North American Punjabi Association - NAPA

North American Punjabi Association - NAPA NAPA is a non-partisan, non-sectarian global organization with chapters in USA,Canada and United Kingdom, actively promoting the interests of people of Ind

Thank God ,I have enough. Please take care with your Blessings to those who have nothing at all. Millions Tonnes of Than...
12/10/2021

Thank God ,I have enough. Please take care with your Blessings to those who have nothing at all. Millions Tonnes of Thanx my God for your Blessings(In picture A senior Citizen Thanking to God before eating his food)

12/09/2021

I don't know who is right and who is wrong in Punjab Press Club Mahabharat. But one thing is very much sure that Punjabi's who are residing abroad know that there is one Punjab Press Club in Jalandhar where well educated and intellectual peoples of our society are on Pakistan-India like War. You can do what ever you like but please don't make the Club envoirment dirty. If Despite of my request you want to continue to play the dirty game then this is up to you. Please do not delete my post like earlier

12/04/2021

ਸਾਡੇ ਬੁਧੀਜੀਵੀ ਲੋਕ
ਪੰਜਾਬ ਵਾਂਗ ਕੈਲੀਫੋਰਨੀਆ ਵਿਚ ਵੀ ਪੰਜਾਬੀ ਭਾਸ਼ਾ ਨੂੰ ਪਰਫੁਲਤ ਕਰਨ ਲਈ ਬਹੁਤ ਸਾਰੀਆਂ ਸਹਿਤ ਸਭਾਵਾਂ ਤੇ ਸੰਸਥਾਵਾਂ ਹਨ।ਇਹਨਾਂ ਸੰਸਥਾਵਾਂ ਦੇ ਮੈਂਬਰ ਅਕਸਰ ਬਹੁਤ ਪੜੇ ਲਿਖੇ ਤੇ ਬੁਧੀਮਾਨ ਹੁੰਦੇ ਹਨ।ਇਹਨਾਂ ਵਿਚੋਂ ਬਹੁਤ ਸਾਰੇ ਮੈਂਬਰਾਂ ਨਾਲ ਮੇਰੀ ਨਿਜੀ ਜਾਣ ਪਹਿਚਾਣ ਵੀ ਹੈ ਤੇ ਕਈ ਵਾਰ ਇਹਨਾਂ ਦੀਆਂ ਮੀਟਿੰਗਾਂ ਵਿਚ ਜਾਣ ਦਾ ਮੌਕਾ ਵੀ ਮਿਲਦਾ ਰਿਹਾ ਹੈ।ਪਰ ਅਜਿਹੀਆਂ ਮੀਟਿੰਗਾਂ ਵਿਚੋਂ ਕੁਝ ਸਿਖਣ ਦੀ ਬਜਾਏ ਮੇਰਾ ਤਜੱਰਬਾ ਬਹੁਤ ਵਧੀਆ ਨਹੀਂ ਰਹਿੰਦਾ ਰਿਹਾ ਜਿਸ ਕਾਰਣ ਮੈਂ ਇਹਨਾਂ ਮੀਟਿੰਗਾਂ ਵਿਚ ਹੀ ਲਗਭਗ ਕਾਫੀ ਲੰਬੇ ਸਮੇਂ ਤੋਂ ਛਡਿਆ ਹੋਇਆ ਹੈ।ਆਪਣੇ ਮਨ ਦੀ ਸ਼ਾਂਤੀ ਭੰਗ ਕਰਨ ਨਾਲੋਂ ਘਰ ਬੈਠਣਾ ਬਹੁਤ ਚੰਗਾ ਹੈ।ਬੁਧੀਜੀਵੀ ਵਰਗ ਜਿਹਨਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਜੇਕਰ ਉਹ ਹੀ ਆਪਸ ਵਿਚ ਲੜ ਭਿੜ ਕੇ ਆਪਣਾ ਜਲੂਸ ਕਢਣ ਵਿਚ ਹੀ ਆਪਣਾ ਕਰਤਵ ਸਮਝਦੇ ਹੋਣ ਤਾਂ ਇਸ ਸਮਾਜ ਦਾ ਰਬ ਹੀ ਰਾਖਾ॥ਮੈਨੂੰ ਤਿਤਰੀਆਂ ਬਿਤਰੀਆਂ ਕਰਨੀਆਂ ਨਹੀਂ ਆਉਦੀਆਂ ਪਰ ਚੰਗੇ ਸਮਾਜ ਦੀ ਸਿਰਜਣਾ ਲਈ ਕੁਝ ਕਰਨ ਦੀ ਤਮੰਨਾ ਹਮੇਸ਼ਾ ਮਨ ਵਿਚ ਰਹਿੰਦੀ ਹੈ।ਜੇਕਰ ਸਾਡੇ ਬੁਧੀਜੀਵੀ ਵਰਗ ਨੇ ਇਸ ਤਰਾਂ ਹੀ ਆਪਣੀ ਸਿਆਣਪ ਦਾ ਦੀਵਾਲਾ ਕਢਣਾ ਹੈ ਤਾਂ ਫਿਰ ਇਹਨਾਂ ਬੁਧੀਜੀਵੀਆਂ ਨਾਲੋਂ ਤਾਂ ਸਾਡੇ ਵਰਗੇ ਅਨਪੜ ਬੰਦੇ ਹੀ ਚੰਗੇ ਹਨ ਜਿਹੜੇ ਘਟੋ ਘਟ ਇਹ ਤਾਂ ਕਹਿ ਸਕਦੇ ਹਨ ਕਿ ਉਹਨਾਂ ਨੂੰ ਅਨਪੜਤਾ ਦੇ ਕਾਰਣ ਅਜਿਹਾ ਕਰਨ ਲਗਿਆਂ ਕੁਝ ਪਤਾ ਨਹੀਂ ਲਗ ਸਕਿਆ.ਕੀ ਸਾਡਾ ਬੁਧੀਜੀਵੀ ਵਰਗ ਸਮਾਜ ਪ੍ਰਤੀ ਆਪਣੀ ਕੁਝ ਜੁੰਮੇਵਾਰੀ ਸਮਝਣ ਦੀ ਖੇਚਲ ਕਰੇਗਾ ??

