14/04/2026
ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਭਾਰਤ ਰਤਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ B. R. Ambedkar ਜੀ ਦੇ ਜਨਮ ਦਿਵਸ ਮੌਕੇ ਤੁਹਾਨੂੰ ਅਤੇ ਸਮੂਹ ਦੇਸ਼ ਵਾਸੀਆਂ ਨੂੰ ਦਿਲੋਂ ਲੱਖ-ਲੱਖ ਵਧਾਈਆਂ।
ਉਨ੍ਹਾਂ ਦੀ ਸੋਚ, ਸੰਘਰਸ਼ ਅਤੇ ਸਮਾਨਤਾ ਦੀ ਲੜਾਈ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹੇਗੀ।
ਜੈ ਭੀਮ 🙏
ਜੈ ਭਾਰਤ 🇮🇳
ਜੈ ਸੰਵਿਧਾਨ 📜
( ਵੱਲੋਂ > ਡਾ. ਬੀ ਆਰ ਅੰਬੇਡਕਰ ਸੇਵਾ ਸੋਸਾਇਟੀ ਜਾਡਲਾ )