SIKH AID - Pakistan

SIKH AID - Pakistan SIKH AID - PAKISTAN
Work For Humanity
Supporting Today for Better Tomorrow
Donate at www.sikhaid.world
ਗਰੀਬ ਦਾ ਮੂੰਹ ਗੁਰੂ ਦੀ ਗੋਲਕ

PLEASE Like & Follow our Page

SIKH AID -PAKISTAN
Work For Humanity
Humanity is the First Religion
Supporting Today for Better Tomorrow

Open & Donate at www.sikhaid.world
Helplone #001-2097604200

Sikh Aid Is An International Non Profit Organization Working For The Welfare Of Humanity. The Founding Principle Of The Organization Recognizes Humanity As Paramount And Believes That ‘Humanity Is The

Only Reason. Sikh Aid Provides A Helping Hand To All Those In Need Without Delay. Our Team Acts Instantly For Emergency Relief Works Worldwide, In Times Of Crisis, Natural Calamities, And Disasters, Distributing Food, Medicine, Medical Help, Sanitation Supplies, Water And Other Essentials. Our Volunteers Reach Out To The Needy To Help Minimize Their Suffering. Our Team Also Provide Support To The Handicapped And Ill For Medical Treatments, Medical And Sanitation Supplies, Food Distribution In Hospitals And Public Places, Free Ambulance Services, Various Health Checkup And Treatment Camps, Blood Donation Camps, Essential Supplies To Elders, Fund And Build Shelters For Orphans And Elders. ( Our Mission/Projects & Services )
1) Treatment of Needy Patients.
2) Free Ambulance Services.
3) Langar Services to Patients in Hospitals.
4) Ashrams for Senior Citizens and Orphans.
5) Needy Girls Marriage.
6) Emergency Blood Sewa
7) Computer Courses for the needy Girls.
8} Sewing Centers for the Needy Girls.
9) Senior Citizens Care
10) Free Education Sewa
11) Help Disabled persons
12) Blood � Donation’s Camps are being set up.
13) Medical Camps are being set up.
14) Eye checkup camps are being set up.
15) Environment
16) Volunteers

Pakistan Floods: Relief continues 🙏🏻ਸਿੱਖ ਏਡ ਪਾਕਿਸਤਾਨ ਦੀ ਟੀਮ ਪਾਕਿਸਤਾਨ ਵਿੱਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਜਾਇਜ...
10/11/2022

Pakistan Floods: Relief continues 🙏🏻

ਸਿੱਖ ਏਡ ਪਾਕਿਸਤਾਨ ਦੀ ਟੀਮ ਪਾਕਿਸਤਾਨ ਵਿੱਚ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈ ਰਹੀ ਹੈ ਅਤੇ ਉਨ੍ਹਾਂ ਨੂੰ ਰਹਿਣ ਲਈ ਟੈਂਟ ਅਤੇ ਫੂਡ ਪੈਕ ਮੁਹੱਈਆ ਕਰਵਾ ਰਹੀ ਹੈ।

ਸਾਡੇ ਵਲੰਟੀਅਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੋ ਇਹਨਾਂ ਔਖੇ ਹਾਲਾਤਾਂ ਵਿੱਚ ਸੇਵਾ ਕਰ ਰਹੇ ਹਨ ।

Want to join me in supporting a good cause? I'm raising money for Sikh Aid America and your contribution will make an impact, whether you donate $5 or $500. Every little bit helps. Thank you for your support. I've included information about Sikh Aid America below.

https://www.facebook.com/donate/994650511931370/?fundraiser_source=external_url

09/01/2022

ਕਰੋ ਵੀਰੋ ਸਾਰੇ ਪਾਕਿਸਤਾਨੀ ਭਰਾਵਾ ਲਈ ਅਰਦਾਸ ਇਸ ਦੁੱਖ ਦੀ ਘੜੀ ਵਿੱਚ 🙏🙏
ਵਾਹਿਗੁਰੂ ਜੀ ਮੇਹਰ ਕਰਿਓੁ👏👏👏

ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਹੜ੍ਹਾਂ ਦੀ ਚਪੇਟ 'ਚ ਹੈ। ਹੜਾਂ ਦੀ ਮਾਰ ਨਾਲ ਬੁਰੀ ਤਰਾਂ ਝੰਬਿਆ ਪਿਆ ਹੈ।1100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁ...
09/01/2022

ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਹੜ੍ਹਾਂ ਦੀ ਚਪੇਟ 'ਚ ਹੈ। ਹੜਾਂ ਦੀ ਮਾਰ ਨਾਲ ਬੁਰੀ ਤਰਾਂ ਝੰਬਿਆ ਪਿਆ ਹੈ।
1100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਵਾ ਤਿੰਨ ਕਰੋੜ ਲੋਕ ਬੇਘਰ ਹੋ ਗਏ ਨੇ । ਫ਼ਸਲਾਂ ਤਬਾਹ ਨੇ , ਅਨਾਜ ਦਾ ਸੰਕਟ ਹੈ।
ਐਮਰਜੈਂਸੀ ਲਾਈ ਜਾ ਚੁੱਕੀ ਹੈ|

