10/23/2025
15 ਜਨਵਰੀ 2026 ਨੂੰ ਗ੍ਰੰਥੀ ਸਿੰਘਾ ਦੀਆਂ 21 ਧੀਆਂ ਦੇ ਸਮੂਹਿਕ ਵਿਆਹ
In Punjab, if help is needed at this time, then the vazeer of the Guru Ghar, the disabled Granthi Singhs. No one is helping them, there are many Granthi Singhs whose salary is not more than 5-7 thousand rupees per month, it is difficult to maintain a household in it, then how will they get their daughter married?
ਪੰਜਾਬ ਵਿੱਚ, ਜੇਕਰ ਇਸ ਸਮੇਂ ਮਦਦ ਦੀ ਲੋੜ ਹੈ, ਤਾਂ ਗੁਰੂ ਘਰ ਦੇ ਵਜ਼ੀਰ, ਅਪਾਹਜ ਗ੍ਰੰਥੀ ਸਿੰਘਾ ਦੀ। ਉਨ੍ਹਾਂ ਦੀ ਮਦਦ ਕੋਈ ਨਹੀਂ ਕਰ ਰਿਹਾ, ਬਹੁਤ ਸਾਰੇ ਗ੍ਰੰਥੀ ਸਿੰਘ ਹਨ ਜਿਨ੍ਹਾਂ ਦੀ ਤਨਖਾਹ 5-7 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਵੱਧ ਨਹੀਂ ਹੈ, ਉਸ ਵਿੱਚ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੈ, ਫਿਰ ਉਹ ਆਪਣੀ ਧੀਆ ਦਾ ਵਿਆਹ ਕਿਵੇਂ ਕਰਨਗੇ?