12/04/2021

ਸਾਡੇ ਬੁਧੀਜੀਵੀ ਲੋਕ
ਪੰਜਾਬ ਵਾਂਗ ਕੈਲੀਫੋਰਨੀਆ ਵਿਚ ਵੀ ਪੰਜਾਬੀ ਭਾਸ਼ਾ ਨੂੰ ਪਰਫੁਲਤ ਕਰਨ ਲਈ ਬਹੁਤ ਸਾਰੀਆਂ ਸਹਿਤ ਸਭਾਵਾਂ ਤੇ ਸੰਸਥਾਵਾਂ ਹਨ।ਇਹਨਾਂ ਸੰਸਥਾਵਾਂ ਦੇ ਮੈਂਬਰ ਅਕਸਰ ਬਹੁਤ ਪੜੇ ਲਿਖੇ ਤੇ ਬੁਧੀਮਾਨ ਹੁੰਦੇ ਹਨ।ਇਹਨਾਂ ਵਿਚੋਂ ਬਹੁਤ ਸਾਰੇ ਮੈਂਬਰਾਂ ਨਾਲ ਮੇਰੀ ਨਿਜੀ ਜਾਣ ਪਹਿਚਾਣ ਵੀ ਹੈ ਤੇ ਕਈ ਵਾਰ ਇਹਨਾਂ ਦੀਆਂ ਮੀਟਿੰਗਾਂ ਵਿਚ ਜਾਣ ਦਾ ਮੌਕਾ ਵੀ ਮਿਲਦਾ ਰਿਹਾ ਹੈ।ਪਰ ਅਜਿਹੀਆਂ ਮੀਟਿੰਗਾਂ ਵਿਚੋਂ ਕੁਝ ਸਿਖਣ ਦੀ ਬਜਾਏ ਮੇਰਾ ਤਜੱਰਬਾ ਬਹੁਤ ਵਧੀਆ ਨਹੀਂ ਰਹਿੰਦਾ ਰਿਹਾ ਜਿਸ ਕਾਰਣ ਮੈਂ ਇਹਨਾਂ ਮੀਟਿੰਗਾਂ ਵਿਚ ਹੀ ਲਗਭਗ ਕਾਫੀ ਲੰਬੇ ਸਮੇਂ ਤੋਂ ਛਡਿਆ ਹੋਇਆ ਹੈ।ਆਪਣੇ ਮਨ ਦੀ ਸ਼ਾਂਤੀ ਭੰਗ ਕਰਨ ਨਾਲੋਂ ਘਰ ਬੈਠਣਾ ਬਹੁਤ ਚੰਗਾ ਹੈ।ਬੁਧੀਜੀਵੀ ਵਰਗ ਜਿਹਨਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਜੇਕਰ ਉਹ ਹੀ ਆਪਸ ਵਿਚ ਲੜ ਭਿੜ ਕੇ ਆਪਣਾ ਜਲੂਸ ਕਢਣ ਵਿਚ ਹੀ ਆਪਣਾ ਕਰਤਵ ਸਮਝਦੇ ਹੋਣ ਤਾਂ ਇਸ ਸਮਾਜ ਦਾ ਰਬ ਹੀ ਰਾਖਾ॥ਮੈਨੂੰ ਤਿਤਰੀਆਂ ਬਿਤਰੀਆਂ ਕਰਨੀਆਂ ਨਹੀਂ ਆਉਦੀਆਂ ਪਰ ਚੰਗੇ ਸਮਾਜ ਦੀ ਸਿਰਜਣਾ ਲਈ ਕੁਝ ਕਰਨ ਦੀ ਤਮੰਨਾ ਹਮੇਸ਼ਾ ਮਨ ਵਿਚ ਰਹਿੰਦੀ ਹੈ।ਕੀ ਸਾਡਾ ਬੁਧੀਜੀਵੀ ਵਰਗ ਸਮਾਜ ਪ੍ਰਤੀ ਆਪਣੀ ਕੁਝ ਜੁੰਮੇਵਾਰੀ ਸਮਝਣ ਦੀ ਖੇਚਲ ਕਰੇਗਾ ??

11/26/2021

Address

Milpitas, CA
95035

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+14082215732

Alerts

Be the first to know and let us send you an email when North American Punjabi Association - NAPA posts news and promotions. Your email address will not be used for any other purpose, and you can unsubscribe at any time.

Contact The Organization

Send a message to North American Punjabi Association - NAPA:

Share