ਕਈ ਇਲਾਕੇ ਪੂਰੀ ਤਰ੍ਹਾਂ ਕਟ ਗਏ ਹਨ। ਕਈ ਸੜਕਾਂ ਅਤੇ ਪੁੱਲ ਇਸ ਹੜ੍ਹ 'ਚ ਵਹਿ ਗਏ ਹਨ।

09/01/2022

#ਪਾਕਿਸਤਾਨ
ਗਰੀਬੜੀ ਮਾਤਾ ਦਾ ਕੱਚਾ ਕੋਠਾ ਸੀ ਉਹ ਵੀ ਢਹਿ ਗਿਆ ,
ਵਾਹਿਗੁਰੂ ਜੀ ਮਿਹਰ ਕਰੋ 🙏🙏
ਸ਼ੇਅਰ ਜਰੂਰ‌ ਕਰੋ‌ ਇਹਨਾ ਦੀ ਮਦਦ ਹੋ ਸਕੇ

09/01/2022

ਪਾਕਿਸਤਾਨ ਚ ਬੇਜੁਬਾਨ ਪਸ਼ੂ ਵੀ ਲਾਚਾਰ ਹੋ ਗਏ... ਬਹੁਤ ਦੁਖਦਾਈ ਸਮਾਂ ਆਇਆ!!

09/01/2022

ਕਰੋ ਵੀਰੋ ਸਾਰੇ ਪਾਕਿਸਤਾਨੀ ਭਰਾਵਾ ਲਈ ਅਰਦਾਸ ਇਸ ਦੁੱਖ ਦੀ ਘੜੀ ਵਿੱਚ 🙏🙏
ਵਾਹਿਗੁਰੂ ਜੀ ਮੇਹਰ ਕਰਿਓੁ👏👏👏

09/01/2022

ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਹੜ੍ਹਾਂ ਦੀ ਚਪੇਟ 'ਚ ਹੈ। ਹੜਾਂ ਦੀ ਮਾਰ ਨਾਲ ਬੁਰੀ ਤਰਾਂ ਝੰਬਿਆ ਪਿਆ ਹੈ।
1100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਵਾ ਤਿੰਨ ਕਰੋੜ ਲੋਕ ਬੇਘਰ ਹੋ ਗਏ ਨੇ । ਫ਼ਸਲਾਂ ਤਬਾਹ ਨੇ , ਅਨਾਜ ਦਾ ਸੰਕਟ ਹੈ।
ਐਮਰਜੈਂਸੀ ਲਾਈ ਜਾ ਚੁੱਕੀ ਹੈ|

ਕਈ ਇਲਾਕੇ ਪੂਰੀ ਤਰ੍ਹਾਂ ਕਟ ਗਏ ਹਨ। ਕਈ ਸੜਕਾਂ ਅਤੇ ਪੁੱਲ ਇਸ ਹੜ੍ਹ 'ਚ ਵਹਿ ਗਏ ਹਨ।

ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਹੜ੍ਹਾਂ ਦੀ ਚਪੇਟ 'ਚ ਹੈ। ਹੜਾਂ ਦੀ ਮਾਰ ਨਾਲ ਬੁਰੀ ਤਰਾਂ ਝੰਬਿਆ ਪਿਆ ਹੈ।1100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁ...
09/01/2022

ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਹੜ੍ਹਾਂ ਦੀ ਚਪੇਟ 'ਚ ਹੈ। ਹੜਾਂ ਦੀ ਮਾਰ ਨਾਲ ਬੁਰੀ ਤਰਾਂ ਝੰਬਿਆ ਪਿਆ ਹੈ।
1100 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਵਾ ਤਿੰਨ ਕਰੋੜ ਲੋਕ ਬੇਘਰ ਹੋ ਗਏ ਨੇ । ਫ਼ਸਲਾਂ ਤਬਾਹ ਨੇ , ਅਨਾਜ ਦਾ ਸੰਕਟ ਹੈ।
ਐਮਰਜੈਂਸੀ ਲਾਈ ਜਾ ਚੁੱਕੀ ਹੈ। ਦੁਨੀਆਂ ਤੋਂ ਮਦਦ ਮੰਗਣ ਦੇ ਨਾਲ ਨਾਲ ਪਾਕਿਸਤਾਨ ਦੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਉਹ ਸਬਜ਼ੀਆਂ ਤੇ ਖਾਣ ਪੀਣ ਦੀਆਂ ਲੋੜੀਂਦੀਆਂ ਵਸਤਾਂ ਭਾਰਤ ਤੋਂ ਖਰੀਦਣ ‘ਤੇ ਵਿਚਾਰ ਕਰ ਰਹੇ ਨੇ।
ਭਾਰਤ ਵੀ ਮਨੁੱਖਤਾ ਦੇ ਅਧਾਰ ‘ਤੇ ਮਦਦ ਕਰਨ ਬਾਰੇ ਸੋਚ ਰਿਹਾ ਹੈ।

ਕਈ ਇਲਾਕੇ ਪੂਰੀ ਤਰ੍ਹਾਂ ਕਟ ਗਏ ਹਨ। ਕਈ ਸੜਕਾਂ ਅਤੇ ਪੁੱਲ ਇਸ ਹੜ੍ਹ 'ਚ ਵਹਿ ਗਏ ਹਨ।

08/31/2022

Address

New York, NY

Alerts

Be the first to know and let us send you an email when SIKH AID - Pakistan posts news and promotions. Your email address will not be used for any other purpose, and you can unsubscribe at any time.

Share