ਵਾਰਿਸ - ਸ਼੍ਰੀ ਮਾਛੀਵਾੜਾ ਸਾਹਿਬ

  • Home
  • ਵਾਰਿਸ - ਸ਼੍ਰੀ ਮਾਛੀਵਾੜਾ ਸਾਹਿਬ
Directions

ਵਾਰਿਸ - ਸ਼੍ਰੀ ਮਾਛੀਵਾੜਾ ਸਾਹਿਬ Contact information, map and directions, contact form, opening hours, services, ratings, photos, videos and announcements from ਵਾਰਿਸ - ਸ਼੍ਰੀ ਮਾਛੀਵਾੜਾ ਸਾਹਿਬ, Community Organization, .

16/11/2025

✌️
Shiromani Akali Dal Sukhbir Singh Badal Jagjit Mangat ਅਕਾਲੀ ਖ਼ਬਰਨਾਮਾ ਹਲਕਾ ਸਮਰਾਲਾ

 #ਅਵਾਜ_ਉਠਾਓ_ਅਕਾਲੀ_ਦਲ_ਬਚਾਓ 🙏ਸਾਡੇ ਹੋ ਰਹੇ ਪਤਨ ਦਾ ਮੁੱਢਲਾ ਕਾਰਨ ਹੀ ਇਹ ਹੈ ਕਿ ਅਸੀ ਅਪਣਾ ਅਸਲ ਅਧਾਰ ਛੱਡ ਕੇ ਕੌਮ ਵਿਰੋਧੀ ਰਾਜਸੀ ਤਾਕਤਾਂ ਦ...
29/06/2024

#ਅਵਾਜ_ਉਠਾਓ_ਅਕਾਲੀ_ਦਲ_ਬਚਾਓ 🙏
ਸਾਡੇ ਹੋ ਰਹੇ ਪਤਨ ਦਾ ਮੁੱਢਲਾ ਕਾਰਨ ਹੀ ਇਹ ਹੈ ਕਿ ਅਸੀ ਅਪਣਾ ਅਸਲ ਅਧਾਰ ਛੱਡ ਕੇ ਕੌਮ ਵਿਰੋਧੀ ਰਾਜਸੀ ਤਾਕਤਾਂ ਦੀ #ਕਾਪੀ ਕਰਦੇ ਕਰਦੇ ਅਪਣੇ ਅਸਲੀ #ਅਕਸ ਨੂੰ ਹੀ ਕੋਹਾਂ ਪਿੱਛੇ ਛੱਡ ਆਏ ਹਾਂ ।
ਮੇਰੇ ਬਾਜਾਂ ਵਾਲੇ #ਸ਼ਾਹੇ_ਸ਼ਹਿਨਸ਼ਾਹ ਨੇ ਕਿਸੇ ਵੇਲੇ ਜਦੋ #ਅਨੰਦਗੜ ਦੇ ਕਿਲੇ ਤੋ ਸਾਡੀ #ਅਗਵਾਹੀ ਕਰੀ ਸੀ ਤਾਂ ਬਾਬਾ ਬੰਦਾਂ ਸਿੰਘ ਬਹਾਦਰ ਜੀ ਤੋ ਲੈਕੇ ਮਾਹਾਰਾਜਾ ਰਣਜੀਤ ਸਿੰਘ ਜੀ ਤੱਕ ਸਾਡੇ ਬਹਾਦਰ ਕੌਮੀ #ਜਰਨੈਲਾਂ ਨੇ ਇੱਕ #ਦੌਰ ਹੀ ਬਦਲ ਕੇ ਰੱਖ ਦਿੱਤਾ ਸੀ।
ਅਸੀ ਕਿਉ ਨਹੀ ਦੁਬਾਰਾ ਫਿਰ ਤੋ ਇਸੇ #ਪਾਵਨ ਧਰਤੀ ਤੋ ਇਕੱਠੇ ਹੋ ਅਪਣੀ #ਬਿਖਰੀ ਵੰਡੀ #ਕੌਮ ਇਕੱਠੀ ਕਰਕੇ ਮੁੱਢ ਤੋ ਅਪਣੀ #ਮਾਂ ਪਾਰਟੀ #ਸ਼੍ਰੋਮਣੀ_ਅਕਾਲੀ_ਦਲ ਵਿੱਚ ਨਵੀ ਰੂਹ ਨਹੀ ਪੈਦਾ ਕਰ ਸਕਦੇ ??
Shiromani Akali Dal

27/06/2024

Address


Opening Hours

Monday 08:02 - 12:00
Tuesday 08:02 - 12:00
Wednesday 08:02 - 12:00
Thursday 08:02 - 12:00
Friday 08:02 - 12:00
Saturday 08:02 - 12:00
Sunday 09:00 - 14:00

Website

Alerts

Be the first to know and let us send you an email when ਵਾਰਿਸ - ਸ਼੍ਰੀ ਮਾਛੀਵਾੜਾ ਸਾਹਿਬ posts news and promotions. Your email address will not be used for any other purpose, and you can unsubscribe at any time.

Shortcuts

  • Want your organization to be the top-listed non profit organization?

Share