Kings Sports Culture Club of Sacramento

Kings Sports Culture Club of Sacramento Kings Sports Culture Club of Sacramento is a non-profit organization that hosts and participates in Volleyball will be a new addition this year.

Our non-profit organization has hosted Kabaddi tournaments for the last two years. This year we will be holding our Third Annual Kabaddi Tournament. This tournament, like last year, will include a basketball tournament to go along with the Kabaddi.

05/23/2026
05/23/2026

Celebrating first Annual Khalsa Youth Games! We have students from all over Sacramento including local gurdwara Sunday schools, staff, parents, and local community members. We welcome all local Sangat to come celebrate and support the youth in these games and festivities. Huge thank you to Gurdwara Dashmesh Darbar, members of Kings Sports Club, and Diamond Club of California.

Breaking News!!
04/16/2026

Breaking News!!

ਕਬੱਡੀ ਟੂਰਨਾਮੈਂਟ ਮੁਲਤਵੀ ਕਰਨ ਦਾ ਐਲਾਨ

ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਦਾ ਵੱਡਾ ਫੈਸਲਾ

ਸੈਕਰਾਮੈਂਟੋ, 12 ਅਪ੍ਰੈਲ 2026 (ਐਤਵਾਰ):
ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਵੱਲੋਂ 12 ਅਪ੍ਰੈਲ ਨੂੰ ਫ਼ੈਟ ਡਕਸ ਪੀਜ਼ਾ ਵਿਖੇ ਹੋਈ ਮੀਟਿੰਗ ਦੌਰਾਨ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ।

ਮੀਟਿੰਗ ਵਿੱਚ 23 ਮਈ 2026 ਨੂੰ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਸਾਰ ਪੱਧਰ ‘ਤੇ ਵੱਖ-ਵੱਖ ਕਬੱਡੀ ਫੈਡਰੇਸ਼ਨਾਂ, ਕਲੱਬਾਂ ਅਤੇ ਖੇਡ ਸੰਸਥਾਵਾਂ ਵੱਲੋਂ ਕਬੱਡੀ ਸੰਬੰਧੀ ਚੱਲ ਰਹੇ ਵਿਚਾਰਾਂ ਅਤੇ ਲਏ ਜਾ ਰਹੇ ਫੈਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ, ਕਲੱਬ ਵੱਲੋਂ ਸਾਂਝੇ ਤੌਰ ‘ਤੇ ਇਹ ਫੈਸਲਾ ਲਿਆ ਗਿਆ ਹੈ ਕਿ:

👉 23 ਮਈ 2026 ਨੂੰ ਹੋਣ ਵਾਲਾ ਕਬੱਡੀ ਟੂਰਨਾਮੈਂਟ ਫ਼ਿਲਹਾਲ ਮੁਲਤਵੀ ਕੀਤਾ ਜਾਂਦਾ ਹੈ।

ਕਲੱਬ ਵੱਲੋਂ ਦੱਸਿਆ ਗਿਆ ਕਿ ਇਹ ਫੈਸਲਾ ਕਬੱਡੀ ਖੇਡ ਦੇ ਭਲੇ ਅਤੇ ਇਸਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ।

ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ “ਫਿਕਫਾ” ਇੰਗਲੈਂਡ ਵਿੱਚ ਸਾਂਝੇ ਤੌਰ ‘ਤੇ ਬਣਾਈ ਗਈ ਫੈਡਰੇਸ਼ਨ ਅਤੇ ਕੈਲੇਫੋਰਨੀਆ ਕਬੱਡੀ ਫੈਡਰੇਸ਼ਨ ਯੂ. ਐਸ. ਏ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਨੂੰ ਵਿਚਾਰ ਵਿੱਚ ਰੱਖਦਿਆਂ, ਆਉਣ ਵਾਲੇ ਦਿਨਾਂ ਵਿੱਚ ਸੈਕਰਾਮੈਂਟੋ ਕਬੱਡੀ ਟੂਰਨਾਮੈਂਟ ਬਾਰੇ ਕਬੱਡੀ ਪ੍ਰੇਮੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਅੰਤ ਵਿੱਚ ਕਲੱਬ ਵੱਲੋਂ ਸਾਰੀਆਂ ਕਬੱਡੀ ਫੈਡਰੇਸ਼ਨਾਂ ਅਤੇ ਕਲੱਬਾਂ ਨੂੰ “ਫਿਕਫਾ” ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਮਿਲ ਕੇ ਕਬੱਡੀ ਖੇਡ ਨੂੰ ਹੋਰ ਉੱਚਾਈਆਂ ‘ਤੇ ਲੈ ਕੇ ਜਾਇਆ ਜਾ ਸਕੇ।

ਵੱਲੋਂ:
ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ

10/05/2025

Gurjant Singh Gill ~ Satnam Singh Shokar ~ Raju Gill ~ Special Thanks ~ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਅਗਰ ਵਿਦੇਸ਼ਾ ਵਿਚ ਆਈ ਆ ਤਾਂ ਇਹ ਕਬੱਡੀ ਦੇ ਦੀਵਾਨਿਆਂ ਕਰਕੇ ਹੀ ਆਈ ਜੋ ਆਪਣੀ ਨੇਕ ਕਮਾਈ ਵਿੱਚੋ ਹਰੇਕ ਸਾਲ ਲੱਖਾਂ ਡਾਲਰ ਖਰਚ ਕਰਦੇ ਨੇ Philadelphia Kabaddi 2025 ਆਜੋ ਮਿਤਰੋ ਫਿਰ ਸਾਹਨਾ ਦੇ ਭੇੜ ਹੋਣੇ 5 ਅਕਤੂਬਰ ਨੂੰ philadelphia ਦੇ ਕਬੱਡੀ ਕੱਪ ਤੇ

10/02/2025
09/30/2025

5 october ਨੂੰ 13ਵਾ ਕਬੱਡੀ ਕੱਪ ਫਿਲਾਡੈਲਫੀਆ ਸ਼ਹਿਰ ਵਿਚ ਹੋਣ ਜਾ ਰਿਹਾ ਹੈ ਤੇ ਇਲਾਕੇ ਦੀ ਸੰਗਤ ਨੂੰ ਬੇਨਤੀ ਆ ਕਿ ਪੁਹੰਚੋ ਹੁਮ ਹੁਮਾਕੇ ਤੇ ਤਰੀਖਾਂ ਕਰ ਲੋ ਨੋਟ | Punjab Sports Club Philadelphia ਵਲੋਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਬੱਚਿਆਂ ਤੇ ਭੈਣਾਂ ਲਈ ਖਾਸ ਪ੍ਰਬੰਧ ਕੀਤੇ ਨੇ , ਗੁਰੂ ਕਾ ਅਟੁੱਟ ਲੰਗਰ ਵੀ ਵਰਤਾਇਆ ਜਾਵੇਗਾ | ਸਾਰੇ ਸਿਰਾ ਪਲੇਅਰ ਪੁਹੰਚ ਰਹੇ ਨੇ
ਚਾਰ ਟੀਮਾਂ ਸਿਰੇ ਦੀਆਂ ਖੇਡਣਗੀਆਂ California Kabaddi Federation of USA ਦੀਆਂ ਜਿੰਨਾ ਚ ਬਾਬਾ ਸੰਗ ਜੀ ਕਬੱਡੀ ਅਮਰੀਕਾ ਖੇਡੇਗੀ

Address

9900 Kent Street
Elk Grove, CA
95624

Telephone

+19164178897

Website

Alerts

Be the first to know and let us send you an email when Kings Sports Culture Club of Sacramento posts news and promotions. Your email address will not be used for any other purpose, and you can unsubscribe at any time.

Contact The Organization

Send a message to Kings Sports Culture Club of Sacramento:

Share