ਪੰਜਾਬ ਦੀ ਗੱਲ - Punjab Di Gall

ਪੰਜਾਬ ਦੀ ਗੱਲ - Punjab Di Gall ਪੰਜਾਬ ਦੀ ਗੱਲ - Punjab Di Gall

04/13/2026
10/17/2025

ਰਾਜੇ ਵੜਿੰਗ ਦੇ ਸੁਪਨਿਆਂ ਵਿੱਚ ਆਉਣ ਲੱਗ ਗਏ ਇਹ ਪਿਓ ਪੁੱਤ !

ਵੈਸੇ ਨਾਭਾ DSP ਮੈਡਮ ਦਾ ਕਹਿਣਾ ਕਿ ਕਿਸਾਨਾਂ ਦੇ ਰੂਪ ਵਿਚ ਗੁੰਡੇ ਨੇ ਇਹਨਾਂ ਨੇ ਮੇਰਾ ਜੂੜਾ ਪੁੱਟਿਆ, ਟਰਾਲੀ ਚੋਰੀ ਮਾਮਲੇ ਵਿਚ ਪੰਕਜ ਪੱਪੂ ਖਿਲ...
09/23/2025

ਵੈਸੇ ਨਾਭਾ DSP ਮੈਡਮ ਦਾ ਕਹਿਣਾ ਕਿ ਕਿਸਾਨਾਂ ਦੇ ਰੂਪ ਵਿਚ ਗੁੰਡੇ ਨੇ ਇਹਨਾਂ ਨੇ ਮੇਰਾ ਜੂੜਾ ਪੁੱਟਿਆ,
ਟਰਾਲੀ ਚੋਰੀ ਮਾਮਲੇ ਵਿਚ ਪੰਕਜ ਪੱਪੂ ਖਿਲਾਫ ਕਾਰਵਾਈ ਨੂੰ ਲੈ ਕੇ ਧਰਨਾ ਲੱਗਾ ਹੋਇਆ ਸੀ ਜਿੱਥੇ ਇੱਕ ਹੋਰ ਤਸਵੀਰ ਸਾਹਮਣੇ ਆਈ ਜੂੜਾ ਮੈਡਮ DSP ਦੇ ਹੱਥ ਵਿਚ ਇੱਕ ਮਹਿਲਾ ਕਿਸਾਨ ਆਗੂ ਦਾ ਨਜ਼ਰ ਆ ਰਿਹਾ ਹੈ!

ਰੌਲਾ ਦਿਲਜੀਤ ਦੁਸਾਂਝ ਨਾਲ ਨਹੀਂ ।  ਰੌਲਾ ਪੱਗ ਨਾਲ ਹੈ।
06/28/2025

ਰੌਲਾ ਦਿਲਜੀਤ ਦੁਸਾਂਝ ਨਾਲ ਨਹੀਂ ।
ਰੌਲਾ ਪੱਗ ਨਾਲ ਹੈ।

06/24/2025

06/20/2025

ਗੱਲ ਪੂਰੀ ਸੁਣ ਕੇ #1984

ਜਦੋਂ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਨਹੀਂ ਸੀ। ਓਦੋਂ ਧਰਨੇ ਚੰਗੇ ਲੱਗਦੇ ਸੀ। #ਕਿਸਾਨ  #ਸੰਘਰਸ  #ਧੋਖੇਵਾਜ_ਸਰਕਾਰ
03/20/2025

ਜਦੋਂ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਨਹੀਂ ਸੀ। ਓਦੋਂ ਧਰਨੇ ਚੰਗੇ ਲੱਗਦੇ ਸੀ।
#ਕਿਸਾਨ #ਸੰਘਰਸ #ਧੋਖੇਵਾਜ_ਸਰਕਾਰ

ਪੰਜਾਬ ਦੇ ਗਰਾਊਂਡ, ਜੋ ਬੱਚਿਆਂ ਦੇ ਖੇਡਣ-ਕੁਦਣ ਅਤੇ ਸੁਸਥ ਜੀਵਨ ਲਈ ਬਣੇ ਹਨ, ਅੱਜ ਗੋਲੀਆਂ ਦੀ ਗੂੰਜ ਨਾਲ ਕੈਂਪਬਨ੍ਹ ਹੋ ਰਹੇ ਹਨ। ਜੋ ਨੇਤਾ ਮਹਾਰ...
03/12/2025

ਪੰਜਾਬ ਦੇ ਗਰਾਊਂਡ, ਜੋ ਬੱਚਿਆਂ ਦੇ ਖੇਡਣ-ਕੁਦਣ ਅਤੇ ਸੁਸਥ ਜੀਵਨ ਲਈ ਬਣੇ ਹਨ, ਅੱਜ ਗੋਲੀਆਂ ਦੀ ਗੂੰਜ ਨਾਲ ਕੈਂਪਬਨ੍ਹ ਹੋ ਰਹੇ ਹਨ। ਜੋ ਨੇਤਾ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਦੀਆਂ ਗੱਲਾਂ ਕਰਦੇ ਹਨ, ਉਹ ਆਪ ਹੀ ਨਿਕੰਮੇ ਪਏ ਹਨ। ਆਪਣੇ ਬੱਚਿਆਂ ਦੀ ਰਾਖੀ ਲਈ ਬੁਲਟਪਰੂਫ ਗੱਡੀਆਂ, ਗਨਮੈਨ ਤੇ ਪਾਇਲਟ ਗੱਡੀਆਂ ਰਖਣ ਵਾਲੇ ਇਹ ਲੀਡਰ ਗਰੀਬ ਮਾਂਵਾਂ ਦੇ ਪੁੱਤਰਾਂ ਦੀ ਜ਼ਿੰਦਗੀ ਲਈ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ।

14 ਸਾਲ ਦੇ ਬੱਚੇ ਦੀ ਮੌਤ ਪੰਜਾਬ ਦੀ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਕੰਮੇਪਨ ਦੀ ਇੱਕ ਹੋਰ ਮਿਸਾਲ ਬਣ ਗਈ ਹੈ। ਜੇਕਰ ਹੁਣ ਵੀ ਲੋਕ ਨਹੀਂ ਜਾਗੇ, ਤਾਂ ਕੱਲ੍ਹ ਇਹ ਹਾਲਾਤ ਹੋਰ ਵੀ ਵਿਗੜ ਜਾਣਗੇ। ਸਾਨੂੰ ਹੁਣ ਇਹ ਸੋਚਣ ਦੀ ਲੋੜ ਹੈ ਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਕਿਹੜਾ ਕਦਮ ਚੁੱਕਣਾ ਚਾਹੀਦਾ ਹੈ।

Address

New York, NY

Website

Alerts

Be the first to know and let us send you an email when ਪੰਜਾਬ ਦੀ ਗੱਲ - Punjab Di Gall posts news and promotions. Your email address will not be used for any other purpose, and you can unsubscribe at any time.

Share