਜਾਦਾ ਹੈ। ਹਰ ਬਿਮਾਰ ਮਰੀਜ਼ਾਂ ਦਾ ਇਲਾਜ, ਮੱਲ੍ਹਮ ਪੱਟੀ, ਰਹਿਣ-ਸਹਿਣ, ਖਾਂਣ-ਪੀਣ, ਕਸਰਤ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਮਰੀਜ਼ਾਂ ਦਾ ਸਸਤਾ ਇਲਾਜ ਕੀਤਾ ਜਾਂਦਾ ਹੈ।
ਸਰੀਰ ਦੇ ਟੈਸਟ, ਮਲ੍ਹਮ-ਪੱਟੀਆਂ,ਦਵਾਈਆਂ ਘੱਟ ਰੇਟਾਂ ਤੇ,

ਮਰੀਜ਼ਾਂ ਲਈ 20% ਸਸਤੀਆਂ ਦਵਾਈਆਂ|
ਸਰੀਰ ਦੇ ਸਾਰੇ ਟੈਸਟਾਂ ਤੇ 30-40% ਛੂਟ
24 ਘੰਟੇ ਐਮਰਜੈਸੀ
24 ਘੰਟੇ ਐਬੁਲੈਸ ਸਰਵਿਸ
24 ਘੰਟੇ ਲੈਬ ਟੈਸਟ
24 ਘੰਟੇ ਦਵਾਈਆਂ
ਹਫਤੇ ਦੇ 7 ਦਿਨ ਡਾਕਟਰ ਉਪਲੰਬਧ
ਹਫਤੇ ਦੇ 7 ਦਿਨ ਮੁਫਤ ਚੈਕਅੱਪ
ਮਰੀਜਾ ਲਈ ਸਸਤੇ AC & Non AC ਵਾਰਡ

ਮਹਿੰਗੇ ਹਸਪਤਾਲਾਂ ਵਿੱਚ ਮਹਿੰਗੇ ਇਲਾਜ ਕਰਵਾਉਣ ਨਾਲੋ ਚੰਗਾ ਇੱਕ ਵਾਰ ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ ਵਿੱਚ ਚੈਕਅੱਪ ਕਰਵਾ ਕੇ ਸਲਾਹ ਜ਼ਰੂਰ ਲਵੋ।

ਸ੍ਰੀ ਗੁਰੂ ਨਾਨਕ ਚੇਰੀਟੇਬਲ ਹਸਪਤਾਲ ਕਪੂਰਥਲਾ ਵਿੱਚ ਮਰੀਜਾ ਨੂੰ ਸਰੀਰ ਦੇ ਟੈਸਟ, ਦਵਾਈਆਂ ਅਤੇ ਹਰ ਤਰਾਂ ਦਾ ਇਲਾਜ ਕਰਵਾਉਣ ਵਿੱਚ ਰਾਹਤ ਮਿਲੇਗੀ।

02/05/2024

ਇਸ ਗੁਰਸਿੱਖ ਬਜ਼ੁਰਗ ਦਾ ਐਕਸੀਡੈਟ ਹੋਇਆ ਹੈ। ਜਿਸ ਨਾਲ ਇਹਨਾਂ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਅੋਪਰੇਸ਼ਨ ਹੋਣਾ ਹੈ। ਇਹਨਾਂ ਨੂੰ ਅੋਪਰੇਸ਼ਨ ਲਈ ਮੱਦਦ ਦੀ ਲੋੜ ਹੈ। ਕਿਰਪਾ ਕਰਕੇ ਸਾਰੇ ਥੋੜੀ ਥੋੜੀ ਮੱਦਦ ਜ਼ਰੂਰ ਕਰੋ ਜੀ।

ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਇਲਾਜ ਮਦਦ ਕਰੋ ਜੀ... ਤੁਸੀਂ 100, 200 500, ਜੋ ਵੀ ਇੱਛਾ ਅਨੁਸਾਰ ਦੇਣਾ ਚਾਹੋ ਕਰ ਸਕਦੇ ਓ, ਤੁਸੀ ਹਸਪਤਾਲ ਜਾ ਕੇ ਸਿੱਧਾ ਮਦਦ ਵੀ ਕਰ ਸਕਦੇ ਹੋ...

