KhalsaFoundationUSA

KhalsaFoundationUSA Khalsa foundation USA is an Non-profit organization that works to educate Sikhs, spreading awareness

ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਸੇਵਾਦਾਰ ਬੀਬੀ ਅਰਵਿੰਦਰ ਕੌਰ , ਭਾਈ ਕੁਲਜੀਤ ਸਿੰਘ , ਹਰਮਿੰਦਰ ਸਿੰਘ ਸਮੂਹ ਪ੍ਰਬੰਧਕ ਕਮੇਟੀ ਵਲੋਂ ਲਾਸਾਨੀ ਸ਼ਹਾ...
12/22/2019

ਗੁਰਦੁਆਰਾ ਸਾਹਿਬ ਫ਼ਰੀਮਾਂਟ ਦੇ ਸੇਵਾਦਾਰ ਬੀਬੀ ਅਰਵਿੰਦਰ ਕੌਰ , ਭਾਈ ਕੁਲਜੀਤ ਸਿੰਘ , ਹਰਮਿੰਦਰ ਸਿੰਘ ਸਮੂਹ ਪ੍ਰਬੰਧਕ ਕਮੇਟੀ ਵਲੋਂ ਲਾਸਾਨੀ ਸ਼ਹਾਦਤ ਨੂੰ ਲੱਖ ਲੱਖ ਵਾਰ ਪ੍ਰਣਾਮ , ਸੰਗਤ ਦੇ ਚਰਨਾਂ ਵਿਚ ਬੇਨਤੀ ਹੈ ਹਰ ਰੋਜ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ

"ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ॥"ਹਿੰਦੁਸਤਾਨ ਦੀ ਸਰਕਾਰ ਦੁਆਰਾ ਕੀਤੀ ਜਾ ਰਹੀ ਸਿੱਖ ਨੌਜਵਾਨਾਂ ਦੀ ਨਸਲ਼ਕੁਸ਼ੀ ਨੂੰ ਰੋਕਣ ਵਾਲਾ ਸਿੰਘ ...
08/31/2019

"ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ॥"

ਹਿੰਦੁਸਤਾਨ ਦੀ ਸਰਕਾਰ ਦੁਆਰਾ ਕੀਤੀ ਜਾ ਰਹੀ ਸਿੱਖ ਨੌਜਵਾਨਾਂ ਦੀ ਨਸਲ਼ਕੁਸ਼ੀ ਨੂੰ ਰੋਕਣ ਵਾਲਾ ਸਿੰਘ ਸਰਦਾਰ ਸੂਰਮਾ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਸੰਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਘਰ-ਘਰ ਵਿੱਚ 31 ਅਗਸਤ ਨੂੰ ਅਰਦਾਸ ਕਰੋ ਜੀਓ। ਜ਼ੁਲਮ ਦੀ ਹਨ੍ਹੇਰੀ ਰੋਕਣ ਵਾਲਾ, ਹਜਾਰਾਂ ਸਿੱਖ ਨੌਜਵਾਨਾਂ ਦਾ ਜਾਂਬਾਜ ਰਾਖਾ, ਪੰਜਾਬ ਦੀ ਅਜ਼ਾਦੀ ਲਈ, ਗੁਰੂ ਪੰਥ ਦੀ ਰਾਖੀ ਲਈ ਸੀਸ ਤਲ਼ੀ ਤੇ ਧਰ ਕੇ ਰੱਖਣ ਵਾਲਾ ਯੋਧਾ ਸ਼ਹੀਦ ਭਾਈ ਦਿਲਾਵਰ ਸਿੰਘ ਜਿੰਦਾਬਾਦ!

05/20/2019
Programs for April 27 and April 28 weekend at Fremont Gurdwara Sahib.
04/25/2019

Programs for April 27 and April 28 weekend at Fremont Gurdwara Sahib.

Address

Fremont, CA

Alerts

Be the first to know and let us send you an email when KhalsaFoundationUSA posts news and promotions. Your email address will not be used for any other purpose, and you can unsubscribe at any time.

Share