06/15/2026
𝐑𝐞𝐪𝐮𝐞𝐬𝐭 𝐟𝐨𝐫 𝐌𝐢𝐜𝐡𝐢𝐠𝐚𝐧 𝐒𝐚𝐦𝐚𝐠𝐚𝐦 🙏 𝐌𝐚𝐧𝐚𝐠𝐞𝐦𝐞𝐧𝐭 𝐂𝐨𝐦𝐦𝐢𝐭𝐭𝐞𝐞 𝐨𝐟 𝐆𝐮𝐫𝐮 𝐍𝐚𝐧𝐚𝐤 𝐒𝐢𝐤𝐡 𝐂𝐞𝐧𝐭𝐫𝐞,& 𝐒𝐚𝐦𝐮𝐡 𝐒𝐚𝐝𝐡 𝐒𝐚𝐧𝐠𝐚𝐭 𝐋𝐚𝐧𝐬𝐢𝐧𝐠 𝐌𝐢𝐜𝐡𝐢𝐠𝐚𝐧 𝐌𝐈 ਵਲੋਂ 🙏
ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਘਰ ਦੇ ਅਨੰਨ ਸੇਵਕ ਅਤੇ ਸੰਤ ਸਿਪਾਹੀ, ਬਾਬਾ ਲੱਖੀ ਸ਼ਾਹ ਵਣਜਾਰਾ ਜੀ ਦੇ ਜਨਮਦਿਨ ਨੂੰ ਸਮਰਪਿਤ ਲੜੀਵਾਰ “ਤੀਸਰਾ ਮਹਾਨ ਗੁਰਮਤਿ ਕੀਰਤਨ ਸਮਾਗਮ” 𝐔𝐩𝐜𝐨𝐦𝐢𝐧𝐠 𝟑𝐫𝐝 𝐌𝐚𝐡𝐚𝐧 𝐆𝐮𝐫𝐦𝐚𝐭 𝐊𝐢𝐫𝐭𝐚𝐧 𝐒𝐚𝐦𝐚𝐠𝐚𝐦” 𝟏𝟖,𝟏𝟗, 𝐉𝐮𝐥𝐲 ਦਿਨ ਸ਼ਨੀਵਾਰ, ਐਤਵਾਰ ਨੂੰ ਸ਼ਹਿਰ 𝐋𝐚𝐧𝐬𝐢𝐧𝐠, 𝐌𝐢𝐜𝐡𝐢𝐠𝐚𝐧 “𝐆𝐮𝐫𝐮 𝐍𝐚𝐧𝐚𝐤 𝐒𝐢𝐤𝐡 𝐂𝐞𝐧𝐭𝐫𝐞” ਵਿਖੇ ਆਪ ਸਾਰਿਆਂ ਦੇ ਸਹਿਯੋਗ ਨਾਲ ਹੋਣ ਜਾ ਰਿਹਾ ਹੈ, ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਆਪ ਸੰਗਤਾਂ ਨੂੰ ਕਥਾ,ਕੀਰਤਨ ਨਾਲ ਨਿਹਾਲ ਕਰਣਗੇ ॥ ਸੋ 𝐔𝐒𝐀 ਵਿੱਚ ਵਸਦੀ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਚਰਣਾ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਅਪਣੇ ਪ੍ਰਵਾਰਾਂ ਸਮੇਤ ਸਮੇਂ ਸਿਰ ਪਹੁੰਚਣ ਦੀ ਕ੍ਰਿਪਾਲਤਾ ਕਰਣਾ ਜੀ ॥ ਆਪਜੀ ਦੇ ਰਹਿਣ ਸਹਿਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ॥ ਧੰਨਵਾਦ ਜੀ 🙏
𝐀𝐝𝐝𝐫𝐞𝐬𝐬 👇
𝐆𝐮𝐫𝐝𝐰𝐚𝐫𝐚 𝐆𝐮𝐫𝐮 𝐍𝐚𝐧𝐚𝐤 𝐒𝐢𝐤𝐡 𝐂𝐞𝐧𝐭𝐫𝐞
𝟏𝟕𝟎𝟎 𝐒 𝐂𝐚𝐧𝐚𝐥 𝐑𝐨𝐚𝐝 𝐋𝐚𝐧𝐬𝐢𝐧𝐠 𝐌𝐈 𝟒𝟖𝟗𝟏𝟕
Rajinder Singh Raja Surjit Singh Joga Gurmel Singh LaVi Singh Gurpreet S Pawar Meet Singh Chaparchiri Wala Dr. Sukhpreet Singh Udhoke (ਡਾ. ਸੁਖਪ੍ਰੀਤ ਸਿੰਘ ਉਦੋਕੇ) Ravinder Singh ਸਰਬ ਜੀਤ Bhupinder Singh VS Singh Baba Lakhi Shah Kirtan Council & Welfare Society Delhi