ਬੇਨਤੀ ਹੈ ਵੱਧ ਤੋਂ ਵੱਧ share ਕਰੋ...

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਇਲਾਜ ਲਈ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇👇🏻
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Current Account
A/c name - Shri Guru Nanak Charitable Hospital
A/c - 044905003214
IFSC - ICICI0000449
City - Kapurthala

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620
🙏🏻🙏🏻🙏🏻

Want to join me in supporting a good cause? I'm raising money for poor patient and your contribution will make an impact, whether you donate $5 or $500. Every little bit helps. Thank you for your support.

ਇਸ ਗੁਰਸਿੱਖ ਬਜ਼ੁਰਗ ਦਾ ਐਕਸੀਡੈਟ ਹੋਇਆ ਹੈ। ਜਿਸ ਨਾਲ ਇਹਨਾਂ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਅੋਪਰੇਸ਼ਨ ਹੋਣਾ ਹੈ। ਇਹਨਾਂ ਨੂੰ ਅੋਪਰੇਸ਼ਨ ਲਈ ਮ...
02/05/2024

ਇਸ ਗੁਰਸਿੱਖ ਬਜ਼ੁਰਗ ਦਾ ਐਕਸੀਡੈਟ ਹੋਇਆ ਹੈ। ਜਿਸ ਨਾਲ ਇਹਨਾਂ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਅੋਪਰੇਸ਼ਨ ਹੋਣਾ ਹੈ। ਇਹਨਾਂ ਨੂੰ ਅੋਪਰੇਸ਼ਨ ਲਈ ਮੱਦਦ ਦੀ ਲੋੜ ਹੈ। ਕਿਰਪਾ ਕਰਕੇ ਸਾਰੇ ਥੋੜੀ ਥੋੜੀ ਮੱਦਦ ਜ਼ਰੂਰ ਕਰੋ ਜੀ।

ਤੁਹਾਡੇ ਅੱਗੇ ਬੇਨਤੀ ਹੈ ਤੁਸੀਂ ਇਲਾਜ ਮਦਦ ਕਰੋ ਜੀ... ਤੁਸੀਂ 100, 200 500, ਜੋ ਵੀ ਇੱਛਾ ਅਨੁਸਾਰ ਦੇਣਾ ਚਾਹੋ ਕਰ ਸਕਦੇ ਓ, ਤੁਸੀ ਹਸਪਤਾਲ ਜਾ ਕੇ ਸਿੱਧਾ ਮਦਦ ਵੀ ਕਰ ਸਕਦੇ ਹੋ...

ਬੇਨਤੀ ਹੈ ਵੱਧ ਤੋਂ ਵੱਧ share ਕਰੋ...

ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਇਲਾਜ ਲਈ
100-200-500/- ਕੁਝ ਵੀ ਮਦਦ ਜ਼ਰੂਰ ਕਰੋ 👇👇

ਮਦਦ ਲਈ 👇👇🏻
100,200,500 ਜਿਨਾ ਹੋ ਸਕੇ ਆਪਣਾ ਦਸਵੰਧ ਜ਼ਰੂਰ ਕੱਢਿਆ ਕਰੋ
Google pay - 9814150620
Paytm-9814150620
UPI - 9814150620

Bank name - Icici bank
Current Account
A/c name - Shri Guru Nanak Charitable Hospital
A/c - 044905003214
IFSC - ICICI0000449
City - Kapurthala

Please Donate 100,200,500 ਹੋ ਸਕੇ ਮੱਦਦ ਜਰੂਰ ਕਰੋ Google-Pay,UPI,Paytm - 9814150620
🙏🏻🙏🏻🙏🏻

Want to join me in supporting a good cause? I'm raising money for poor patient and your contribution will make an impact, whether you donate $5 or $500. Every little bit helps. Thank you for your support.

Address

Kapurthala To Kartarpur Road Near Arjun Farm
Kapurthala Town
144601

Alerts

Be the first to know and let us send you an email when Shri Guru Nanak Charitable Hospital Kapurthala posts news and promotions. Your email address will not be used for any other purpose, and you can unsubscribe at any time.

Contact The Organization

Send a message to Shri Guru Nanak Charitable Hospital Kapurthala:

Share