10/05/2026
Portugal ਦੀ ਧਰਤੀ ਤੇ ਵਸਦੀ ਗੁਰੂ ਪਿਆਰੀ ਸੰਗਤ ਜੀ ਦਾ ਹਿਰਦੇ ਦੀਆਂ ਗਹਿਰਾਈਆਂ ਤੋਂ ਧੰਨਵਾਦ , ਜੋ ਇਤਨਾ ਪਿਆਰ, ਸੇਵਾ ਅਤੇ ਦਰਸ਼ਨ ਦੀ ਦਾਤ ਬਖ਼ਸ਼ੀ। ਗੁਰੂ ਸਾਹਿਬ ਜੀ ਕਿਰਪਾ ਕਰਨ ਕਿ ਆਪ ਜੀ ਦੇ ਜੀਵਨ ਵਿੱਚ ਗੁਰਸਿੱਖੀ ਰੰਗ ਤੇ ਆਪਣਾ ਇਸ਼ਕ ਭਰਨ l ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾਂ ਬਖ਼ਸ਼ ਦੇਣੀ ਜੀ ਅਤੇ ਕੋਈ ਵੀ ਸਾਂਝ ਪਾਉਣੀ ਹੋਈ ਤਾਂ +1323-999-1313 ਤੇ ਸੰਪਰਕ ਕਰ ਲੈਣਾ ਜੀ |
ਗੱਜ ਕੇ ਜੈਕਾਰਾ ਗੱਜਾਵੈ ਨਿਹਾਲ ਹੋ ਜਾਵੇ ਫਤਿਹ ਪਾਵੇ ... ਸਤਿ ਸ਼੍ਰੀ ਅਕਾਲ ....